Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 19, 2026

    5:56:11 AM

  • break on war for now

    ਮਹਾਯੁੱਧ ਦਾ ਫਿਲਹਾਲ ਖ਼ਤਰਾ ਟਲਿਆ: ਅਰਬ ਦੇਸ਼ਾਂ ਦੀ...

  • csk vs srh  ipl 2026

    IPL 2026 : ਚੇਨਈ ਨੂੰ ਹਰਾ ਕੇ ਪਲੇਆਫ 'ਚ ਪਹੁੰਚੀ...

  • major incident in punjab government medical college student murdered

    Punjab 'ਚ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ...

  • turkey mass shooting  4 killed  several injured

    ਰੈਸਟੋਰੈਂਟ 'ਤੇ ਅੰਨ੍ਹੇਵਾਹ ਗੋਲੀਬਾਰੀ! ਤੁਰਕੀ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਰ. ਐੱਸ. ਐੱਸ. ਨੇ ਕਿਉਂ ਦਿੱਤਾ ਪਾਕਿਸਤਾਨ ਨਾਲ ਗੱਲਬਾਤ ਦਾ ਸੱਦਾ?

BLOG News Punjabi(ਬਲਾਗ)

ਆਰ. ਐੱਸ. ਐੱਸ. ਨੇ ਕਿਉਂ ਦਿੱਤਾ ਪਾਕਿਸਤਾਨ ਨਾਲ ਗੱਲਬਾਤ ਦਾ ਸੱਦਾ?

  • Edited By Rakesh,
  • Updated: 18 May, 2026 05:52 PM
Blog
why did the rss call for talks with pakistan
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਹਫ਼ਤੇ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਚਾਰਕ ਮਾਤਰੀ ਸੰਸਥਾ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਦੂਜੇ ਸਭ ਤੋਂ ਵੱਡੇ ਆਗੂ ਦੱਤਾਤ੍ਰੇਅ ਹੋਸਬੋਲੇ ਨੇ ਇਕ ਇੰਟਰਵਿਊ ’ਚ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਦੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਪਾਕਿਸਤਾਨ, ਜੰਮੂ-ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ, ਭਾਰਤ ਦੇ ਸਾਬਕਾ ਫ਼ੌਜ ਮੁਖੀ ਅਤੇ ਵਿਰੋਧੀ ਧਿਰ ਵੱਲੋਂ ਪ੍ਰਤੀਕਿਰਿਆਵਾਂ ਆਈਆਂ।

ਇਨ੍ਹਾਂ ਟਿੱਪਣੀਆਂ ਦੇ ਸਾਰ ਦੇ ਨਾਲ-ਨਾਲ ਇਨ੍ਹਾਂ ਦੇ ਸਮੇਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਹੋ ਰਹੀ ਹੈ, ਕਿਉਂਕਿ ਇਹ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ 2025 ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚਲਾਏ ਗਏ ਆਪ੍ਰੇਸ਼ਨ ਸਿੰਧੂਰ ਦੀ ਪਹਿਲੀ ਬਰਸੀ ਦੇ ਠੀਕ ਬਾਅਦ ਆਈਆਂ ਹਨ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਰਾਜਗ) ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਜਦੋਂ ਤੱਕ ਪਾਕਿਸਤਾਨ ਸਮਰਥਿਤ ਅੱਤਵਾਦੀ ਸਮੂਹ ਭਾਰਤ ’ਚ ਹਮਲੇ ਕਰਦੇ ਰਹਿਣਗੇ, ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋ ਸਕਦੀ। ਆਰ. ਐੱਸ. ਐੱਸ. ਅਤੇ ਭਾਜਪਾ ਦੇ ਵਿਚਾਲੇ ਗੂੜ੍ਹੇ ਸਬੰਧਾਂ ਨੂੰ ਦੇਖਦੇ ਹੋਏ, ਹੋਸਬੋਲੇ ਦੇ ਵਿਚਾਰਾਂ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਕੇਂਦਰ ਸਰਕਾਰ ਇਸ ਮਾਮਲੇ ’ਚ ਕੋਈ ਠੋਸ ਕਦਮ ਉਠਾ ਸਕਦੀ ਹੈ?

ਆਰ. ਐੱਸ. ਐੱਸ. ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਹੋਸਬੋਲੇ ਦੀਆਂ ਟਿੱਪਣੀਆਂ ਦਾ ਸੰਦਰਭ ਸੰਗਠਨ ਦੀਆਂ ਲੰਮੇ ਸਮੇਂ ਦੀਆਂ ਮਾਨਤਾਵਾਂ ਨਾਲ ਵਧੇਰੇ ਸਬੰਧਤ ਸੀ, ਨਾ ਕਿ ਤਤਕਾਲੀ ਸੰਵਾਦ ਜਾਂ ਚਰਚਾ ਨਾਲ। ਉਨ੍ਹਾਂ ਦਾ ਕਹਿਣਾ ਹੈ ਕਿ ਹੋਸਬੋਲੇ ਦੀਆਂ ਟਿੱਪਣੀਆਂ ਨੂੰ ਸਮੁੱਚੇ ਰੂਪ ’ਚ ਦੇਖਣ ’ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਾਕਿਸਤਾਨ ਦੇ ਸਿਆਸੀ ਅਤੇ ਫ਼ੌਜੀ ਲੀਡਰਸ਼ਿਪ ’ਤੇ ਭਰੋਸਾ ਨਾ ਹੁੰਦੇ ਹੋਏ ਵੀ, ਆਰ. ਐੱਸ. ਐੱਸ. ਦੇ ਨਾਗਰਿਕ ਸਮਾਜ ਭਾਈਵਾਲੀ ਸੰਬੰਧੀ ਵਿਚਾਰਾਂ ਦੇ ਅਨੁਕੂਲ, ਜਨ-ਸੰਪਰਕ ਹੀ ਜੁੜਾਅ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਬਣਿਆ ਹੋਇਆ ਹੈ। ਇਸ ਲਈ ਇਹ ਟਿੱਪਣੀਆਂ ਇਸ ਗੱਲ ’ਤੇ ਟਿੱਪਣੀ ਨਹੀਂ ਹਨ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ, ਸਗੋਂ ਇਹ ਆਰ. ਐੱਸ. ਐੱਸ. ਦੀਆਂ ਉਨ੍ਹਾਂ ਗੱਲਾਂ ਨਾਲ ਸਬੰਧਤ ਹਨ, ਜੋ ਉਹ ਕਾਫ਼ੀ ਸਮੇਂ ਤੋਂ ਕਹਿੰਦਾ ਆ ਰਿਹਾ ਹੈ।

ਅਪ੍ਰੈਲ 1964 ’ਚ, ਦੀਨਦਿਆਲ ਉਪਾਧਿਆਏ ਅਤੇ ਰਾਮ ਮਨੋਹਰ ਲੋਹੀਆ ਨੇ ਪਾਕਿਸਤਾਨ ਨਾਲ ਸਬੰਧਾਂ ’ਤੇ ਇਕ ਸਾਂਝਾ ਬਿਆਨ ਜਾਰੀ ਕੀਤਾ। ਉਸ ਸਮੇਂ, ਲੋਹੀਆ ਕਾਂਗਰਸ ਵਿਰੋਧੀ ਮੋਰਚੇ ਲਈ ਵਿਰੋਧੀ ਪਾਰਟੀਆਂ ਤੋਂ ਸਮਰਥਨ ਜੁਟਾਉਂਦੇ ਹੋਏ ਭਾਰਤੀ ਜਨਸੰਘ ਨਾਲ ਸੰਪਰਕ ਸਾਧ ਰਹੇ ਸਨ, ਜੋ ਆਰ. ਐੱਸ. ਐੱਸ. ਦਾ ਸਿਆਸੀ ਅੰਗ ਅਤੇ ਭਾਜਪਾ ਦੀ ਪਹਿਲੀ ਜਥੇਬੰਦੀ ਸੀ।

ਲੋਹੀਆ ਅਤੇ ਉਪਾਧਿਆਏ ਦੋਵੇਂ ਇਸ ਗੱਲ ’ਤੇ ਸਹਿਮਤ ਸਨ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਇਤਿਹਾਸਕ ਤੌਰ ’ਤੇ ਨਕਲੀ ਅਾਧਾਰਾਂ ’ਤੇ ਅਾਧਾਰਿਤ ਸਿੱਧ ਹੋਈ ਹੈ (ਜੋ ਆਰ. ਐੱਸ. ਐੱਸ. ਦੀ ਅਖੰਡ ਭਾਰਤ ਜਾਂ ਅਣਵੰਡੇ ਭਾਰਤੀ ਉਪ ਮਹਾਦੀਪ ਦੀ ਧਾਰਨਾ ’ਚ ਝਲਕਦਾ ਹੈ) ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਹਮੇਸ਼ਾ ਵਿਆਪਕ ਵਾਰਤਾ ਢਾਂਚਾ ਸਥਾਪਤ ਕਰਨ ਦੀ ਬਜਾਏ ਟੁੱਟੀ-ਭੱਜੀ ਗੱਲਬਾਤ ਅਤੇ ਟੁੱਟੇ-ਭੱਜੇ ਵਿਚਾਰਾਂ ’ਚ ਰੁੱਝੀਆਂ ਰਹੀਆਂ। ਇਸ ਬਿਆਨ ’ਚ ਅਖੰਡ ਭਾਰਤ ਦੀ ਧਾਰਨਾ ਨੂੰ ਇਕ ਢਿੱਲੇ-ਮੱਠੇ ਹਿੰਦ-ਪਾਕਿਸਤਾਨ ਮਹਾਸੰਘ ਦੇ ਰੂਪ ’ਚ ਵੀ ਦਰਜ ਕੀਤਾ ਗਿਆ ਹੈ।

ਇਹ ਸ਼ਾਇਦ ਬਹੁਤ ਪੁਰਾਣੀ ਗੱਲ ਹੋਵੇ ਪਰ ਹਾਲ ਹੀ ’ਚ, ਆਰ. ਐੱਸ. ਐੱਸ. ਅਤੇ ਖ਼ੁਦ ਹੋਸਬੋਲੇ ਨੇ ਵੀ ਸੰਵਾਦ ਦੀ ਵਕਾਲਤ ਕੀਤੀ ਹੈ। 2015 ’ਚ, ਆਰ. ਐੱਸ. ਐੱਸ. ਦੀ ਅਗਵਾਈ ’ਚ ਉਸਦੇ ਸਾਰੇ ਸਹਿਯੋਗੀ ਸੰਗਠਨਾਂ ਦੇ ਨਾਲ ਹੋਈ ਤਾਲਮੇਲ ਬੈਠਕ ਦੇ ਸਮਾਪਨ ’ਤੇ, ਹੋਸਬੋਲੇ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਸੀ, ‘‘ਭਾਰਤ ਸਾਰਕ ਦਾ ਮੈਂਬਰ ਹੈ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਉਸਦੇ ਪਰਿਵਾਰਕ ਸੱਭਿਆਚਾਰਕ ਸਬੰਧ ਹਨ।’’

ਭਾਵੇਂ ਉਹ ਨੇਪਾਲ ਹੋਵੇ, ਸ੍ਰੀਲੰਕਾ, ਪਾਕਿਸਤਾਨ ਜਾਂ ਬੰਗਲਾਦੇਸ਼। ਇਹ ਇਕ ਹੀ ਇਕਾਈ ਸੀ ਜਿਸ ਨੂੰ ਵੰਡ ਕੇ ਪਾਕਿਸਤਾਨ ਅਤੇ ਬੰਗਲਾਦੇਸ਼ ਬਣਾਇਆ ਗਿਆ। ਇਹ ਸੁਭਾਵਿਕ ਹੈ ਕਿ ਉੱਥੇ ਰਹਿਣ ਵਾਲੇ ਲੋਕ ਇਕ ਹੀ ਪਰਿਵਾਰ ਦੇ ਮੈਂਬਰ ਹਨ। ਕਦੇ-ਕਦੇ ਰਿਸ਼ਤੇ ਵਿਗੜ ਜਾਂਦੇ ਹਨ, ਜਿਵੇਂ ਕਿ ਭਰਾਵਾਂ ਦੇ ਵਿਚਾਲੇ ਹੁੰਦਾ ਹੈ, ਇਸ ਲਈ ਅਸੀਂ ਇਸ ਗੱਲ ’ਤੇ ਵੀ ਚਰਚਾ ਕੀਤੀ ਕਿ ਅਸੀਂ ਉਨ੍ਹਾਂ ਲੋਕਾਂ ਦੇ ਨਾਲ ਆਪਣੇ ਸਬੰਧਾਂ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ ਜੋ ਇਤਿਹਾਸਕ ਅਤੇ ਭੂਗੋਲਿਕ ਤੌਰ ’ਤੇ ਸਾਡੇ ਨਾਲ ਜੁੜੇ ਹੋਏ ਹਨ।

2017 ’ਚ ਵੀ ਭਾਜਪਾ ਅਤੇ ਆਰ. ਐੱਸ. ਐੱਸ. ਦੇ ਵਿਚਾਲੇ ਇਕ ਹੋਰ ਸਾਂਝੀ ਬੈਠਕ ਤੋਂ ਬਾਅਦ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਸਨ।

ਇਨ੍ਹਾਂ ਟਿੱਪਣੀਆਂ ਨੂੰ ਸਾਕਾਰਾਤਮਕ ਘਟਨਾਕ੍ਰਮ ਦੱਸਦੇ ਹੋਏ ਕਾਂਗਰਸ ਨੇ ਭਾਰਤ ’ਚ ਸਮਝਦਾਰੀ ਦੀ ਜਿੱਤ ਦੀ ਉਮੀਦ ਜਤਾਈ। ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਹੁਣ ਕੋਈ ਇਹ ਸੋਚ ਰਿਹਾ ਹੈ ਕਿ ਯੁੱਧ ਕੋਈ ਬਦਲ ਨਹੀਂ ਹੈ। ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਮੁੱਦਿਆਂ ਨੂੰ ਸੁਲਝਾਉਣ ਦਾ ਇਕੋ-ਇਕ ਰਸਤਾ ਗੱਲਬਾਤ ਹੀ ਹੈ। ਭਾਰਤ ਦੇ ਸਾਬਕਾ ਫ਼ੌਜ ਮੁਖੀ ਜਨਰਲ ਮਨੋਜ ਨਰਵਣੇ (ਸੇਵਾਮੁਕਤ) ਨੇ ਵੀ ਇਸ ਬਿਆਨ ਦਾ ਸਵਾਗਤ ਕਰਦੇ ਹੋਏ ਇਸ ਨੂੰ ਦੋਵਾਂ ਦੇਸ਼ਾਂ ਦੇ ਵਿਚਾਲੇ ਸਬੰਧਾਂ ’ਚ ਸਾਕਾਰਾਤਮਕ ਬਦਲਾਅ ਦਾ ਸੰਕੇਤ ਦੱਸਿਆ, ਖ਼ਾਸ ਕਰਕੇ ਦੁਵੱਲੇ ਸਬੰਧਾਂ ਦੇ ਇਸ ਨਾਜ਼ੁਕ ਦੌਰ ’ਚ। ਕਾਂਗਰਸ ਨੇ ਇਨ੍ਹਾਂ ਟਿੱਪਣੀਆਂ ਦੀ ਆਲੋਚਨਾ ਕੀਤੀ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੁੱਛਿਆ, ‘‘ਬੈਸਰਨ (ਪਹਿਲਗਾਮ) ਹੱਤਿਆਕਾਂਡ ਤੋਂ ਬਾਅਦ ਅਸਲ ’ਚ ਕੀ ਬਦਲਿਆ ਹੈ?’’

ਕੀ ਹੋਸਬੋਲੇ ਦੇ ਬਿਆਨ ਨੂੰ ਸਰਕਾਰੀ ਨੀਤੀ ਦਾ ਪ੍ਰਤੀਬਿੰਬ ਮੰਨਿਆ ਜਾ ਸਕਦਾ ਹੈ? ਇਸ ਦਾ ਉੱਤਰ ਗੁੰਝਲਦਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਘ ਪਰਿਵਾਰ ਦੀ ਦੇਣ ਹਨ ਅਤੇ ਉਨ੍ਹਾਂ ਨੇ ਇਸ ਤੱਥ ਨੂੰ ਜਨਤਕ ਰੂਪ ’ਚ ਸਵੀਕਾਰ ਕੀਤਾ ਹੈ। ਉਨ੍ਹਾਂ ਦੀ ਸਰਕਾਰ ਭਾਰਤ ਦੇ ਇਤਿਹਾਸ ’ਚ ਸਭ ਤੋਂ ਵੱਧ ਵਿਚਾਰਧਾਰਕ ਸਰਕਾਰਾਂ ’ਚੋਂ ਇਕ ਰਹੀ ਹੈ, ਜਿਸ ਨੇ ਆਰ. ਐੱਸ. ਐੱਸ. ਦੇ ਏਜੰਡੇ ਦੇ ਕੁਝ ਪ੍ਰਮੁੱਖ ਮੁੱਦਿਆਂ ਨੂੰ ਪੂਰਾ ਕੀਤਾ ਹੈ, ਜਿਨ੍ਹਾਂ ’ਚ ਧਾਰਾ 370 ਨੂੰ ਰੱਦ ਕਰਨਾ ਅਤੇ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਸ਼ਾਮਲ ਹੈ। ਪਾਕਿਸਤਾਨ ਨਾਲ ਸਬੰਧਾਂ ਦੇ ਸੰਦਰਭ ’ਚ, ਮਾਮਲਾ ਵਧੇਰੇ ਗਤੀਸ਼ੀਲ ਹੈ ਅਤੇ ਅੰਦਰੂਨੀ ਤੇ ਬਾਹਰੀ ਦੋਵਾਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦਾ ਹੈ। ਆਰ. ਐੱਸ. ਐੱਸ. ਦੇ ਵਿਚਾਰ ਲੰਮੇ ਸਮੇਂ ਤੋਂ ਕਾਫ਼ੀ ਹੱਦ ਤੱਕ ਸਥਿਰ ਰਹੇ ਹਨ, ਇਸ ਲਈ ਸਰਕਾਰੀ ਦਖ਼ਲਅੰਦਾਜ਼ੀ, ਜੋ ਤਤਕਾਲੀ ਹਾਲਾਤ ’ਤੇ ਵੀ ਨਿਰਭਰ ਕਰਦੀ ਹੈ, ਆਮ ਤੌਰ ’ਤੇ ਇਕ ਹੀ ਦਿਸ਼ਾ ’ਚ ਨਹੀਂ ਚੱਲਦੀ। ਇਨ੍ਹਾਂ ਟਿੱਪਣੀਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਜਦੋਂ ਵੀ ਜਾਂ ਜੇਕਰ ਕਦੇ ਮੋਦੀ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਦਾ ਯਤਨ ਕਰਦੇ ਹਨ, ਤਾਂ ਉਨ੍ਹਾਂ ਨੂੰ ਭਾਜਪਾ ਦੇ ਵਿਚਾਰਧਾਰਕ ਜਨਕ ਤੋਂ ਸਿਆਸੀ ਸਮਰਥਨ ਪ੍ਰਾਪਤ ਹੋਵੇਗਾ।

ਨਿਸਤੁਲਾ ਹੇਬਰ

  • RSS
  • Pakistan
  • Dattatreya Hosabale
  • Operation Sindoor
  • National Democratic Alliance

ਬੰਗਾਲੀਆਂ ’ਤੇ ਅੱਤਿਆਚਾਰ ਦਾ ਪਿਛਲਾ ਹਿਸਾਬ ਅਤੇ ਅਗਲੀ ਰਣਨੀਤੀ

NEXT STORY

Stories You May Like

  • trump invites xi jinping
    ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ
  • lieutenant general n  s  rajasubramanian will be the country  s new cds
    ਲੈਫਟੀਨੈਂਟ ਜਨਰਲ ਐੱਨ. ਐੱਸ. ਰਾਜਾ ਸੁਬਰਾਮਣੀ ਹੋਣਗੇ ਦੇਸ਼ ਦੇ ਨਵੇਂ CDS, ਤਿੰਨੋਂ ਸੈਨਾਵਾਂ ਦੀ ਸੰਭਾਲਣਗੇ ਕਮਾਨ
  • talks between iran and america
    ਹੋ ਜਾਵੇਗੀ ਜੰਗਬੰਦੀ! ਈਰਾਨ ਅਤੇ ਅਮਰੀਕਾ ਵਿਚਾਲੇ ਪਾਕਿਸਤਾਨ ਜ਼ਰੀਏ ਗੱਲਬਾਤ ਸ਼ੁਰੂ
  • rss  dattatreya hosabale  india  pakistan  visa
    'ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਦੇ ਸਾਰੇ ਦਰਵਾਜ਼ੇ ਨਹੀਂ ਕਰਨੇ ਚਾਹੀਦੇ ਬੰਦ' ; RSS ਜਨਰਲ ਸਕੱਤਰ
  • thalapathy vijay to take oath as cm tomorrow
    ਵਿਜੇ ਥਾਲਾਪਤੀ ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ, ਰਾਜਪਾਲ ਨੇ ਦਿੱਤਾ ਸਰਕਾਰ ਬਣਾਉਣ ਦਾ ਸੱਦਾ
  • toss toss between royal challengers bangalore and mumbai indians
    RCB Vs MI : ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਜਿੱਤੀ ਟਾਸ, ਮੁੰਬਈ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
  • gujarat won the toss and invited kolkata to bat
    KKR vs GT : ਗੁਜਰਾਤ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ
  • lsg vs csk lucknow won the toss and invited chennai to bat
    LSG vs CSK : ਲਖਨਊ ਨੇ ਟਾਸ ਜਿੱਤੇ ਕੇ ਚੇਨਈ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
  • servant raped girl by forcing her to drink alcohol
    ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...
  • punjab weather heatwave yellow alert
    ਪੰਜਾਬ 'ਚ 5 ਦਿਨਾਂ ਲਈ ਮੌਸਮ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ...
  • electricity consumers beware big news regarding pspcl meters
    ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ...
  • clouds of war are looming again important news for lpg consumers
    LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਪੇਂਡੂ ਇਲਾਕਿਆਂ 'ਚ ਗੰਭੀਰ ਹੋ ਰਹੇ ਹਾਲਾਤ,...
  • gujral immigration travel agent assault  kidnapping charges in jalandhar
    ਜਲੰਧਰ 'ਚ ਗੁਜਰਾਲ ਇਮੀਗ੍ਰੇਸ਼ਨ ਟਰੈਵਲ ਏਜੰਟ ਨਾਲ ਕੁੱਟਮਾਰ, ਕਿਡਨੈਪਿੰਗ ਦੇ ਲਾਏ...
  • person was arrested for selling hookah bar equipment without a license
    ਬਿਨਾਂ ਲਾਇਸੈਂਸ ਦੇ ਹੁੱਕਾਬਾਰ ਦਾ ਸਾਮਾਨ ਵੇਚਣ ਵਾਲਾ ਇਕ ਵਿਅਕਤੀ ਗ੍ਰਿਫ਼ਤਾਰ
  • ed powercom chairman and director investigation
    ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ED ਦੀ ਕਾਰਵਾਈ ਤੇਜ਼, ਪਾਵਰਕਾਮ...
  • major accident on goraya phillaur national highway
    ਗੋਰਾਇਆ-ਫਿਲੌਰ  NH 'ਤੇ ਵੱਡਾ ਹਾਦਸਾ! ਟਰਾਲੇ ਹੇਠਾਂ ਫਸਿਆ ਮੋਟਰਸਾਈਕਲ, ਇਕ ਦੀ...
Trending
Ek Nazar
paytm pocket money

ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...

long powercut

ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

weather update

ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ 'ਚ...

famous cricketer passes away

IPL ਵਿਚਾਲੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਦਿੱਗਜ ਖਿਡਾਰੀ ਦਾ ਹੋਇਆ ਦਿਹਾਂਤ

the most expensive ice cream in the world

ਦੁਨੀਆ ਦੀ ਸਭ ਤੋਂ ਮਹਿੰਗੀ ਆਈਸਕ੍ਰੀਮ ! ਇਕ ਸਕੂਪ ਦੀ ਕੀਮਤ 5 ਲੱਖ ਰੁਪਏ ਤੋਂ ਵੀ...

servant raped girl by forcing her to drink alcohol

ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...

highway accident

ਮਾਤਮ 'ਚ ਬਦਲੀਆਂ ਖੁਸ਼ੀਆਂ! ਕੰਟੇਨਰ 'ਚ ਜਾ ਵੱਜਾ ਬਾਰਾਤੀਆਂ ਨਾਲ ਭਰਿਆ ਟਰੱਕ, ਸੜਕ...

bollywood music composer injured during pbks vs rcb match

PBKS vs RCB ਮੈਚ ਦੌਰਾਨ ਬਾਲੀਵੁੱਡ ਮਿਊਜ਼ਿਕ ਕੰਪੋਜ਼ਰ ਜ਼ਖਮੀ ! ਪੰਜਾਬ ਦੀ ਟੀਮ...

russia  s tough decision

ਰੂਸ ਦਾ ਸਖ਼ਤ ਫ਼ੈਸਲਾ'; ਹੁਣ ਯੂਰਪ ਨੂੰ ਡਾਲਰ ਨਹੀਂ, ਰੂਬਲ ਤੇ ਯੁਆਨ 'ਚ ਖਰੀਦਣਾ...

iran warns us

ਘੇਰਾਬੰਦੀ ਤੋਂ ਭੜਕਿਆ ਈਰਾਨ, ਕਿਹਾ – ਓਮਾਨ ਸਾਗਰ 'ਚ ਅਮਰੀਕੀਆਂ ਦੀ ਕਬਰਾਂ ਬਣਾ...

pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਮਨੁੱਖੀ ਉਮਰ 'ਚ ਢਾਈ ਸਾਲ ਤੋਂ ਵੱਧ ਦੀ ਆਈ...

buffaloes named trump and netanyahu

ਛਾ ਗਏ 'ਟਰੰਪ' ਤੇ 'ਨੇਤਨਯਾਹੂ' ਨਾਂ ਦੇ ਝੋਟੇ, ਬੰਗਲਾਦੇਸ਼ 'ਚ ਸੈਲਫੀ ਲੈਣ ਵਾਲਿਆਂ...

danger of   silent killer   in amritsar

ਅੰਮ੍ਰਿਤਸਰ ’ਚ ‘ਸਾਈਲੈਂਟ ਕਿੱਲਰ’ ਦਾ ਖ਼ਤਰਾ : 90,207 ਮਰੀਜ਼ ਹਾਈਪਰਟੈਂਸ਼ਨ ਤੋਂ...

punjab bandh announced on may 20th

20 ਮਈ ਨੂੰ ਪੰਜਾਬ ਬੰਦ ਦਾ ਐਲਾਨ, ਕੈਮਿਸਟਾਂ ਦੇ ਹੱਕ ’ਚ IMA ਤੇ ਅਪੋਲੋ ਫਾਰਮੇਸੀ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

5300 chickens die pultry farm electricity

ਨਾਂ ਬੀਮਾਰੀ, ਨਾਂ ਵਾਇਰਸ... ਇੱਕੋ ਝਟਕੇ 'ਚ ਮਰੀਆਂ 5,300 ਮੁਰਗੀਆਂ! ਓਡੀਸ਼ਾ...

17 ips 3 hps officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਹਰਿਆਣਾ 'ਚ 17 IPS ਤੇ 3 HPS ਅਧਿਕਾਰੀਆਂ ਦੇ ਹੋਏ...

punjab kings can still reach the playoffs

IPL 2026: ਪੰਜਾਬ ਕਿੰਗਜ਼ ਅਜੇ ਵੀ ਪਹੁੰਚ ਸਕਦੀ Playoff 'ਚ !  ਜਾਣੋ ਪੂਰਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • online censorship
      ਆਨਲਾਈਨ ਸੈਂਸਰਸ਼ਿਪ ਅਤੇ ਸਿਆਸੀ ਤਾਨਾਸ਼ਾਹੀ ਵੱਲ
    • canada  khalistani  public report  national security
      ਇਨਕਾਰ ਤੋਂ ਮਾਨਤਾ ਤੱਕ : ਕੈਨੇਡਾ ਅਤੇ ਖਾਲਿਸਤਾਨੀ ਖਤਰਾ ​
    • prisoner escapes from indian jails and police custody
      ‘ਭਾਰਤੀ ਜੇਲਾਂ ਅਤੇ ਪੁਲਸ ਹਵਾਲਾਤਾਂ ’ਚੋਂ’ ਕੈਦੀਆਂ ਦਾ ਫ਼ਰਾਰ ਹੋਣਾ ਚਿੰਤਾਜਨਕ!
    • congress priyanka gandhi
      ਕਾਂਗਰਸ ਦੀ ਫੈਸਲਾ ਪ੍ਰਕਿਰਿਆ ’ਚ ਪ੍ਰਿਯੰਕਾ ਗਾਂਧੀ ਦਾ ਵਧਦਾ ਪ੍ਰਭਾਵ
    • crisis is not so deep that we cannot fathom it
      ਸੰਕਟ ਹੈ ਪਰ ਇੰਨਾ ਡੂੰਘਾ ਨਹੀਂ ਕਿ ਉਸਦੀ ਥਾਹ ਨਾ ਪਾ ਸਕੀਏ
    • eyes on target
      ਸਹੀ ਨਿਸ਼ਾਨੇ ’ਤੇ ਨਜ਼ਰ...!
    • punjab vigilance raid
      ਭਾਰਤ ਦਾ ‘ਸਟੀਲ ਫ੍ਰੇਮ’ ਟਿਕ ਨਹੀਂ ਸਕਦਾ, ਜੇਕਰ ਇਸ ਅੰਦਰਲੀ ਨੈਤਿਕਤਾ ਪਿਘਲ ਜਾਵੇ
    • crime in trains safety of passengers should be ensured
      ‘ਰੇਲਗੱਡੀਆਂ ’ਚ ਅਪਰਾਧ’ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ!
    • swiss time bank
      ਬਜ਼ੁਰਗਾਂ ਦੀ ਦੇਖਭਾਲ ਸਵਿਸ ‘ਟਾਈਮ ਬੈਂਕ’ ਦੀ ਤਰਜ਼ ’ਤੇ
    • neet cancelled dreams put on hold questions raised on th
      ਨੀਟ ਰੱਦ : ਸੁਪਨਿਆਂ ’ਤੇ ਲੱਗੀ ਰੋਕ, ਪ੍ਰਬੰਧਾਂ ’ਤੇ ਉੱਠੇ ਸਵਾਲ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +