Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 17, 2026

    7:33:48 PM

  • tragic accident in lohand khad

    ਦਰਦਨਾਕ ਹਾਦਸਾ! ਲੋਹੰਡ ਖੱਡ ’ਚ ਨਹਾਉਂਦੇ ਸਮੇਂ...

  • punjab weather raining imd yellow alert

    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ...

  • decision regarding pension pensioner

    ਪੈਨਸ਼ਨ ਨੂੰ ਲੈ ਕੇ ਵੱਡਾ ਫ਼ੈਸਲਾ, ਜਾਰੀ ਹੋਇਆ ਸਖ਼ਤ...

  • village dariyapur mansa

    ਪੰਜਾਬ : ਘਰੋਂ ਕੰਮ ਲਈ ਨਿਕਲੇ ਨੌਜਵਾਨ ਦਾ ਰਸਤੇ ਵਿਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਟੈਕਸਪੇਅਰਜ਼ ਪ੍ਰੇਸ਼ਾਨ : 27 ਲੱਖ ਆਮਦਨ ਕਰ ਰਿਫੰਡ ਰੁਕੇ, ਲੱਖਾਂ ਕਰਦਾਤਾ ਇੰਤਜ਼ਾਰ ’ਚ

BUSINESS News Punjabi(ਵਪਾਰ)

ਟੈਕਸਪੇਅਰਜ਼ ਪ੍ਰੇਸ਼ਾਨ : 27 ਲੱਖ ਆਮਦਨ ਕਰ ਰਿਫੰਡ ਰੁਕੇ, ਲੱਖਾਂ ਕਰਦਾਤਾ ਇੰਤਜ਼ਾਰ ’ਚ

  • Edited By Inder Prajapati,
  • Updated: 27 Mar, 2026 05:14 AM
Business
27 lakh income tax refunds stalled
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਦੇਸ਼ ਭਰ ’ਚ ਲੱਖਾਂ ਕਰਦਾਤਾ ਇਨ੍ਹੀਂ ਦਿਨੀਂ ਆਪਣੇ ਆਮਦਨ ਕਰ ਰਿਫੰਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ 27 ਲੱਖ ਤੋਂ ਵੱਧ ਆਮਦਨ ਕਰ ਰਿਫੰਡ ਅਜੇ ਤੱਕ ਪ੍ਰੋਸੈੱਸ ਨਹੀਂ ਹੋ ਸਕੇ ਹਨ, ਜਿਸ ਨਾਲ ਲੋਕਾਂ ’ਚ ਚਿੰਤਾ ਅਤੇ ਨਾਰਾਜ਼ਗੀ ਵਧਦੀ ਜਾ ਰਹੀ ਹੈ। ਆਮਦਨ ਕਰ ਵਿਭਾਗ ਮੁਤਾਬਕ ਵਿੱਤੀ ਸਾਲ 2025-26 ਲਈ ਹੁਣ ਤੱਕ ਕਰੋੜਾਂ ਰਿਟਰਨ ਦਾਖਲ ਕੀਤੀਆਂ ਜਾ ਚੁੱਕੀਆਂ ਹਨ ਪਰ ਵੱਡੀ ਗਿਣਤੀ ’ਚ ਰਿਫੰਡ ਅਜੇ ਵੀ ਪੈਂਡਿੰਗ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੇਰੀ ਸਿਰਫ ਪ੍ਰਸ਼ਾਸਕੀ ਨਹੀਂ, ਸਗੋਂ ਤਕਨੀਕੀ ਅਤੇ ਡਾਟਾ ਨਾਲ ਜੁੜੀਆਂ ਖਾਮੀਆਂ ਕਾਰਨ ਵੀ ਹੋ ਰਹੀ ਹੈ।

ਕਦੋਂ ਤੱਕ ਮਿਲੇਗਾ ਰਿਫੰਡ
ਨਿਯਮਾਂ ਅਨੁਸਾਰ ਆਮਦਨ ਕਰ ਵਿਭਾਗ ਨੂੰ ਰਿਫੰਡ ਜਾਰੀ ਕਰਨ ਲਈ ਨਿਰਧਾਰਤ ਸਮਾਂ ਹੱਦ ਦਿੱਤੀ ਗਈ ਹੈ ਪਰ ਮੌਜੂਦਾ ਹਾਲਾਤ ’ਚ ਕਈ ਮਾਮਲਿਆਂ ’ਚ 45 ਦਿਨਾਂ ਤੋਂ ਲੈ ਕੇ ਕਈ ਮਹੀਨਿਆਂ ਤੱਕ ਦੀ ਦੇਰੀ ਦੇਖੀ ਜਾ ਰਹੀ ਹੈ। ਤਾਜ਼ਾ ਸਥਿਤੀ ਇਹ ਹੈ ਕਿ ਕਰੋੜਾਂ ਦੇ ਰਿਟਰਨ ਦਾਖਲ ਹੋ ਚੁੱਕੀਆਂ ਹਨ ਪਰ ਵੱਡੀ ਗਿਣਤੀ ’ਚ ਵੈਰੀਫਿਕੇਸ਼ਨ ਪੂਰੀ ਹੋਣ ਦੇ ਬਾਵਜੂਦ ਲੱਖਾਂ ਰਿਫੰਡ ਪ੍ਰੋਸੈੱਸ ’ਚ ਰੁਕੇ ਹੋਏ ਹਨ। ਤਕਨੀਕੀ ਖਾਮੀਆਂ ਅਤੇ ਜਾਂਚ ਪ੍ਰਕਿਰਿਆ ਕਾਰਨ ਆਮਦਨ ਕਰ ਰਿਫੰਡ ’ਚ ਦੇਰੀ ਨੇ ਲੱਖਾਂ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜੇਕਰ ਸਮੇਂ ਸਿਰ ਸੁਧਾਰ ਨਹੀਂ ਹੋਇਆ ਤਾਂ ਇਹ ਮੁੱਦਾ ਹੋਰ ਗੰਭੀਰ ਰੂਪ ਲੈ ਸਕਦਾ ਹੈ।

ਰਿਫੰਡ ਰੁਕਣ ਦੇ ਮੁੱਖ ਕਾਰਨ
ਡਾਟਾ ’ਚ ਗੜਬੜੀ : ਆਈ. ਟੀ. ਆਰ., ਏ. ਆਈ. ਐੱਸ. ਅਤੇ ਫਾਰਮ 26-ਏ. ਐੱਸ. ਦੀ ਜਾਣਕਾਰੀ ’ਚ ਅੰਤਰ।
ਈ-ਵੈਰੀਫਿਕੇਸ਼ਨ ਅਧੂਰੀ : ਸਮੇਂ ਸਿਰ ਵੈਰੀਫਿਕੇਸ਼ਨ ਨਾ ਹੋਣ ਨਾਲ ਪ੍ਰੋਸੈੱਸ ਰੁਕ ਜਾਂਦਾ ਹੈ।
ਆਖਰੀ ਸਮੇਂ ’ਚ ਫਾਈਲਿੰਗ : ਇਕ ਨਾਲ ਜ਼ਿਆਦਾ ਰਿਟਰਨ ਆਉਣ ਨਾਲ ਸਿਸਟਮ ’ਤੇ ਦਬਾਅ।
ਗੁੰਝਲਦਾਰ ਮਾਮਲਿਆਂ ਦੀ ਜਾਂਚ : ਵੱਡੇ ਜਾਂ ਅਸਧਾਰਨ ਰਿਫੰਡ ਵਾਲੇ ਕੇਸਾਂ ’ਚ ਜ਼ਿਆਦਾ ਜਾਂਚ।
ਬੈਂਕ ਡਿਟੇਲਜ਼ ’ਚ ਗਲਤੀ : ਗਲਤ ਜਾਂ ਗੈਰ-ਪ੍ਰਮਾਣਿਤ ਖਾਤਾ ਜਾਣਕਾਰੀ

ਮਾਹਿਰਾਂ ਦੀ ਕਰਦਾਤਿਆਂ ਨੂੰ ਸਲਾਹ:
ਰਿਟਰਨ ਭਰਨ ਤੋਂ ਬਾਅਦ ਤੁਰੰਤ ਈ-ਵੈਰੀਫਿਕੇਸ਼ਨ ਪੂਰੀ ਕਰੋ।
ਬੈਂਕ ਡਿਟੇਲਜ਼ ਅਤੇ ਪੈਨ ਲਿੰਕਿੰਗ ਦੀ ਜਾਂਚ ਕਰੋ।
ਸਾਰੇ ਦਸਤਾਵੇਜ਼ਾਂ ਦਾ ਮਿਲਾਨ ਸਹੀ ਤਰੀਕੇ ਨਾਲ ਕਰੋ।
 

  • income tax refunds
  • Taxpayers
  • Income Tax Department

ਟੈਕਸਪੇਅਰਜ਼ ਪ੍ਰੇਸ਼ਾਨ : 27 ਲੱਖ ਆਮਦਨ ਕਰ ਰਿਫੰਡ ਰੁਕੇ, ਲੱਖਾਂ ਕਰਦਾਤਾ ਇੰਤਜ਼ਾਰ ’ਚ

NEXT STORY

Stories You May Like

  • ios 27 update
    ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27 ਅਪਡੇਟ! ਦੇਖੋ ਲਿਸਟ
  • world will now change with apple intelligence on ios 27
    Apple ਦਾ ਵੱਡਾ ਧਮਾਕਾ: iOS 27 ਤੇ 'ਐਪਲ ਇੰਟੈਲੀਜੈਂਸ' ਨਾਲ ਹੁਣ ਬਦਲ ਜਾਵੇਗੀ ਤੁਹਾਡੀ ਦੁਨੀਆ!
  • apple wwdc 2026 new siri ai features ios 27
    WWDC 2026: iPhone-MacBook ਯੂਜ਼ਰਜ਼ ਨੂੰ ਕੰਪਨੀ ਦਾ ਤੋਹਫਾ, ਲਾਂਚ ਕੀਤਾ iOS 27 ਤੇ ਨਵਾਂ Siri
  • zodiac signs
    ਸੂਰਜ ਦਾ ਮਿਥੁਨ ਰਾਸ਼ੀ 'ਚ ਗੋਚਰ: ਇਨ੍ਹਾਂ ਰਾਸ਼ੀ ਵਾਲਿਆਂ ਦੇ ਰੁਕੇ ਹੋਏ ਕੰਮ ਹੋਣਗੇ ਪੂਰੇ, ਆਮਦਨ 'ਚ ਹੋਵੇਗਾ ਵਾਧਾ
  • a grand alliance is being formed after 27 years
    27 ਸਾਲਾਂ ਬਾਅਦ ਬਣ ਰਿਹਾ ਹੈ ਮਹਾਂ-ਸੰਯੋਗ! ਅਧਿਕ ਮਾਸ ਸ਼ਿਵਰਾਤਰੀ 'ਤੇ ਕਰ ਲਓ ਇਹ ਖ਼ਾਸ ਕੰਮ, ਖੁੱਲ੍ਹਣਗੇ ਕਿਸਮਤ ਦੇ...
  • people annual income rs 4 lakh free treatment
    4 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਦਾ ਹੋਵੇਗਾ ਮੁਫ਼ਤ ਇਲਾਜ, CM ਸਮਰਾਟ ਦਾ ਵੱਡਾ ਐਲਾਨ
  • transfers of 27 tehsildars and 71 naib tehsildars  see full list
    27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
  • sbi customers  changes are going to be made in yono app
    SBI ਦੇ ਲੱਖਾਂ ਗਾਹਕਾਂ ਲਈ ਮਹੱਤਵਪੂਰਨ ਖ਼ਬਰ,  YONO ਐਪ 'ਚ ਹੋਣ ਜਾ ਰਹੇ ਹਨ ਬਦਲਾਅ
  • punjab weather raining imd yellow alert
    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ...
  • punjab police pensioners welfare association protest
    ਜਲੰਧਰ ਦੇ ਪੈਨਸ਼ਨਰਾਂ ਨੇ DA ਤੇ ਬਕਾਏ ਨੂੰ ਲੈ ਕੇ ਚੁੱਕੀ ਆਵਾਜ਼, ਸਰਕਾਰ ਤੋਂ...
  • retired professor cheated of rs 72 lakh in jalandhar
    ਜਲੰਧਰ 'ਚ ਰਿਟਾਇਰਡ ਪ੍ਰੋਫੈਸਰ ਨਾਲ 72 ਲੱਖ ਦੀ ਠੱਗੀ, ਦੋ ਦਿਨ ਰਿਹਾ ਡਿਜੀਟਲ...
  • major incident in jalandhar
    ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25...
  • attention applying for driving license applicant
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
  • rain thunderstorm rain will occur in punjab
    ਪੰਜਾਬ ’ਚ 19-20 ਜੂਨ ਲਈ ਜਾਰੀ ਹੋਇਆ ਅਲਰਟ, ਮੀਂਹ-ਹਨੇਰੀ ਨੂੰ ਲੈ ਕੇ ਵੱਡੀ...
  • big stir in punjab politics factional divisions in congress big changes
    ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
  • theft from temple in broad daylight in goraya
    ਗੋਰਾਇਆ ਵਿਖੇ ਦਿਨ-ਦਿਹਾੜੇ ਮੰਦਿਰ ’ਚੋਂ ਚੋਰੀ
Trending
Ek Nazar
appeal to trump

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

rs 6 carry bag costed bata 10000 rupee

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ...

indian sailors

ਅਮਰੀਕੀ ਹਮਲੇ 'ਚ ਮਾਰੇ ਗਏ ਦੋ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ...

electrical shops will remain closed from 25th to 28th in jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

incident in hospital

ਅਮਰੀਕਾ ਦੇ ਹਸਪਤਾਲ 'ਚ ਹੋਈ ਗੋਲੀਬਾਰੀ, ਹਮਲਾਵਰ ਫ਼ਰਾਰ

12 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਮਹਾਰਾਸ਼ਟਰ 'ਚ 12 IAS ਅਧਿਕਾਰੀਆਂ ਦੇ ਹੋਏ ਤਬਾਦਲੇ

how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

statue of swami vivekananda unveiled

ਅਮਰੀਕਾ: ਸ਼ਿਕਾਗੋ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • chinese network  s illegal   hawala bank     legal action against 33 people
      ਚੀਨੀ ਨੈੱਟਵਰਕ ਦੇ ਗੈਰ-ਕਾਨੂੰਨੀ ‘ਹਵਾਲਾ ਬੈਂਕ’ ਦਾ ਪਰਦਾਫਾਸ਼, 33 ਲੋਕਾਂ ਖ਼ਿਲਾਫ...
    • facility for those living within a radius of 20 km  toll tax
      20 ਕਿਲੋਮੀਟਰ ਦੇ ਘੇਰੇ ਦੇ ਅੰਦਰ ਰਹਿਣ ਵਾਲਿਆਂ ਲਈ ਵਿਸ਼ੇਸ਼ ਸਹੂਲਤ, ਵਾਰ-ਵਾਰ...
    • bigbasket  hari menon will now play the role of advisor
      ਬਿਗਬਾਸਕਿਟ ਦੇ ਨਵੇਂ CEO ਬਣੇ ਅਮਿਤ ਨੰਦਾ, ਹਰੀ ਮੈਨਨ ਹੁਣ ਨਿਭਾਉਣਗੇ ਸਲਾਹਕਾਰ ਦੀ...
    • anand mahindra spoke on elon musk becoming a trillionaire
      Elon Musk ਦੇ Trillionaire ਬਣਨ 'ਤੇ ਬੋਲੇ Anand Mahindra, ਦੱਸਿਆ ਉਨ੍ਹਾਂ...
    • number of 5g subscribers in india expected to reach 1 1 billion
      ਭਾਰਤ ’ਚ 2031 ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਤੱਕ ਪਹੁੰਚਣ ਦਾ ਅੰਦਾਜ਼ਾ :...
    • telegram ceo makes allegations against reliance
      Telegram ਦੇ CEO ਨੇ Reliance Jio 'ਤੇ ਲਗਾਏ ਗੰਭੀਰ ਦੋਸ਼, ਜਾਣੋ ਵਜ੍ਹਾ
    • gold silver move towards all time high 18k 22k 24k
      All time High ਵੱਲ ਵਧੇ Gold-Silver, ਜਾਣੋ 18K, 22K ਅਤੇ 24K ਦੇ ਰੇਟ
    • big news about petrol and diesel prices
      ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ, ਜਾਣੋ ਅੱਜ ਦਾ ਰੇਟ
    • stock market   sensex rises 271 points  nifty crosses 77 000
      ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 271 ਅੰਕ ਚੜ੍ਹਿਆ ਤੇ ਨਿਫਟੀ 77,000 ਦੇ ਪਾਰ
    • india canada fta
      ਭਾਰਤ ਤੇ ਕੈਨੇਡਾ ਵਿਚਾਲੇ ਹੋਵੇਗਾ ਫ੍ਰੀ ਟਰੇਡ ਐਗਰੀਮੈਂਟ ! ਸਾਲ ਦੇ ਅਖ਼ੀਰ ਤੱਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +