ਨਵੀਂ ਦਿੱਲੀ— ਗੁਜਰਾਤ-ਹਿਮਾਚਲ ਚੋਣਾਂ ਦੇ ਬਾਅਦ ਮੋਦੀ ਸਰਕਾਰ ਪਬਲਿਕ ਸੈਕਟਰ ਬੈਂਕਾਂ ਦੇ ਮਰਜ ਦਾ ਰੋਡਮੈਪ ਪੇਸ਼ ਕਰ ਸਕਦੀ ਹੈ। ਜਿਸ ਦੇ ਜ਼ਰੀਏ 31 ਮਾਰਚ ਤੱਕ ਨਵੇਂ ਬੈਂਕਾਂ ਦਾ ਸਵਰੂਪ ਸਾਹਮਣੇ ਆ ਸਕੇ। ਇਸ ਦੇ ਲਈ ਵਿੱਤ ਮੰਤਰਾਲੇ ਨੇ ਬੈਂਕਾਂ ਦੇ ਮੁਖੀਆਵਾਂ ਨਾਲ ਅਗਲੇ ਹਫਤੇ ਬੈਠਕ ਬੁਲਾਈ ਹੈ।
ਬੈਂਕਿੰਗ ਇੰਡਸਟਰੀ ਨਾਲ ਜੁੜੇ ਸੂਤਰ ਮੁਤਾਬਕ ਹੁਣ ਪਬਲਿਕ ਸੈਕਟਰ ਬੈਂਕਾਂ ਦੇ ਮੁਖੀਆਵਾਂ ਦੀ ਬੈਠਕ ਅਗਲੇ ਹਫਤੇ ਵਿੱਤ ਮੰਤਰਾਲੇ ਬੁਲਾਈ ਹੈ। ਜਿਸ 'ਚ ਬੈਂਕਾਂ ਦੇ ਮਰਜ ਯੋਜਨਾ ਦੇ ਰੋਡਮੈਪ 'ਤੇ ਚਰਚਾ ਹੋਵੇਗੀ। ਸਰਕਾਰ ਗੁਜਰਾਤ ਅਤੇ ਹਿਮਾਚਲ ਚੋਣਾਂ ਦੇ ਬਾਅਦ ਬੈਂਕਾਂ ਦੇ ਮਰਜ ਯੋਜਨਾ ਦਾ ਐਲਾਨ ਕਰ ਸਕਦੀ ਹੈ। ਉਸ ਦੀ ਕੋਸ਼ਿਸ਼ ਹੈ ਕਿ ਅਗਲੇ ਸਾਲ 1ਅਪ੍ਰੈਲ 2018 ਤੋਂ ਨਵੇਂ ਬੈਂਕਾਂ ਦਾ ਸਵਰੂਪ ਸਾਹਮਣੇ ਆ ਸਕੇ। ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ 2.1 ਲੱਖ ਕਰੋੜ ਰੁਪਏ ਦੀ ਪੂੰਜੀ ਮਦਦ ਦੇਣ ਤੋਂ ਪਹਿਲੇ ਬੈਂਕਾਂ ਦੇ ਮਰਜ ਦਾ ਰੋਡਮੈਪ ਤਿਆਰ ਕੀਤਾ ਜਾ ਸਕੇ, ਜਿਸ ਨਾਲ ਫੰਡ ਡਿਸਟ੍ਰਿਬਿਊਸ਼ਨ ਦੀ ਯੋਜਨਾ ਤਿਆਰ ਹੋ ਸਕੇ।
ਜੂਨ ਤੋਂ ਜ਼ਮੀਨ 'ਤੇ ਦਿਖਣ ਗਿਆ ਸਮਾਰਟ ਸਿਟੀ ਪਰਿਯੋਜਨਾਵਾਂ
NEXT STORY