ਨਵੀਂ ਦਿੱਲੀ– ਬਜਾਜ ਆਲਿਆਂਜ਼ ਲਾਈਫ ਇੰਸ਼ੋਰੈਂਸ ਨੇ ਆਪਣੇ ਸਾਰੇ ਡਿਸਟ੍ਰੀਬਿਊਟਰ ਚੈਨਲਾਂ ਦੇ ਸ਼ਾਨਦਾਰ ਵਾਧੇ ਦੇ ਦਮ ’ਤੇ ਮਾਲੀ ਸਾਲ 2025 ਦੀ ਪਹਿਲੀ ਤਿਮਾਹੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਕਾਰਨ ਕੰਪਨੀ ਦਾ ਇੰਡੀਵਿਜ਼ੂਅਲ ਰੇਟਿਡ ਨਿਊ ਬਿਜ਼ਨੈੱਸ (ਆਈ. ਆਰ. ਐੱਨ. ਬੀ.) 26 ਫੀਸਦੀ ਵਧ ਕੇ 1294 ਕਰੋੜ ਰੁਪਏ ’ਤੇ ਪਹੁੰਚ ਗਿਆ ਜਦਕਿ ਮਾਲੀ ਸਾਲ 2024 ਦੀ ਪਹਿਲੀ ਤਿਮਾਹੀ ’ਚ ਇਹ 1028 ਕਰੋੜ ਰੁਪਏ ਸੀ।
ਤਿਮਾਹੀ ਲਈ ਇਸ ਦੇ ਕਮਰਸ਼ੀਅਲ ਚੈਨਲ ਏਜੰਸੀ, ਸੰਸਥਾਗਤ ਕਾਰੋਬਾਰ ਅਤੇ ਮਾਲਕਾਨਾ ਵਿਕਰੀ ਬਲ ਨੇ ਕ੍ਰਮਵਾਰ 15 ਫੀਸਦੀ, 17 ਫੀਸਦੀ ਅਤੇ 75 ਫੀਸਦੀ ਦਾ ਆਈ. ਆਰਓ. ਐੱਨ. ਬੀ. ਵਾਧਾ ਦਰਜ ਕਰ ਕੇ ਇਸ ਦੇ ਵਾਧੇ ਨੂੰ ਉਤਸ਼ਾਹਿਤ ਕੀਤਾ।
ਐਪਲ ਕੰਪਨੀ ਦਾ ਭਾਰਤ 'ਤੇ ਫੋਕਸ, ਮਾਰਚ ਤਕ ਦੇਵੇਗੀ 2 ਲੱਖ ਨੌਕਰੀਆਂ
NEXT STORY