helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JAN 14, 2025
ਤੀਜੀ ਪੀੜ੍ਹੀ ਦੀ ਸਵਦੇਸ਼ੀ ਐਂਟੀ ਟੈਂਕ ਮਿਜ਼ਾਈਲ...
ਦਿਨ ਵੇਲੇ ਧੁੱਪ, ਸ਼ਾਮ ਨੂੰ ਠੰਡੀਆਂ ਹਵਾਵਾਂ, ਸਵੇਰੇ...
Social Media ਦੀ Virtual ਦੁਨੀਆ 'ਚ ਗੁਆਚਾ...
ਖੇਡਦੇ ਬੱਚੇ ਦੀ ਗੁਆਚ ਗਈ ਚੱਪਲ, ਲੱਭਣ ਗਿਆ ਤਾਂ ਚੱਕ...
ਪੰਜਾਬ
ਮਨੋਰੰਜਨ
Photos
Videos
ਬਿਜ਼ਨੈੱਸ ਡੈਸਕ- ਕੇਂਦਰ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ ਆਪਣੇ ਵਿਨਿਵੇਸ਼ (ਸਰਕਾਰੀ ਸੰਪਤੀਆਂ ਦੇ ਰਾਹੀਂ) ਟੀਚੇ ਨੂੰ ਘਟਾ ਦਿੱਤਾ ਹੈ। ਉੱਧਰ ਵਿੱਤੀ ਸਾਲ 2023 ਦੇ ਲਈ ਸਰਕਾਰ ਨੇ ਵਿਨਿਵੇਸ਼ ਦੇ ਰਾਹੀਂ 51000 ਡਾਲਰ ਕਰੋੜ ਰੁਪਏ ਦਾ ਟਾਰਗੇਟ ਪ੍ਰਾਈਸ ਤੈਅ ਕੀਤਾ ਹੈ ਜੋ ਕਿ ਪਿਛਲੇ ਬਜਟ ਦੀ ਤੁਲਨਾ 'ਚ ਘੱਟ ਹੈ। ਟਾਰਗੇਟ ਘੱਟ ਕਰਨਾ ਸਾਫ਼ ਦਰਸਾਉਂਦਾ ਹੈ ਕਿ ਸਰਕਾਰ ਨੇ ਵਿਨਿਵੇਸ਼ ਪ੍ਰਕਿਰਿਆ 'ਚ ਨਿਵੇਸ਼ਕ ਘੱਟ ਰੂਚੀ ਦਿਖਾ ਰਹੇ ਹਨ।
ਇਹ ਵੀ ਪੜ੍ਹੋ- ਆਟੋ ਸੈਕਟਰ ਦੀਆਂ ਕੰਪਨੀਆਂ ਦੀ ਵਿਕਰੀ ’ਚ ਵਾਧਾ ਪਹਿਲੇ ਵੀ ਟੀਚੇ ਨੂੰ ਸਰਕਾਰ ਨੇ ਘਟਾਇਆ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਨੇ ਵਿਨਿਵੇਸ਼ ਦੇ ਟਾਰਗੇਟ ਨੂੰ ਘੱਟ ਕੀਤਾ ਹੈ। ਇਸ ਤੋਂ ਪਹਿਲੇ ਵਿੱਤੀ ਸਾਲ 2022 'ਚ ਵਿਨਿਵੇਸ਼ ਦੇ ਰਾਹੀਂ ਭਾਰਤ ਸਰਕਾਰ ਦਾ ਟੀਚਾ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਸੀ ਜਿਸ ਨੂੰ ਬਾਅਦ 'ਚ ਘਟਾ ਕੇ 78,000 ਕਰੋੜ ਰੁਪਏ ਕਰਨਾ ਪਿਆ ਸੀ। ਪਰ ਵਿੱਤੀ ਸਾਲ ਖਤਮ ਹੋਣ ਤੋਂ ਬਾਅਦ ਸਰਕਾਰ ਸਿਰਫ਼ 13,627 ਕਰੋੜ ਰੁਪਏ ਹੀ ਜੁਟਾ ਪਾਈ ਸੀ।
ਇਹ ਵੀ ਪੜ੍ਹੋ-ਆਰਥਿਕ ਵਿਕਾਸ ਨੂੰ ਰਫਤਾਰ ਦੇਣ ਅਤੇ ਗਲੋਬਲ ਮੰਦੀ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦਗਾਰ ਹੋਵੇਗਾ ਬਜਟ : ਰੀਅਲ ਅਸਟੇਟ ਕੀ-ਕੀ ਵੇਚ ਸਕਦੀ ਹੈ ਸਰਕਾਰ? ਸਰਕਾਰ ਆਈ.ਡੀ.ਬੀ.ਆਈ. ਬੈਂਕ, ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ, ਬੀ.ਈ.ਐੱਮ.ਐੱਲ. ਅਤੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ 'ਚ ਆਪਣੀ ਹਿੱਸੇਦਾਰੀ ਘਟਾ ਸਕਦੀ ਹੈ। ਪਿਛਲੇ ਬਜਟ ਭਾਸ਼ਣ 'ਚ ਵਿੱਤ ਮੰਤਰਾਲੇ ਵਲੋਂ ਐੱਲ.ਆਈ.ਸੀ. ਦੇ ਆਈ.ਪੀ.ਓ. ਲਿਆਉਣ ਦਾ ਐਲਾਨ ਹੋਇਆ ਸੀ। ਇਸ ਵਾਰ ਇਸ ਤਰ੍ਹਾਂ ਦਾ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਆਟੋ ਸੈਕਟਰ ਦੀਆਂ ਕੰਪਨੀਆਂ ਦੀ ਵਿਕਰੀ ’ਚ ਵਾਧਾ
Stories You May Like
Social Media ਦੀ Virtual ਦੁਨੀਆ 'ਚ ਗੁਆਚਾ 'ਬਚਪਨ' ; ਕਿੱਥੇ ਗਏ ਗੁੱਲੀ-ਡੰਡਾ,...
ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ
ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ...
ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਜਨਵਰੀ ਤੱਕ ਕਰ ਲਓ ਇਹ ਕੰਮ ਨਹੀਂ ਤਾਂ...
ਜਲੰਧਰ ਵਿਖੇ ਖ਼ੂਹ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਮੰਗੇਤਰ...
ਪੰਜਾਬ ’ਚ ਲੋਹੜੀ ਮਗਰੋਂ ਵਿਗੜੇਗਾ ਮੌਸਮ, ਮੀਂਹ ਦੀ ਸੰਭਾਵਨਾ, ਜਾਣੋ ਅਗਲੇ ਦਿਨਾਂ...
ਅੰਮ੍ਰਿਤਸਰ ਆਉਣ ਵਾਲਿਆਂ ਲਈ ਵੱਡੀ ਖ਼ਬਰ, ਬੰਦ ਹੋਏ ਇਹ ਰਸਤੇ
ਠੰਡ 'ਚ ਵੀ ਆਉਂਦੈ ਪਸੀਨਾ ਤਾਂ ਹੋ ਸਕਦੈ ਸਰੀਰ ਲਈ ਖਤਰਨਾਕ
ਚੀਨੀ ਕੰਪਨੀਆਂ ਨੂੰ ਅਮਰੀਕੀ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਕਰਨ ਦਾ ਚੀਨ ਨੇ ਕੀਤਾ...
ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ
Boss ਤੇ ਮਹਿਲਾ Employee ਦੀ ਮੌਜ ਮਸਤੀ ਦੀ ਵੀਡੀਓ ਵਾਇਰਲ! ਲੋਕ ਬੋਲੇ- ਕੀ ਇੰਝ...
ਹੈਰਾਨੀਜਨਕ ਖੁਲਾਸਾ: ਯੂ.ਕੇ ਨੇ 165 ਮਿਲੀਅਨ ਭਾਰਤੀਆਂ ਨੂੰ ਮਾਰਿਆ, ਲੁੱਟੀ ਅਰਬਾਂ...
ਬ੍ਰਾਜ਼ੀਲ 'ਚ ਜ਼ਮੀਨ ਖਿਸਕਣ ਦੀ ਘਟਨਾ, 10 ਲੋਕਾਂ ਦੀ ਮੌਤ
ਇਟਲੀ ‘ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਇਕਲ ਸਵਾਰ ਲੋਕਾਂ ਦੀ ਲਈ...
ਤਿੱਬਤੀ ਸੱਭਿਆਚਾਰ ਮਿਟਾਉਣ ਦੀ ਚੀਨ ਦੀ ਖ਼ਤਰਨਾਕ ਯੋਜਨਾ, ਬੱਚਿਆਂ ਨੂੰ ਜ਼ਬਰੀ ਭੇਜ...
ਹਾਰਦਿਕ ਮਗਰੋਂ ਨਤਾਸ਼ਾ ਨੂੰ ਮਿਲਿਆ ਨਵਾਂ ਪਿਆਰ, ਜਾਣੋ ਕਿਸ ਨੂੰ ਡੇਟ ਕਰ ਰਹੀ ਹੈ...
ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ...
ਅੰਗੋਲਾ 'ਚ ਹੈਜ਼ਾ ਦੇ 200 ਤੋਂ ਵਧੇਰੇ ਮਾਮਲੇ, 18 ਮੌਤਾਂ
Subscribe Now!