ਨਵੀਂ ਦਿੱਲੀ—ਟਰੇਡ ਵਾਰ 'ਤੇ ਅਮਰੀਕਾ ਦੇ ਬਿਆਨਾਂ 'ਚ ਨਰਮੀ ਨਾਲਕਰੂਡ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਨਾਲ ਹੀ ਸੀਰੀਆ ਤਣਾਅ ਬਰਕਰਾਰ ਰਹਿਣ ਨਾਲ ਵੀ ਕਰੂਡ ਦੀਆਂ ਕੀਮਤਾਂ ਚੜੀਆਂ ਹਨ। ਫਿਲਹਾਲ ਬ੍ਰੈਂਟ ਕਰੂਡ 68.6 ਡਾਲਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਉੱਧਰ ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 63.4 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨਾ ਐੱਮ.ਸੀ.ਐਕਸ
ਖਰੀਦੋ-30720
ਸਟਾਪਲਾਸ-30650
ਟੀਚਾ-30850
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-4080
ਸਟਾਪਲਾਸ-4050
ਟੀਚਾ-4150
ਏਸ਼ੀਆਈ ਬਾਜ਼ਾਰ : ਨਿੱਕੇਈ 'ਚ ਤੇਜ਼ੀ, SGX ਨਿਫਟੀ 10,400 ਦੇ ਪਾਰ
NEXT STORY