Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 28, 2025

    12:48:32 AM

  • amritsar blast  youth killed in majitha road blast identified

    ਅੰਮ੍ਰਿਤਸਰ ਧਮਾਕਾ: ਮਜੀਠਾ ਰੋਡ 'ਤੇ ਹੋਏ ਧਮਾਕੇ...

  • ipl 2025 lsg vs rcb

    ਕਪਤਾਨ ਜਿਤੇਸ਼ ਦੀ ਤੂਫਾਨੀ ਪਾਰੀ, ਲਖਨਊ ਨੂੰ 6...

  • rishabh pant celebrates comeback hundred

    ਪੰਤ ਨੇ ਅਨੋਖੇ ਅੰਦਾਜ਼ 'ਚ ਮਨਾਇਆ ਸੈਂਕੜੇ ਦਾ ਜਸ਼ਨ,...

  • big news for the residents of jalandhar

    ਜਲੰਧਰੀਆਂ ਲਈ ਵੱਡੀ ਖਬਰ! ਵਕੀਲਾਂ ਵੱਲੋਂ 'ਨੋ ਵਰਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੁਨੀਆ ਭਰ ਦੇ ਵਫਦਾਂ ਦੇ ਉਦੇਸ਼ ਵਿਆਪਕ ਹਨ

BLOG News Punjabi(ਬਲਾਗ)

ਦੁਨੀਆ ਭਰ ਦੇ ਵਫਦਾਂ ਦੇ ਉਦੇਸ਼ ਵਿਆਪਕ ਹਨ

  • Edited By Harpreet Singh,
  • Updated: 27 May, 2025 03:48 PM
Blog
the objectives of delegations around the world are broad
  • Share
    • Facebook
    • Tumblr
    • Linkedin
    • Twitter
  • Comment

ਇਸ ਵੇਲੇ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਵਫ਼ਦ 7 ਸਮੂਹਾਂ ਵਿਚ ਦੁਨੀਆ ਦੇ 33 ਵੱਖ-ਵੱਖ ਦੇਸ਼ਾਂ ਦੇ ਦੌਰਿਆਂ ’ਤੇ ਹਨ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਕੁਝ ਪੁਰਾਣੇ ਅਤੇ ਤਜਰਬੇਕਾਰ ਡਿਪਲੋਮੈਟ ਵੀ ਹਨ। ਕੁਦਰਤੀ ਤੌਰ ’ਤੇ, ਲੋੜ ਅਨੁਸਾਰ, ਵਿਦੇਸ਼ ਮੰਤਰਾਲੇ ਦੇ ਪ੍ਰਤੀਨਿਧੀ ਵੀ ਹਨ ਅਤੇ ਦੌਰੇ ਨਾਲ ਸਬੰਧਤ ਦੇਸ਼ਾਂ ਦੇ ਦੂਤਾਵਾਸ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸੰਪਰਕ ’ਚ ਹਨ।

ਇਹ ਵਫ਼ਦ 3 ਜੂਨ ਤੱਕ ਵਿਦੇਸ਼ ਦੌਰੇ ’ਤੇ ਰਹੇਗਾ। ਆਮ ਤੌਰ ’ਤੇ, ਇਸ ਦਾ ਉਦੇਸ਼ ਇਹ ਦੱਸਿਆ ਗਿਆ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਅਤੇ ਉਸ ਤੋਂ ਪਹਿਲਾਂ ਪਹਿਲਗਾਮ ਹਮਲੇ ਨੂੰ ਕੇਂਦਰ ਵਿਚ ਰੱਖਦੇ ਹੋਏ, ਪਾਕਿਸਤਾਨ ਦੀਆਂ ਕੁਸ਼ਾਸਨ ਨੀਤੀਆਂ ਅਤੇ ਪੂਰੇ ਅੱਤਵਾਦੀ ਮੁੱਦੇ ’ਤੇ ਭਾਰਤ ਦੇ ਸਟੈਂਡ ਨੂੰ ਵਿਸਥਾਰ ਵਿਚ ਪੇਸ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਸਹਿਮਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਭਾਵੇਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਵੀ ਸ਼ਾਮਲ ਹਨ ਪਰ ਜਿਸ ਤਰ੍ਹਾਂ ਦੀਆਂ ਆਵਾਜ਼ਾਂ ਉਠੀਆਂ ਉਹ ਇਸ ਵਿਸ਼ੇ ’ਤੇ ਅੰਤਰਰਾਸ਼ਟਰੀ ਕੂਟਨੀਤੀ ਦੇ ਸੰਦਰਭ ਵਿਚ ਵੀ ਭਾਰਤ ਦੀ ਅਟੱਲ ਅੰਦਰੂਨੀ ਰਾਜਨੀਤਿਕ ਏਕਤਾ ਦੇ ਉਲਟ ਸਨ।

ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਆਪਣੇ ‘ਐਕਸ’ ’ਤੇ ਇਕ ਲੰਮੀ ਪੋਸਟ ਲਿਖੀ ਅਤੇ ਇਸ ਨੂੰ ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਅਤੇ ਕੂਟਨੀਤੀ ਦੀ ਸਫਲਤਾ ਦਾ ਪ੍ਰਤੀਬਿੰਬ ਕਿਹਾ। ਉਨ੍ਹਾਂ ਕਿਹਾ ਕਿ ਅੱਜ ਉਹ ਇਕ ਸਰਬ-ਪਾਰਟੀ ਵਫ਼ਦ ਭੇਜਣ ਲਈ ਮਜਬੂਰ ਹਨ। ਕਾਂਗਰਸ, ਤ੍ਰਿਣਮੂਲ ਅਤੇ ਹੋਰ ਪਾਰਟੀਆਂ ਦੀ ਸਮੱਸਿਆ ਇਹ ਵੀ ਸੀ ਕਿ ਸਾਡੇ ਸੰਸਦ ਮੈਂਬਰਾਂ ਨੂੰ ਸਾਨੂੰ ਪੁੱਛੇ ਬਿਨਾਂ ਕਿਉਂ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਅਸੀਂ ਨਹੀਂ ਚਾਹੁੰਦੇ ਸੀ?

ਇਸ ਵਿਸ਼ੇ ’ਤੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਪਰ ਸਰਕਾਰ ਨੂੰ ਇਹ ਵੀ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਅਜਿਹੇ ਮਾਮਲਿਆਂ ਵਿਚ ਯੋਗਤਾ ਦੇ ਆਧਾਰ ’ਤੇ ਸੰਸਦ ਮੈਂਬਰਾਂ ਦੀ ਚੋਣ ਧਿਆਨ ਨਾਲ ਕਰੇ ਅਤੇ ਉਨ੍ਹਾਂ ਨੂੰ ਵਿਦੇਸ਼ ਭੇਜੇ ਅਤੇ ਕਿਉਂਕਿ ਸਾਰੇ ਸੰਸਦ ਮੈਂਬਰ ਆਪਣੀਆਂ-ਆਪਣੀਆਂ ਪਾਰਟੀਆਂ ਦੇ ਹਨ, ਇਸ ਲਈ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਅਸੀਂ ਆਪਣੇ ਦੇਸ਼ ਦੇ ਸਭ ਤੋਂ ਔਖੇ ਸਮੇਂ ਵਿਚ ਵੀ ਅਜਿਹੀ ਰਾਜਨੀਤਿਕ ਸਮਝਦਾਰੀ ਦੀ ਅਣਡਿੱਠਤਾ ਨਹੀਂ ਕਰ ਸਕਦੇ। ਖੈਰ, ਇਸ ਵਿਸ਼ੇ ਨੂੰ ਛੱਡ ਕੇ ਅੱਗੇ ਵਧਦੇ ਹਾਂ।

ਦੇਸ਼ਾਂ ਦੀ ਚੋਣ ਦੇ ਮਾਮਲੇ ਵਿਚ, ਚੀਨ ਨੂੰ ਛੱਡ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 5 ਅਸਥਾਈ ਮੈਂਬਰਾਂ ਵਿਚ ਅਮਰੀਕਾ, ਫਰਾਂਸ, ਬ੍ਰਿਟੇਨ ਅਤੇ ਰੂਸ ਸ਼ਾਮਲ ਹਨ। ਪਾਕਿਸਤਾਨ ਅਤੇ ਸੋਮਾਲੀਆ ਤੋਂ ਇਲਾਵਾ, ਹੋਰ 8 ਅਸਥਾਈ ਮੈਂਬਰ ਅਲਜੀਰੀਆ, ਡੈਨਮਾਰਕ, ਦੱਖਣੀ ਕੋਰੀਆ, ਸੀਅਰਾ ਲਿਓਨ, ਗੁਆਨਾ, ਪਨਾਮਾ, ਸਲੋਵੇਨੀਆ ਅਤੇ ਗ੍ਰੀਸ ਹਨ।

ਸਾਊਦੀ ਅਰਬ ਵੀ ਪਾਕਿਸਤਾਨ ਦਾ ਦੋਸਤ ਦੇਸ਼ ਹੈ ਪਰ ਉਸ ਨੇ ਕਿਹਾ ਸੀ ਕਿ ਉਹ ਅੱਤਵਾਦ ਵਿਰੁੱਧ ਲੜਾਈ ਵਿਚ ਭਾਰਤ ਦਾ ਸਾਥ ਦੇਵੇਗਾ। ਓ. ਆਈ. ਸੀ. ਦੇਸ਼ ਸਮੇਂ-ਸਮੇਂ ’ਤੇ ਜੰਮੂ-ਕਸ਼ਮੀਰ ’ਤੇ ਭਾਰਤ ਵਿਰੋਧੀ ਮਤੇ ਪਾਸ ਕਰਦੇ ਹਨ। ਇਸ ਸੰਗਠਨ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਖਿਲਾਫ ਇਕ ਬਿਆਨ ਵੀ ਜਾਰੀ ਕੀਤਾ ਸੀ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨਾਲ ਸੰਪਰਕ ਕਰੋ ਅਤੇ ਆਪਣੀ ਗੱਲ ਦੱਸੋ।

ਇਹ ਧਾਰਨਾ ਕਿ ‘ਆਪ੍ਰੇਸ਼ਨ ਸਿੰਧੂਰ’ ਦੇ ਮੁੱਦੇ ’ਤੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਵਿਚ ਭਾਰਤ ਦੀ ਸਥਿਤੀ ਕਮਜ਼ੋਰ ਹੈ ਅਤੇ ਇਸ ਲਈ ਸਾਨੂੰ ਵਫ਼ਦ ਭੇਜਣਾ ਪੈ ਰਿਹਾ ਹੈ, ਬੇਬੁਨਿਆਦ ਹੈ। ਸਾਡੀ ਕੂਟਨੀਤੀ ‘ਆਪ੍ਰੇਸ਼ਨ ਸਿੰਧੂਰ’ ਦੌਰਾਨ, ਪਹਿਲਾਂ ਅਤੇ ਬਾਅਦ ਵਿਚ ਇਕ ਪਲ ਲਈ ਵੀ ਨਹੀਂ ਰੁਕੀ। ਪ੍ਰਧਾਨ ਮੰਤਰੀ ਖੁਦ ਵਿਦੇਸ਼ ਮੰਤਰੀ, ਵਿਦੇਸ਼ ਸਕੱਤਰ ਅਤੇ ਦੁਨੀਆ ਭਰ ਦੇ ਹੋਰ ਅਧਿਕਾਰੀਆਂ ਨਾਲ ਗੱਲ ਕਰਦੇ ਰਹੇ। ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨੇ ਭਾਰਤ ਦੀ ਕਾਰਵਾਈ ਦਾ ਵਿਰੋਧ ਨਹੀਂ ਕੀਤਾ ਜਾਂ ਨਾ ਕੋਈ ਉਲਟ ਬਿਆਨ ਦਿੱਤਾ।

ਇਹ ਦੁਨੀਆ ਦੇ ਵੱਡੇ ਦੇਸ਼ਾਂ ਦਾ ਚਰਿੱਤਰ ਹੈ ਕਿ ਜਦੋਂ ਅੱਤਵਾਦੀ ਹਮਲੇ ਹੁੰਦੇ ਹਨ, ਤਾਂ ਉਹ ਇਸ ਦੇ ਵਿਰੁੱਧ ਬਿਆਨ ਜਾਰੀ ਕਰਦੇ ਹਨ ਅਤੇ ਆਪਣਾ ਸਮਰਥਨ ਵੀ ਐਲਾਨ ਦਿੰਦੇ ਹਨ ਪਰ ਜਦੋਂ ਤੁਸੀਂ ਸਰਹੱਦ ਪਾਰ ਕਰਦੇ ਹੋ ਅਤੇ ਹਿੰਮਤ ਅਤੇ ਬਹਾਦਰੀ ਨਾਲ ਕਾਰਵਾਈ ਕਰਦੇ ਹੋ, ਤਾਂ ਕੋਈ ਵੀ ਤੁਹਾਡਾ ਸਰਗਰਮੀ ਨਾਲ ਸਮਰਥਨ ਕਰਨ ਲਈ ਅੱਗੇ ਨਹੀਂ ਆਉਂਦਾ। ਕੁਝ ਦੇਸ਼ ਦੁਖੀ ਹੋਣਗੇ ਅਤੇ ‘‘ਜੰਗ ਬੰਦ ਕਰੋ, ਜੰਗ ਬੰਦ ਕਰੋ’’ ਦੀਆਂ ਆਵਾਜ਼ਾਂ ਬੁਲੰਦ ਹੋਣਗੀਆਂ। ਇਹੀ ਹੋਇਆ ਹੈ।

ਭਾਰਤ ਦਾ ਇਰਾਦਾ ਅਟੱਲ ਹੈ। ਪ੍ਰਧਾਨ ਮੰਤਰੀ ਨੇ ਖੁਦ ‘ਆਪ੍ਰੇਸ਼ਨ ਸਿੰਧੂਰ’ ਨੂੰ ਇਕ ਅਖੰਡ ਵਾਅਦਾ ਕਿਹਾ ਹੈ। ਭਾਰਤ ਦਾ ਐਲਾਨ ਸਪੱਸ਼ਟ ਹੈ, ਅੱਤਵਾਦੀ ਕਾਰਵਾਈ ਨੂੰ ਜੰਗ ਮੰਨਿਆ ਜਾਵੇਗਾ, ਪਾਕਿਸਤਾਨ ਨਾਲ ਕੋਈ ਵਪਾਰ ਜਾਂ ਗੱਲਬਾਤ ਨਹੀਂ ਹੋਵੇਗੀ ਅਤੇ ਜੇਕਰ ਇਹ ਅੱਤਵਾਦ ਨੂੰ ਨਹੀਂ ਰੋਕਦਾ ਅਤੇ ਫੌਜੀ ਦਲੇਰੀ ਨਹੀਂ ਦਿਖਾਉਂਦਾ, ਤਾਂ ਅਸੀਂ ਹੋਰ ਵੀ ਜ਼ਿਆਦਾ ਤਾਕਤ ਨਾਲ ਕਾਰਵਾਈ ਕਰਾਂਗੇ।

ਪਾਕਿਸਤਾਨ ਇਸਲਾਮ ਜਾਂ ਮਜ਼੍ਹਬ ਦੇ ਨਾਂ ’ਤੇ ਵੀ ਦੁਨੀਆ ’ਚ ਗਲਤਫਹਿਮੀ ਨਾ ਪੈਦਾ ਕਰੇ, ਨਾ ਕੋਈ ਦੇਸ਼ ਜਾਂ ਵਿਸ਼ਵ ਸੰਗਠਨ ਦੋਸ਼ ਲਗਾਏ ਕਿ ਭਾਰਤ ਸਭ ਨੂੰ ਨਜ਼ਰਅੰਦਾਜ਼ ਕਰ ਕੇ ਖੁਦ ਤਾਕਤ ਭਾਵ ਦਾਦਾਗਿਰੀ ਵਾਂਗ ਕਾਰਵਾਈ ਕਰ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਯਾਤਰਾ ਕਰਨ ਵਾਲੇ ਵਿਸ਼ਾਲ ਵਫ਼ਦ ਦਾ ਇਹ ਸੰਕੇਤ ਹੈ ਕਿ ਭਾਰਤ ਭਵਿੱਖ ਵਿਚ ਪਾਕਿਸਤਾਨ ਵਿਰੁੱਧ ਲੰਬੇ ਸਮੇਂ ਦੀ ਅਤੇ ਨਿਰੰਤਰ ਕਾਰਵਾਈ ਕਰਨ ਲਈ ਤਿਆਰ ਹੈ ਜਦੋਂ ਤੱਕ ਅੱਤਵਾਦ ਨੂੰ ਜੜ੍ਹੋਂ ਨਹੀਂ ਪੁੱਟ ਦਿੱਤਾ ਜਾਂਦਾ।

ਇਸ ਯਾਤਰਾ ਦੇ ਉਦੇਸ਼ਾਂ ਨੂੰ ਸਮਝਣ ਲਈ, ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੁਆਰਾ ਨਿਊਯਾਰਕ ਵਿਚ ਦਿੱਤੇ ਗਏ ਵਿਸਤ੍ਰਿਤ ਬਿਆਨ ਵਿਚੋਂ ਕੁਝ ਨੁਕਤਿਆਂ ਦਾ ਜ਼ਿਕਰ ਕਰਨਾ ਪ੍ਰਸੰਗਿਕ ਹੈ।

ਥਰੂਰ ਦੀਆਂ ਇਨ੍ਹਾਂ ਸਤਰਾਂ ਨੂੰ ਦੇਖੋ - ‘‘ਹੁਣ ਅਸੀਂ ਦ੍ਰਿੜ੍ਹ ਹਾਂ ਕਿ ਇਸ ਮਾਮਲੇ ਵਿਚ ਇਕ ਨਵਾਂ ਸਿੱਟਾ ਕੱਢਿਆ ਜਾਣਾ ਚਾਹੀਦਾ ਹੈ। ਅਸੀਂ ਸਭ ਕੁਝ ਅਜ਼ਮਾ ਲਿਆ ਹੈ, ਅੰਤਰਰਾਸ਼ਟਰੀ ਡੋਜ਼ੀਅਰ, ਸ਼ਿਕਾਇਤਾਂ... ਸਭ ਕੁਝ ਅਜ਼ਮਾਇਆ ਹੈ। ਪਾਕਿਸਤਾਨ ਇਨਕਾਰ ਕਰਦਾ ਰਿਹਾ ਹੈ, ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਕੋਈ ਗੰਭੀਰ ਅਪਰਾਧਿਕ ਮੁਕੱਦਮਾ ਦਾਇਰ ਨਹੀਂ ਕੀਤਾ ਗਿਆ, ਉਸ ਦੇਸ਼ ਵਿਚ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਸੁਰੱਖਿਅਤ ਪਨਾਹਗਾਹਾਂ ਅਜੇ ਵੀ ਮੌਜੂਦ ਹਨ... ਤੁਸੀਂ (ਪਾਕਿਸਤਾਨ) ਅਜਿਹਾ ਕਰੋਗੇ, ਤਾਂ ਤੁਹਾਨੂੰ ਇਹ ਵਾਪਸ ਮਿਲੇਗਾ ਅਤੇ ਅਸੀਂ ਇਸ ਆਪ੍ਰੇਸ਼ਨ (‘ਆਪ੍ਰੇਸ਼ਨ ਸਿੰਧੂਰ’) ਨਾਲ ਦਿਖਾਇਆ ਹੈ ਕਿ ਅਸੀਂ ਇਹ ਸਟੀਕਤਾ ਨਾਲ ਕਰ ਸਕਦੇ ਹਾਂ। ਖਾਸ ਅੱਤਵਾਦੀ ਟਿਕਾਣਿਆਂ, ਹੈੱਡਕੁਆਰਟਰਾਂ ਅਤੇ ਲਾਂਚਪੈਡਾਂ ’ਤੇ ਬਹੁਤ ਹੀ ਸਟੀਕ ਅਤੇ ਯੋਜਨਾਬੱਧ ਕਾਰਵਾਈ ਕੀਤੀ ਗਈ।’’

ਇਸ ਤਰ੍ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਵਫ਼ਦ ਭੇਜਣ ਦਾ ਉਦੇਸ਼ ਭਾਰਤ ਦੀਆਂ ਮੌਜੂਦਾ ਅਤੇ ਭਵਿੱਖੀ ਕਾਰਵਾਈਆਂ ਲਈ ਇਕ ਵਿਸ਼ਾਲ ਅਾਧਾਰ ਬਣਾਉਣਾ ਹੈ, ਜਿਸ ਵਿਚ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨਾ ਵੀ ਸ਼ਾਮਲ ਹੋ ਸਕਦਾ ਹੈ।

-ਅਵਧੇਸ਼ ਕੁਮਾਰ

  • India
  • Delegations
  • Operation sindoor

ਹੋਟਲਾਂ/ਦੁਕਾਨਾਂ ਆਦਿ ਦੇ ਚੇਂਜਿੰਗ ਅਤੇ ਵਾਸ਼ ਰੂਮਾਂ 'ਚ ਲੱਗੇ ਗੁਪਤ ਕੈਮਰਿਆਂ ਤੋਂ ਸਾਵਧਾਨ

NEXT STORY

Stories You May Like

  • study on operation sindoor worldwide
    ਦੁਨੀਆ ਭਰ 'ਚ ਆਪ੍ਰੇਸ਼ਨ ਸਿੰਦੂਰ 'ਤੇ ਕੀਤਾ ਜਾਵੇਗਾ ਅਧਿਐਨ
  • harsirat kaur topped from all over punjab in 12th class
    12ਵੀਂ ਦੇ ਨਤੀਜਿਆਂ ਦਾ ਐਲਾਨ, ਹਰਸੀਰਤ ਕੌਰ ਨੇ ਪੰਜਾਬ ਭਰ 'ਚੋਂ ਕੀਤਾ ਟਾਪ
  • over 23 000 pakistanis jailed across world
    ਦੁਨੀਆ ਭਰ 'ਚ 23,000 ਤੋਂ ਵੱਧ ਪਾਕਿਸਤਾਨੀ ਗੰਭੀਰ ਅਪਰਾਧਾਂ ਲਈ ਜੇਲ੍ਹਾਂ 'ਚ ਬੰਦ
  • muhammad yunus may resign
    ਮੁਹੰਮਦ ਯੂਨਸ ਦੇ ਸਕਦੇ ਹਨ ਅਸਤੀਫ਼ਾ!
  • 10th results announced
    10ਵੀਂ ਦੇ ਨਤੀਜਿਆਂ 'ਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ, ਤਿੰਨਾਂ ਦੇ ਨੰਬਰ 650 'ਚੋਂ 650
  • tcs included in world  s top 50 brands
    ਟੀ. ਸੀ. ਐੱਸ. ਦੁਨੀਆ ਦੇ ਚੋਟੀ ਦੇ 50 ਬ੍ਰਾਂਡਾਂ ’ਚ ਸ਼ਾਮਲ
  • raghav chadha pakistan world india
    ਪਾਕਿਸਤਾਨ ਸਪਾਂਸਰਡ ਅੱਤਵਾਦ ਖ਼ਿਲਾਫ਼ ਪੂਰੀ ਦੁਨੀਆ ਹੋਵੇ ਇਕਜੁਟ : ਰਾਘਵ ਚੱਢਾ
  • lic creates guinness world record  4 52 839 agents create history
    LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
  • big news for the residents of jalandhar
    ਜਲੰਧਰੀਆਂ ਲਈ ਵੱਡੀ ਖਬਰ! ਵਕੀਲਾਂ ਵੱਲੋਂ 'ਨੋ ਵਰਕ ਡੇਅ' ਦਾ ਐਲਾਨ
  • court approves lawyer  s application to meet mla raman arora
    ਵਿਧਾਇਕ ਰਮਨ ਅਰੋੜਾ ਨੂੰ ਮਿਲਣ ਲਈ ਵਕੀਲ ਦੀ ਅਰਜ਼ੀ ਅਦਾਲਤ ਵੱਲੋਂ ਮਨਜ਼ੂਰ
  • storm alert in punjab
    ਪੰਜਾਬ 'ਚ ਤੂਫ਼ਾਨ ਦਾ ਅਲਰਟ, ਪੜ੍ਹੋ 5 ਦਿਨਾਂ ਦੀ ਵੱਡੀ ਅਪਡੇਟ
  • lawyer shot dead in jalandhar
    ਜਲੰਧਰ 'ਚ ਵਕੀਲ ਦਾ ਗੋਲੀਆਂ ਮਾਰ ਕੇ ਕਤਲ
  • today  s top 10 news
    ਪੰਜਾਬ 'ਚ ਜ਼ੋਰਦਾਰ ਧਮਾਕੇ 'ਚ ਇਕ ਦੀ ਮੌਤ ਤੇ ਕੋਰੋਨਾ ਦੇ ਵਧ ਰਹੇ ਕੇਸਾਂ ਨੇ...
  • jalandhar ranks first
    ਨਾਗਰਿਕ ਤਸਦੀਕ ‘ਚ ਜਲੰਧਰ ਪਹਿਲੇ ਸਥਾਨ ‘ਤੇ: 5500 ‘ਚੋਂ 5000 ਅਰਜ਼ੀਆਂ ਹੋਈਆਂ...
  • sikh devotees special train
    ਸਿੱਖ ਸੰਗਤ ਲਈ ਖ਼ੁਸ਼ਖ਼ਬਰੀ! ਵੱਡਾ ਤੋਹਫ਼ਾ ਦੇਣ ਜਾ ਰਹੀ ਕੇਂਦਰ ਸਰਕਾਰ
  • three holidays in punjab
    ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ
Trending
Ek Nazar
indian delegation  singapore minister

ਸੂਬੇ ਅਤੇ ਸ਼ਹਿਰ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹੇ : ਸਿੰਗਾਪੁਰ ਦੇ ਮੰਤਰੀ

armed rebels join army in syria

ਸੀਰੀਆ ਦੀ ਫੌਜ 'ਚ 130 ਹਥਿਆਰਬੰਦ ਬਾਗ਼ੀ ਸ਼ਾਮਲ

10 indians honored climbing   everest   peak

'ਐਵਰੈਸਟ' ਚੋਟੀ 'ਤੇ ਸਫਲ ਚੜ੍ਹਾਈ ਲਈ 10 ਭਾਰਤੀ ਸਨਮਾਨਿਤ

politician disappears after being released from jail

ਹਾਈਵੇਅ 'ਤੇ ਔਰਤ ਨਾਲ ਕੀਤੀਆਂ ਸਨ ਅਸ਼ਲੀਲ ਹਰਕਤਾਂ! ਜੇਲ੍ਹ ਤੋਂ ਛੁੱਟਦੇ ਹੀ ਨੇਤਾ...

two indian origin singaporeans charged

ਭਾਰਤੀ ਮੂਲ ਦੇ ਦੋ ਸਿੰਗਾਪੁਰੀਆਂ 'ਤੇ ਲੱਗੇ ਦੋਸ਼, ਜਾਣੋ ਮਾਮਲਾ

family membes dispute

ਘਰੇਲੂ ਝਗੜੇ 'ਚ ਗੋਲੀਬਾਰੀ, ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

judge  knife attack

ਵੱਡੀ ਖ਼ਬਰ : ਚਾਕੂ ਮਾਰ ਜੱਜ ਨੂੰ ਉਤਾਰਿਆ ਮੌਤ ਦੇ ਘਾਟ

chinese technology company taiwanese hackers

ਤਾਈਵਾਨੀ ਹੈਕਰਾਂ ਵੱਲੋਂ ਚੀਨੀ ਤਕਨਾਲੋਜੀ ਕੰਪਨੀ 'ਤੇ ਸਾਈਬਰ ਹਮਲਾ

trump received gift of 13 thousand crore rupees

Trump ਨੂੰ ਮਿਲਿਆ 13 ਹਜ਼ਾਰ ਕਰੋੜ ਰੁਪਏ ਦਾ ਤੋਹਫ਼ਾ

tesla  s growth slows in europe

ਯੂਰਪ 'ਚ ਟੇਸਲਾ ਦੀ ਵਿਕਾਸ ਦਰ ਘਟੀ, ਵਿਕਰੀ 'ਚ 49% ਦੀ ਗਿਰਾਵਟ

multi party delegation arrived in singapore

ਅੱਤਵਾਦ ਵਿਰੁੱਧ ਭਾਰਤ ਦੇ ਸੰਦੇਸ਼ ਨਾਲ ਸਿੰਗਾਪੁਰ ਪਹੁੰਚਿਆ ਬਹੁ-ਪਾਰਟੀ ਵਫ਼ਦ

gujarati indian man arrested in us

ਅਮਰੀਕਾ 'ਚ ਆਪਣੀ ਪਤਨੀ ਦੇ ਕਤਲ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਗੁਜਰਾਤੀ-ਭਾਰਤੀ...

australia new youngest senator elected at 21

21 ਸਾਲਾ ਔਰਤ ਬਣੀ ਆਸਟ੍ਰੇਲੀਆ ਦੀ ਛੋਟੀ ਉਮਰ ਦੀ ਸੈਨੇਟਰ

canadian pr immigrants

Canada ਦੀ PR ਦੇ ਚਾਹਵਾਨ ਪ੍ਰਵਾਸੀਆਂ ਨੂੰ ਵੱਡਾ ਝਟਕਾ

three holidays in punjab

ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ

mexican president sheinbaum slams us taxes

ਮੈਕਸੀਕਨ ਰਾਸ਼ਟਰਪਤੀ ਸ਼ੀਨਬੌਮ ਨੇ ਰੈਮਿਟੈਂਸ 'ਤੇ ਅਮਰੀਕੀ ਟੈਕਸਾਂ ਦੀ ਕੀਤੀ ਨਿੰਦਾ

layers of corruption of mla raman arora exposed

MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...

terrible accident on jalandhar pathankot highway

ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • new confusion for ipl playoffs
      ਪੰਜਾਬ ਦੀ ਹਾਰ ਨਾਲ ਬਦਲ ਗਏ ਸਮੀਕਰਣ! IPL Playoffs ਲਈ ਪਿਆ ਨਵਾਂ ਭੰਬਲਭੂਸਾ
    • hyderabad faces kolkata today
      ਹੈਦਰਾਬਾਦ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ...
    • ipl 2025 preity zinta furious with umpire after defeat
      IPL 2025 : ਹਾਰ ਤੋਂ ਬਾਅਦ ਅੰਪਾਇਰ 'ਤੇ ਭੜਕੀ ਪ੍ਰੀਤੀ ਜ਼ਿੰਟਾ, ਕੀ ਪੰਜਾਬ...
    • summer vacations announced in punjab schools
      ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
    • layers of corruption of mla raman arora exposed
      MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...
    • punjab faces challenge from mumbai
      ਪਲੇਅ ਆਫ ਦੇ ਟਾਪ-2 ’ਚ ਜਗ੍ਹਾ ਬਣਾਉਣ ਲਈ ਮੁੰਬਈ ਸਾਹਮਣੇ ਪੰਜਾਬ ਦੀ ਚੁਣੌਤੀ
    • danger from high pillars in jalandhar
      ਜਲੰਧਰ 'ਚ ਉੱਚੇ ਖੰਭਿਆਂ ਕਾਰਨ ਖ਼ਤਰਾ ਵਧਿਆ! ਹਨ੍ਹੇਰੀ-ਝੱਖੜ ਕਰਕੇ ਮੁੜ ਵਾਪਰ...
    • rain and storm warning issued in punjab
      ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ
    • terrible accident on jalandhar pathankot highway
      ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...
    • sad news 19 year old famous social media influencer loses battle to cancer
      ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer
    • now the world s second largest steel hub will be built in this area
      600 ਸਾਲ ਪਹਿਲਾਂ ਹੋਈ ਸੀ ਖੋਜ, ਹੁਣ ਇਸ ਇਲਾਕੇ ’ਚ ਬਣੇਗਾ ਦੁਨੀਆ ਦਾ ਦੂਜਾ ਵੱਡਾ...
    • ਬਲਾਗ ਦੀਆਂ ਖਬਰਾਂ
    • message against pakistan
      ਵਫ਼ਦਾਂ ਦਾ ਪਾਕਿਸਤਾਨ ਵਿਰੁੱਧ ਸੰਦੇਸ਼ ਵਧੇਰੇ ਤਿੱਖਾ ਹੋਣਾ ਚਾਹੀਦਾ ਹੈ
    • trump  s strange decision ban foreign students from entering harvard university
      ਹਾਰਵਰਡ ਯੂਨੀਵਰਸਿਟੀ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਦਾ ਟਰੰਪ ਦਾ...
    • continuous conspiracies to overturn trains     need to intensify
      ‘ਲਗਾਤਾਰ ਹੋ ਰਹੀਆਂ ਰੇਲਗੱਡੀਆਂ ਉਲਟਾਉਣ ਦੀਆਂ ਸਾਜ਼ਿਸ਼ਾਂ’ ‘ਸੁਰੱਖਿਆ ਯਤਨ ਤੇਜ਼...
    • then came the crushing blow of   corona
      ਫਿਰ ਆਇਆ ਦੱਬੇ ਪੈਰ ‘ਕੋਰੋਨਾ’
    • in international crises  perception often becomes policy
      ਅੰਤਰਰਾਸ਼ਟਰੀ ਸੰਕਟਾਂ ਵਿਚ, ਧਾਰਨਾ ਅਕਸਰ ਨੀਤੀ ਬਣ ਜਾਂਦੀ ਹੈ
    • criticizing the soldiers is not appropriate in any way
      ਫੌਜੀਆਂ ਦੀ ਆਲੋਚਨਾ ਕਰਨਾ ਕਿਸੇ ਵੀ ਨਜ਼ਰੀਏ ਨਾਲ ਉਚਿੱਤ ਨਹੀਂ
    • tejaswi prasad yadav is the real bihari
      ਤੇਜਸਵੀ ਪ੍ਰਸਾਦ ਯਾਦਵ ਹੀ ‘ਅਸਲ ਬਿਹਾਰੀ’
    •   rising violence and sexual passion among minors     serious threat to society
      ‘ਨਾਬਾਲਗਾਂ ਵਿਚ ਵਧ ਰਹੀ ਹਿੰਸਾ ਅਤੇ ਜਿਨਸੀ ਜਨੂੰਨ’ ‘ਸਮਾਜ ਲਈ ਗੰਭੀਰ ਖ਼ਤਰਾ’
    • nepal should stop lecturing india
      ਭਾਰਤ ਨੂੰ ਉਪਦੇਸ਼ ਦੇਣਾ ਬੰਦ ਕਰੇ ਨੇਪਾਲ
    • the importance of being colonel sophia qureshi
      ਕਰਨਲ ਸੋਫੀਆ ਕੁਰੈਸ਼ੀ ਹੋਣ ਦਾ ਮਹੱਤਵ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +