Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 07, 2026

    3:37:47 AM

  • hantavirus threat in europe

    ਯੂਰਪ 'ਚ ਹੰਟਾਵਾਇਰਸ ਦਾ ਖ਼ਤਰਾ: ਕਰੂਜ਼ ਜਹਾਜ਼ 'MV...

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • srh vs pbks ipl 2026

    ਪੰਜਾਬ ਨੂੰ 33 ਦੌੜਾਂ ਨਾਲ ਹਰਾ ਕੇ ਟੇਬਲ ਟਾਪਰ ਬਣੀ...

  • big incident in tarn taran  firing at punjab poultry farm and breeding farm

    ਤਰਨਤਾਰਨ 'ਚ ਵੱਡੀ ਵਾਰਦਾਤ! ਪੰਜਾਬ ਪੋਲਟਰੀ ਫਾਰਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਯੈੱਸ ਬੈਂਕ ਘਪਲੇ ਦੇ ਪਿੱਛੇ ਕੌਣ?

BLOG News Punjabi(ਬਲਾਗ)

ਯੈੱਸ ਬੈਂਕ ਘਪਲੇ ਦੇ ਪਿੱਛੇ ਕੌਣ?

  • Updated: 13 Mar, 2020 01:58 AM
Blog
who behind the face bank scam
  • Share
    • Facebook
    • Tumblr
    • Linkedin
    • Twitter
  • Comment

 ਬਲਬੀਰ ਪੁੰਜ

ਦੇਸ਼ ਦਾ ਇਕ ਹੋਰ ਬੈਂਕ- ਯੈੱਸ ਬੈਂਕ ਗਲਤ ਕਾਰਣਾਂ ਨਾਲ ਲੋਕਾਂ ਦੀ ਚਰਚਾ ’ਚ ਹੈ। ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਮਾਂ ਰਹਿੰਦਿਆਂ ਹੀ ਇਸ ਬੈਂਕ ਨੂੰ ਆਪਣੇ ਕੰਟਰੋਲ ’ਚ ਲੈ ਕੇ ਜਮ੍ਹਾਕਰਤਾਵਾਂ ਦਾ ਪੈਸਾ ਨਾ ਸਿਰਫ ਡੁੱਬਣ ਤੋਂ ਬਚਾਅ ਲਿਆ, ਨਾਲ ਹੀ ਭਾਰਤੀ ਬੈਂਕਿੰਗ ਪ੍ਰਣਾਲੀ ਵਿਚ ਲੋਕਾਂ ਦਾ ਭਰੋਸਾ ਬਣਾਈ ਰੱਖਿਆ। ਇਹੀ ਨਹੀਂ, ਖਾਤਾ ਧਾਰਕਾਂ ਅਤੇ ਨਿਵੇਸ਼ਕਾਂ ਦੀ ਖੂਨ-ਪਸੀਨੇ ਦੀ ਕਮਾਈ ਦੀ ਬਾਂਦਰ ਵੰਡ ਕਰ ਕੇ ਇਕ ਵਾਰ ਵਿਦੇਸ਼ ਭੱਜ ਚੁੱਕੇ ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੂੰ ਬਹਾਨੇ ਨਾਲ ਦੇਸ਼ ਸੱਦ ਕੇ ਗ੍ਰਿਫਤਾਰ ਕਰ ਲਿਆ। ਸਿੱਧਾ ਜਿਹਾ ਸਵਾਲ ਹੈ ਕਿ ਆਖਿਰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਿੱਜੀ ਬੈਂਕ ਵਜੋਂ ਸਥਾਪਿਤ ਯੈੱਸ ਬੈਂਕ ਇਸ ਸਥਿਤੀ ’ਚ ਕਿਉਂ ਪਹੁੰਚਿਆ? ਕੀ ਇਹ ਜਨਤਕ ਅਦਾਰਾ ਬਨਾਮ ਨਿੱਜੀ ਖੇਤਰ ਨਾਲ ਸਬੰਧਤ ਮਾਮਲਾ ਹੈ? ਸਾਲ 2004 ਤੋਂ ਚਲਾਏ ਜਾ ਰਹੇ, 18000 ਮੁਲਾਜ਼ਮਾਂ ਅਤੇ 21 ਲੱਖ ਖਾਤਾ ਧਾਰਕਾਂ ਵਾਲੇ ਯੈੱਸ ਬੈਂਕ ਦਾ ਵਿਵਾਦਾਂ ਨਾਲ ਬੜਾ ਡੂੰਘਾ ਸਬੰਧ ਰਿਹਾ ਹੈ। 2008 ਵਿਚ ਬੈਂਕ ਦੀ ਮਾਲਕੀ ਨੂੰ ਲੈ ਕੇ ਖੜ੍ਹੇ ਹੋਏ ਸੰਕਟ ਨੇ ਹੌਲੀ-ਹੌਲੀ ਬੈਂਕ ਮੈਨੇਜਮੈਂਟ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਅਤੇ ਅਗਸਤ 2018 ਆਉਂਦੇ-ਆਉਂਦੇ ਇਹ ਬੈਂਕ ਹਜ਼ਾਰਾਂ ਕਰੋੜ ਰੁਪਇਆਂ ਦੇ ਫਸੇ ਹੋਏ ਕਰਜ਼ (ਨਾਨ ਪਰਫਾਰਮਿੰਗ ਲੋਨ-ਐੱਨ. ਪੀ. ਏ.) ਹੇਠ ਦੱਬ ਗਿਆ। ਸਾਲ 2015-16 ਤੋਂ ਰੈਗੂਲੇਟਰੀ ਏਜੰਸੀਆਂ ਨੂੰ ਯੈੱਸ ਬੈਂਕ ਆਪਣੀ ਐੱਨ. ਪੀ. ਏ. ਦੀ ਸਹੀ ਸਥਿਤੀ ਨਹੀਂ ਦੱਸ ਰਿਹਾ ਸੀ। ਇਹੀ ਕਾਰਣ ਹੈ ਕਿ ਸਾਲ 2015-16 ’ਚ ਬੈਂਕ ਦਾ ਐੱਨ. ਪੀ. ਏ. ਜਿਥੇ 749 ਕਰੋੜ ਰੁਪਏ ਸੀ, ਉਹ 2017 ’ਚ ਵਧ ਕੇ 6355 ਕਰੋੜ ਰੁਪਏ ਹੋ ਗਿਆ ਅਤੇ ਮੌਜੂਦਾ ਸਮੇਂ ਇਹ 42000 ਕਰੋੜ ਰੁਪਏ ਤਕ ਪਹੁੰਚ ਗਿਆ ਹੈ। ਦਰਅਸਲ, ਇਸ ਸਥਿਤੀ ਦਾ ਸਭ ਤੋਂ ਵੱਡਾ ਕਾਰਣ ਧੜੱਲੇ ਨਾਲ ਯੈੱਸ ਬੈਂਕ ਵਲੋਂ ਉਨ੍ਹਾਂ ਕੰਪਨੀਆਂ ਨੂੰ ਮੋਟਾ ਕਰਜ਼ਾ ਵੰਡਣਾ ਰਿਹਾ, ਜੋ ਉਸ ਨੂੰ ਮੋੜਨ ਦੀ ਸਥਿਤੀ ਵਿਚ ਹੀ ਨਹ ੀਂ ਸਨ। ਕੇਂਦਰੀ ਬੈਂਕ ਆਰ. ਬੀ. ਆਈ. ਨੂੰ ਜਦੋਂ ਵਿੱਤੀ ਬੇਨਿਯਮੀਆਂ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਰਾਣਾ ਨੂੰ ਅਕਤੂਬਰ 2018 ’ਚ ਅਹੁਦੇ ਤੋਂ ਹਟਾਉਣ ਦਾ ਹੁਕਮ ਦੇ ਦਿੱਤਾ। ਇਸ ਘਪਲੇ ਦੇੇ ਸੂਤਰਧਾਰ ਰਹੇ ਰਾਣਾ ਕਪੂਰ ਅਤੇ ਉਸ ਦੇ ਪਰਿਵਾਰ ਦੀਆਂ ਦੇਸ਼-ਵਿਦੇਸ਼ ’ਚ ਸਥਿਤ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਦਿੱਲੀ ਦੇ ਪੌਸ਼ ਇਲਾਕੇ ਅੰਮ੍ਰਿਤਾ ਸ਼ੇਰਗਿੱਲ ਮਾਰਗ ’ਤੇ ਸਥਿਤ 1. 2 ਏਕੜ ’ਚ ਫੈਲੇ 380 ਕਰੋੜ ਦੇ ਬੰਗਲੇ ’ਤੇ ਜਾਂਚ ਏਜੰਸੀਆਂ ਦੀ ਨਜ਼ਰ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਇਹ ਬੰਗਲਾ ਪਹਿਲਾਂ ਗੌਤਮ ਥਾਪਰ ਦਾ ਸੀ, ਜਿਸ ਨੇ ਪਹਿਲਾਂ ਯੈੱਸ ਬੈਂਕ ਕੋਲੋਂ 600 ਕਰੋੜ ਰੁਪਏ ਦਾ ਕਾਰਪੋਰੇਟ ਕਰਜ਼ਾ ਲਿਆ ਸੀ ਅਤੇ ਉਸ ਦੇ ਬਦਲੇ ਇਸ ਬੰਗਲੇ ਨੂੰ ਗਹਿਣੇ ਰੱਖਿਆ ਗਿਆ ਸੀ। ਥਾਪਰ ਇਸ ਬੰਗਲੇ ਨੂੰ ਵੇਚ ਕੇ ਆਪਣਾ ਬੈਂਕ ਦਾ ਕਰਜ਼ਾ ਮੋੜਨਾ ਚਾਹੁੰਦਾ ਸੀ, ਤਦ ਰਾਣਾ ਦੀ ਪਤਨੀ ਦੇ ਨਾਂ ’ਤੇ ਇਕ ਫਰਜ਼ੀ ਕੰਪਨੀ ਖੜ੍ਹੀ ਕੀਤੀ ਗਈ ਅਤੇ ਬਾਅਦ ਵਿਚ ਇਕ ਫਰਜ਼ੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਇਸ ਬੰਗਲੇ ਨੂੰ ਰਾਣਾ ਨੇ ਆਪਣੇ ਨਾਂ ਕਰ ਲਿਆ। ਗੱਲ ਸਿਰਫ ਇੱਥੋਂ ਤਕ ਸੀਮਤ ਨਹੀਂ ਹੈ। ਇਕ ਹੋਰ ਖੁਲਾਸੇ ਅਨੁਸਾਰ ਯੈੱਸ ਬੈਂਕ ਨੇ ਰਾਣਾ ਕਪੂਰ ਦੇ ਨਿਰਦੇਸ਼ ’ਤੇ ਇਕ ਵਿੱਤੀ ਕੰਪਨੀ ਨੂੰ 3700 ਕਰੋੜ ਦਾ ਕਰਜ਼ਾ ਦਿੱਤਾ ਸੀ। ਜਦੋਂ ਕੰਪਨੀ ਕਰਜ਼ੇ ਦੀ ਰਕਮ ਮੋੜਨ ’ਚ ਅਸਫਲ ਰਹੀ ਤਦ ਕੰਪਨੀ ਵਲੋਂ ਰਾਣਾ ਦੀਆਂ ਧੀਆਂ ਦੇ ਨਾਂ ’ਤੇ ਬਣੀ ਫਰਜ਼ੀ ਕੰਪਨੀ ਡਿਊਟ ਅਰਬਨ ਵੈਂਚਰਜ਼ ਨੂੰ 600 ਕਰੋੜ ਰੁਪਏ ਦਿੱਤੇ ਗਏ ਅਤੇ ਨਾਟਕੀ ਘਟਨਾਕ੍ਰਮ ਦੇ ਬਾਅਦ ਬੈਂਕ ਨੇ ਇਸ ਪੂਰੇ ਕਰਜ਼ੇ ਨੂੰ ਐੱਨ. ਪੀ. ਏ. ’ਚ ਪਾ ਦਿੱਤਾ। ਹੁਣ ਸਵਾਲ ਉੱਠਦਾ ਹੈ ਕਿ ਜਦੋਂ ਇਹ ਜਾਅਲਸਾਜ਼ੀ ਹੋ ਰਹੀ ਸੀ ਤਦ ਦੇਸ਼ ਦੀਆਂ ਵਿੱਤੀ ਰੈਗੂਲੇਟਰੀ ਸੰਸਥਾਵਾਂ ਕੀ ਕਰ ਰਹੀਆਂ ਸਨ। ਆਰਥਿਕ ਸੰਕਟ ਨਾਲ ਘਿਰਨ ਵਾਲਾ ਯੈੱਸ ਬੈਂਕ ਦੇਸ਼ ਦਾ ਪਹਿਲਾ ਜਾਂ ਇਕਲੌਤਾ ਬੈਂਕ ਨਹੀਂ ਹੈ। ਨਿੱਜੀ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ’ਤੇ ਬੈਂਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ 2012 ’ਚ ਇਕ ਨਿੱਜੀ ਕੰਪਨੀ ਅਤੇ ਆਪਣੇ ਪਰਿਵਾਰ ਨੂੰ ਲਾਭ ਪਹੁੰਚਾਉਣ ਦਾ ਮਾਮਲਾ ਚੱਲ ਰਿਹਾ ਹੈ। ਯੈੱਸ ਬੈਂਕ ਦੇ ਵਾਂਗ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ (ਪੀ. ਐੱਮ. ਸੀ.) ’ਤੇ ਵੀ ਆਰ. ਬੀ. ਆਈ. ਪਿਛਲੇ ਸਾਲ ਕਾਰਵਾਈ ਕਰ ਚੁੱਕੀ ਹੈ’। ਇਸੇ ਤਰ੍ਹਾਂ ਸਤੰਬਰ 2018 ’ਚ ਨਿੱਜੀ ਬੰਧਨ ਬੈਂਕ ’ਤੇ ਅਦਾਲਤ ਨੇ ਨਵੀਂ ਸ਼ਾਖਾ ਖੋਲ੍ਹਣ ’ਤੇ ਪਾਬੰਦੀ ਲਾ ਦਿੱਤੀ ਸੀ। ਬੈਂਕਾਂ ਨਾਲ ਜੁੜੇ ਜਿਨ੍ਹਾਂ ਮਾਮਲਿਆਂ ਦੀ ਜਾਂਚ ਹੋ ਰਹੀ ਹੈ, ਉਨ੍ਹਾਂ ’ਚ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਤੋਂ ਕਰਜ਼ਾ ਲੈ ਕੇ ਫਰਾਰ ਉਦਯੋਗਪਤੀ ਨੀਰਵ ਮੋਦੀ, ਵਿਜੇ ਮਾਲਿਆ ਬੈਂਕ ਘਪਲੇ ਆਦਿ ਵਰਗੇ ਦਰਜਨਾਂ ਮਾਮਲਿਆਂ ਦੀ ਜਾਂਚ ਸ਼ਾਮਲ ਹੈ। ਅਾਜ਼ਾਦ ਭਾਰਤ ਵਿਚ ਬੈਂਕਿੰਗ ਵਿਵਸਥਾ ਦਾ ਇਤਿਹਾਸ ਕੀ ਰਿਹਾ ਹੈ? ਇਕ ਰਿਪੋਰਟ ਅਨੁਸਾਰ 1947 ਤੋਂ ਲੈ ਕੇ 1955 ਤਕ 360 ਛੋਟੇ-ਮੋਟੇ ਬੈਂਕ ਡੁੱਬ ਗਏ ਸਨ। 19 ਜੁਲਾਈ 1969 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਕ ਆਰਡੀਨੈਂਸ ਜਾਰੀ ਕਰ ਕੇ ਦੇਸ਼ ਦੇ 14 ਪ੍ਰਮੁੱਖ ਬੈਂਕਾਂ ਦਾ ਪਹਿਲੀ ਵਾਰ ਰਾਸ਼ਟਰੀਕਰਨ ਕੀਤਾ ਸੀ। 1980 ਵਿਚ ਮੁੜ 6 ਬੈਂਕ ਰਾਸ਼ਟਰੀਕ੍ਰਿਤ ਹੋਏ ਸਨ। ਇਸ ਪੂਰੀ ਪ੍ਰਕਿਰਿਆ ਦੇ ਬਾਅਦ ਬੈਂਕਾਂ ਦੀਆਂ ਸ਼ਾਖਾਵਾਂ ’ਚ ਇਕਦਮ ਵਾਧਾ ਹੋਇਆ। ਸ਼ਹਿਰਾਂ ਤੋਂ ਉੱਠ ਕੇ ਬੈਂਕ ਪਿੰਡ-ਦਿਹਾਤ ’ਚ ਪਹੁੰਚ ਗਏ। ਅੰਕੜਿਆਂ ਅਨੁਸਾਰ ਜੁਲਾਈ 1969 ਨੂੰ ਦੇਸ਼ ’ਚ ਬੈਂਕਾਂ ਦੀਆਂ ਸਿਰਫ 8322 ਸ਼ਾਖਾਵਾਂ ਸਨ, ਜੋ 1994 ਦੇ ਆਉਂਦੇ-ਆਉਂਦੇ 60,000 ਦੇ ਅੰਕੜੇ ਨੂੰ ਪਾਰ ਕਰ ਗਈਆਂ ਸਨ। ਅੱਜ ਇਨ੍ਹਾਂ ਦੀ ਗਿਣਤੀ ਡੇਢ ਲੱਖ ਤੋਂ ਵੱਧ ਹੈ। ਬੈਂਕਾਂ ਦੇ ਰਾਸ਼ਟਰੀਕਰਨ ਤੋਂ ਬਾਅਦ ਉਨ੍ਹਾਂ ਕੋਲ ਵੱਡੀ ਗਿਣਤੀ ’ਚ ਪੈਸਾ ਇਕੱਠਾ ਹੋਇਆ, ਜਿਸ ਨੂੰ ਅੱਗੇ ਬਤੌਰ ਕਰਜ਼ੇ ਵਜੋਂ ਵੰਡਿਆ ਗਿਆ।

ਸਾਲ 1991 ਵਿਚ ਦੇਸ਼ ਵਿਚ ਲਾਗੂ ਉਦਾਰੀਕਰਨ ਦੇ ਬਾਅਦ ਨਿੱਜੀ ਖੇਤਰ ਦੇ ਬੈਂਕਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ। ਇਸਦਾ ਇਕ ਵੱਡਾ ਕਾਰਣ ਨਿੱਜੀ ਖੇਤਰ ਦੇ ਬੈਂਕਾਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਆਸਾਨ ਕਰਨਾ ਅਤੇ ਸਰਕਾਰੀ ਦਖਲਅੰਦਾਜ਼ੀ ਤੋਂ ਮੁਕਤ ਕਰਨਾ ਰਿਹਾ। ਨਿਯਮਾਂ ਅਨੁਸਾਰ ਜਨਤਕ ਖੇਤਰ ਦੇ ਬੈਂਕਾਂ ’ਚ ਸਰਕਾਰ ਦੀ 50 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਰਹਿੰਦੀ ਹੈ, ਜਿਸ ਨਾਲ ਰਾਸ਼ਟਰੀਕ੍ਰਿਤ ਬੈਂਕਾਂ ’ਤੇ ਸਰਕਾਰ ਦਾ ਪੂਰਾ ਕੰਟਰੋਲ ਰਹਿੰਦਾ ਹੈ। ਉੱਧਰ ਨਿੱਜੀ ਖੇਤਰ ਦੇ ਬੈਂਕਾਂ ਦੀ ਕਮਾਨ ਸ਼ੇਅਰ ਧਾਰਕਾਂ ਦੇ ਹੱਥਾਂ ’ਚ ਹੁੰਦੀ ਹੈ, ਅਜਿਹੇ ਬੈਂਕ ਕਿਸੇ ਨਾ ਕਿਸੇ ਨਿੱਜੀ ਸਮੂਹ ਦੇ ਦੁਆਰਾ ਹੀ ਚਲਾਏ ਜਾਂਦੇ ਹਨ। ਕੀ ਯੈੱਸ ਬੈਂਕ ਦਾ ਸੰਕਟ ਸਰਕਾਰੀ ਬੈਂਕ ਬਨਾਮ ਨਿੱਜੀ ਬੈਂਕ ਨਾਲ ਸੰਬੰਧਤ ਹੈ? ਸੱਚ ਤਾਂ ਇਹ ਹੈ ਕਿ ਇਹ ਮਾਮਲਾ ਉਸ ਨੁਕਸਦਾਰ ਵਿਵਸਥਾ ਦੀ ਉਦਾਹਰਣ ਹੈ, ਜਿਸ ਦਾ ਸੰਚਾਲਨ ਜਾਂ ਫਿਰ ਅੰਤਿਮ ਫੈਸਲੇ ਲੈਣ ਦੀ ਸ਼ਕਤੀ ਸਵਾਰਥੀ, ਧੋਖੇਬਾਜ਼ , ਲਾਲਚੀ, ਪ੍ਰਭਾਵਹੀਣ ਅਤੇ ਅਸਮਰੱਥ ਵਿਅਕਤੀਅ ਾਂ ਦੇ ਹੱਥਾਂ ਵਿਚ ਹੁੰਦੀ ਹੈ। ਕੀ ਇਹ ਸੱਚ ਨਹੀਂ ਕਿ ਵਿਅਕਤੀ ਦਾ ਚਰਿੱਤਰ, ਸੁਭਾਅ, ਕਾਰਗੁਜ਼ਾਰੀ ਅਤੇ ਸਿਆਣਪ ਕਿਸੇ ਵੀ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੇ ਹਨ?

ਸੰਨ 1997 ਵਿਚ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਦੇ ਗਠਨ ਉਪਰੰਤ ਦੂਰਸੰਚਾਰ ਖੇਤਰ ’ਚ ਨਿੱਜੀ ਕੰਪਨੀਅ ਾਂ ਦੇ ਦਾਖਲੇ ਦਾ ਰਾਹ ਖੁੱਲ੍ਹਾ ਸੀ, ਭਾਰਤ ਸਰਕਾਰ ਦੇ ਕੋਲ ਉੱਚਿਤ ਸ੍ਰੋਤ ਹੋਣ ਦੇ ਬਾਅਦ ਵੀ ਜਨਤਕ ਦੂਰਸੰਚਾਰ ਸੇਵਾਵਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਕੀ ਇਸ ਦੇ ਲਈ ਲੋਕ (ਵਧੇਰੇ ਕਰਮਚਾਰੀ ਅਤੇ ਅਧਿਕਾਰੀ) ਜ਼ਿੰਮੇਵਾਰ ਨਹੀਂ, ਜਿਨ੍ਹਾਂ ਦੀ ਅਕ੍ਰਮਸ਼ੀਲਤਾ ਅਤੇ ਫਰਜ਼ ਨਿਭਾਉਣ ਤੋਂ ਬਚਣ ਦੇ ਚਰਿੱਤਰ ਨੇ ਜਨਤਕ ਦੂਰਸੰਚਾਰ ਅਦਾਰੇ ਨੂੰ ਰਸਾਤਲ ’ਚ ਪਹੁੰਚਾ ਦਿੱਤਾ। ਇਹ ਗੱਲ ਠੀਕ ਹੈ ਕਿ ਦੂਰਸੰਚਾਰ ਖੇਤਰ ’ਚ ਭਾਰਤ ਨੇ ਤਰੱਕੀ ਕੀਤੀ ਹੈ ਅਤੇ ਿਨੱਜੀ ਕੰਪਨੀਆਂ ’ਚ ਪਾਈ ਜਾ ਰਹੀ ਦੌੜ ਜਨਤਾ ਲਈ ਵਰਦਾਨ ਿਸੱਧ ਹੋ ਰਹੀ ਹੈ ਪਰ ਇਕ ਸੱਚ ਇਹ ਵੀ ਹੈ ਕਿ ਵਧੇਰੇ ਖਪਤਕਾਰ ਨਿੱਜੀ ਅਦਾਰਿਆਂ ਦੀ ਗੁਣਵੱਤਾ ਵਿਹੂਣੀ ਸੇਵਾ ਜਿਵੇਂ ਕਿ ਕਾਲ ਡਰਾਪਸ ਦੀ ਸਮੱਸਿਆ ਦੇ ਸ਼ਿਕਾਰ ਹਨ। ਇਸੇ ਤਰ੍ਹਾਂ ਦੇਸ਼ ਦੀਆਂ ਿਜ਼ਆਦਾਤਰ ਜਨਤਕ ਰਿਹਾਇਸ਼ੀ ਅਥਾਰਿਟੀਅ ਾਂ ’ਚ ਪੈਦਾ ਭ੍ਰਿਸ਼ਟਾਚਾਰ ਕਿਸੇ ਤੋਂ ਛੁਪਿਆ ਨਹੀਂ ਹੈ। ਪਿਛਲੇ ਸਾਲ ਅਗਸਤ ਵਿਚ ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਨੇ ਭ੍ਰਿਸ਼ਟਾਚਾਰ ’ਚ ਸ਼ਾਮਲ 10 ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤ ਕਰ ਦਿੱਤਾ ਸੀ। ਰਿਹਾਇਸ਼ੀ ਯੋਜਨਾਵਾਂ ’ਚ ਨਿੱਜੀ ਕੰਪਨੀਅ ਾਂ ਦੇ ਆਉਣ ਨਾਲ ਕੀ ਇਸ ਸਥਿਤੀ ’ਚ ਕੋਈ ਤਬਦੀਲੀ ਆਈ ਹੈ? ਇਸ ਸਵਾਲ ਦਾ ਜਵਾਬ ਸੁਪਰੀਮ ਕੋਰਟ ’ਚ ਪੈਂਡਿੰਗ ਉਨ੍ਹਾਂ ਮਾਮਲਿਅ ਾਂ ’ਚ ਸ਼ਾਮਲ ਹੈ, ਜਿਨ੍ਹਾਂ ’ਚ ਕਈ ਨਿੱਜੀ ਬਿਲਡਰਾਂ ਦੀ ਵਾਅਦਾਖਿਲਾਫੀ ਅਤੇ ਕਦਾਚਾਰ ਕਾਰਣ ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਬਾਕੀ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਕਰੋੜਾਂ ਅਰਬਾਂ ਰੁਪਇਆਂ ਦੇ ਰਿਹਾਇਸ਼ੀ ਪ੍ਰਾਜੈਕਟ ਅੱਧ-ਵਿਚਾਲੇ ਲਟਕੇ ਹੋਏ ਹਨ? ਸਿਆਸੀ ਅਤੇ ਕਾਰੋਬਾਰੀ ਜਗਤ ਵਿਚ ਬੈਠੇ ਕੁਝ ਸਵਾਰਥੀ ਲੋਕਾਂ ਦੇ ਵਰ੍ਹਿਆਂ ਪੁਰਾਣੇ ਪਰਪੰਚ, ਲੋਭ ਅਤੇ ਧੋਖੇ ਦੇ ਕਾਰਣ ਦੇਸ਼ ਦੇ ਕਈ ਬੈਂਕ ਸੰਕਟ ਵਿਚ ਹਨ। ਸੰਖੇਪ ਵਿਚ ਕਹੀਏ ਤਾਂ ਕਿਸੇ ਵੀ ਸੰਸਥਾ ਨੂੰ ਚਲਾਉਣ ਵਾਲਿਆਂ ਦੀ ਜਨਤਾ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਉਨ੍ਹਾਂ ਦੀ ਸਮਰੱਥਾ ਕਿੰਨੀ ਹੈ, ਉਸ ’ਤੇ ਸਬੰਧਤ ਸੰਸਥਾ ਦੀ ਸਫਲਤਾ ’ਤੇ ਨਿਰਭਰ ਕਰਦੀ ਹੈ, ਭਾਵੇਂ ਉਹ ਸਰਕਾਰੀ ਅਦਾਰਾ ਹੋਵੇ ਜਾਂ ਫਿਰ ਨਿੱਜੀ ਕੰਪਨੀ ਯੈੱਸ ਬੈਂਕ ਦਾ ਤਾਜ਼ਾ ਆਰਥਿਕ ਸੰਕਟ ਅਤੇ ਨਿੱਜੀ , ਹਵਾਬਾਜ਼ੀ ਸੇਵਾ ਕੰਪਨੀ - ਕਿੰਗ ਫਿਸ਼ਰ, ਜੈੱਟ ਏਅਰਵੇਜ਼, ਸਹਾਰਾ ਆਦਿ ਦਾ ਸੰਚਾਲਨ ਬੰਦ ਹੋਣਾ ਇਸ ਦੀ ਜਿਊਂਦੀ-ਜਾਗਦੀ ਉਦਾਹਰਣ ਹੈ। ਦਰਅਸਲ ਯੈੱਸ ਬੈਂਕ ਘਪਲਾ ਸਮਾਜ ਵਿਚ ਪੈਦਾ ਇਕ ਰੋਗ ਦਾ ਪ੍ਰਤੀਕ ਹੈ। ਸਾਰੇ ਨੈਤਿਕ ਅਤੇ ਲੌਕਿਕ ਵਤੀਰਿਆਂ ਨੂੰ ਅੱਖੋਂ-ਪਰੋਖੇ ਕਰ ਕੇ ਦੂਜਿਆਂ ਵਲੋਂ ਇਕੱਠੀ ਕੀਤੀ ਗਈ ਜ਼ਿੰਦਗੀ ਭਰ ਦੀ ਕਮਾਈ ’ਤੇ ਐਸ਼ ਕਰਨੀ ਅਤੇ ਉਸਦੇ ਬਲ        ’ਤੇ ਦੇਸ਼-ਵਿਦੇਸ਼ਾਂ ’ਚ ਕਰੋੜਾਂ-ਅਰਬਾਂ ਰੁਪਇਅ ਾਂ ਦੀ ਜਾਇਦਾਦ ਖੜ੍ਹੀ ਕਰਨੀ ਕੀ ਉੱਚਿਤ ਠਹਿਰਾਇਆ ਜਾ ਸਕਦਾ ਹੈ? ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅੱਜ ਸਮਾਜ ਵਿਚ ਕਿਸੇ ਦਾ ਸਨਮਾਨ ਸਿਰਫ ਉਸਦੇ ਆਰਥਿਕ ਆਧਾਰ ’ਤੇ ਹੁੰਦਾ ਹੈ। ਜਦੋਂ ਤਕ ਉਹ ਕਿਸੇ ਕਦਾਚਾਰ ’ਚ ਫੜਿਆ ਨਾ ਜਾਏ , ਉਦੋਂ ਤਕ ਉਸ ਦੇ ਇਕੱਠੇ ਕੀਤੇ ਧਨ ਦੇ ਬਲ ’ਤੇ ਜਾਇਦਾਦ ਕਿਵੇਂ ਬਣਾਈ, ਉਸ ਦਾ ਨੋਟਿਸ ਕੋਈ ਨਹੀਂ ਲੈਂਦਾ। ਸਮਾਜ ਵਿਚ ਜਦੋਂ ਤਕ ਅਜਿਹੇ ਦੂਸ਼ਿਤ ਮਾਪਦੰਡ ਰਹਿਣਗੇ ਤਦ ਤਕ ਕਿਸੇ ਨਾ ਕਿਸੇ ਖੇਤਰ ਵਿਚ ਯੈੱਸ ਬੈਂਕ ਵਰਗਾ ਘਪਲਾ ਹੁੰਦਾ ਰਹੇਗਾ।

  • ਯੈੱਸ ਬੈਂਕ
  • ਘਪਲੇ
  • Bank Scam

ਕਾਂਗਰਸ ਦੀ ਲੀਡਰਸ਼ਿਪ ਉਸ ਦੀ ਸਭ ਤੋਂ ਵੱਡੀ ਦੁਸ਼ਮਣ

NEXT STORY

Stories You May Like

  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ ਸੋਨਾ
  • bank locker  husband and wife  jewelry in the bank
    ਬੈਂਕ ਲਾਕਰ ਬੰਦ ਕਰਵਾ ਕੇ ਗਹਿਣੇ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਪਤੀ ਵਿਰੁੱਧ ਕੇਸ ਦਰਜ
  • who is right donald trump or the pope
    ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?
  • ai based cyber threats increase  banks it budget
    AI ਆਧਾਰਿਤ ਸਾਈਬਰ ਖ਼ਤਰੇ ਵਧੇ, ਸਰਕਾਰੀ ਬੈਂਕ ਵਧਾਉਣਗੇ IT ਬਜਟ
  • sarpanch saab changes punjab kings team
    PBKS vs RR: 'ਸਰਪੰਚ ਸਾਬ੍ਹ' ਨੇ ਬਦਲੀ ਪੰਜਾਬ ਕਿੰਗਜ਼ ਦੀ ਟੀਮ, ਜਾਣੋ ਕੌਣ IN ਤੇ ਕੌਣ OUT
  • finance minister  idbi bank  s investment process will continue
    ਵਿੱਤ ਮੰਤਰੀ ਸੀਤਾਰਮਣ ਦਾ ਵੱਡਾ ਬਿਆਨ: IDBI ਬੈਂਕ ਦੇ ਨਿਵੇਸ਼ ਦੀ ਪ੍ਰਕਿਰਿਆ ਰਹੇਗੀ ਜਾਰੀ
  • not 1 2 days banks will be closed for 12 days in may see list of holidays
    1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List
  • heartbreaking incident in odisha
    ਓਡੀਸ਼ਾ 'ਚ ਰੂਹ ਕੰਬਾਊ ਘਟਨਾ: ਬੈਂਕ ਨੇ ਮੰਗਿਆ ਡੈੱਥ ਸਰਟੀਫਿਕੇਟ ਤਾਂ ਭੈਣ ਦਾ 'ਕੰਕਾਲ' ਲੈ ਕੇ ਬੈਂਕ ਪਹੁੰਚ ਗਿਆ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
  • dgp s big statement on the blasts in jalandhar and amritsar
    ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ...
  • dgp gaurav yadav visit jalandhar dhanpreet kaur cp major on blast
    ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
Trending
Ek Nazar
indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • saffron flag from ganga to ganges sagar
      ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ
    • it seems the   india   alliance is a temporary arrangement
      ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ
    • suicide cases are increasing a serious challenge
      ‘ਵਧ ਰਹੇ ਹਨ ਖ਼ੁਦਕੁਸ਼ੀ ਦੇ ਮਾਮਲੇ’ ਦੇਸ਼ ਅਤੇ ਸਮਾਜ ਦੇ ਸਾਹਮਣੇ ਗੰਭੀਰ ਚੁਣੌਤੀ!
    • middle class lifestyle
      ਕੀ ਖਾਸ ਕਾਰਨ ਹਨ ਮਿਡਲ ਕਲਾਸ ਦੀ ਆਰਥਿਕ ਤੰਗੀ ਦੇ
    • exit polls
      ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ
    • transgenders have no right to extort money
      ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ
    • moral science prepares children for life
      ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’
    • exiting opec is beneficial not only for the uae but also for india
      ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ
    • guru ravidas maharaj
      ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ...
    • impact of war on india
      ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +