helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 03, 2025
ਪੰਜਾਬ ਵਿਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਸਕੂਲ,...
ਦੋ ਭਾਰਤੀ ਕੰਪਨੀਆਂ ਨੂੰ ਮਿਲਿਆ 'ਨਵਰਤਨ' ਦਾ ਦਰਜਾ,...
ਅੰਮ੍ਰਿਤਸਰ : ਬੰਦ ਫਾਟਕਾਂ ਵਿਚਾਲੇ ਫਸਿਆ ਸਕੂਲੀ...
ਨਸ਼ੇ ਨੇ ਦੈਂਤ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਭਾਸ਼ਾ) : ਚਾਲੂ ਖ਼ਾਤਾ ਘਾਟਾ (ਸੀ.ਏ.ਡੀ.) ’ਤੇ ਅਸਰ ਪਾਉਣ ਵਾਲੇ, ਸੋਨੇ ਦਾ ਆਯਾਤ ਵਿੱਤ ਸਾਲ 2020-21 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਘੱਟ ਕੇ 7.914 ਕਰੋੜ ਡਾਲਰ ਦਾ ਰਹਿ ਗਿਆ। ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਇਸ ਗਿਰਾਵਟ ਦਾ ਕਾਰਨ ਕੋਵਿਡ-19 ਲਾਗ (ਮਹਾਮਾਰੀ) ਦੇ ਮੱਦੇਨਜ਼ਰ ਮੰਗ ਵਿਚ ਭਾਰੀ ਕਮੀ ਦਾ ਹੋਣਾ ਹੈ। ਸਾਲ 2019-20 ਦੀ ਇਸ ਮਿਆਦ ਵਿਚ ਸੋਨੇ ਦਾ ਆਯਾਤ 8.75 ਅਰਬ ਡਾਲਰ ਦਾ ਹੋਇਆ ਸੀ। ਸੋਨੇ ਦੇ ਆਯਾਤ ਵਿਚ ਗਿਰਾਵਟ ਨਾਲ ਦੇਸ਼ ਦੇ ਵਪਾਰ ਘਾਟੇ? (ਆਯਾਤ ਅਤੇ ਨਿਰਯਾਤ ਵਿਚਾਲੇ ਦੇ ਅੰਤਰ) ਨੂੰ ਘੱਟ ਕਰਨ ਵਿਚ ਮਦਦ ਮਿਲੀ ਹੈ। ਆਯਾਤ ਅਤੇ ਨਿਰਯਾਤ ਵਿਚਾਲੇ ਦਾ ਅੰਤਰ, ਉਕਤ ਮਿਆਦ ਦੌਰਾਨ ਘੱਟ ਕੇ 9.91 ਅਰਬ ਡਾਲਰ ਰਹਿ ਗਿਆ ਜੋ ਸਾਲ ਭਰ ਪਹਿਲਾਂ 30.7 ਅਰਬ ਡਾਲਰ ਦਾ ਸੀ।
ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਵਪਾਰ ਘਾਟੇ ਦੇ ਘੱਟ ਹੋਣ ਕਾਰਨ ਭਾਰਤ ਨੇ ਜਨਵਰੀ-ਮਾਰਚ ਤੀਮਾਹੀ ਵਿਚ 0.6 ਅਰਬ ਡਾਲਰ ਅਤੇ ਜੀ.ਡੀ.ਪੀ. ਦੇ 0.1 ਫ਼ੀਸਦੀ ਦੇ ਬਰਾਬਰ ਚਾਲੂ ਖ਼ਾਤਾ ਸਰਪਲੱਸ ਬਚਿਆ ਹੈ ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਵਿਚ 4.6 ਅਰਬ ਡਾਲਰ ਅਤੇ ਜੀ.ਡੀ.ਪੀ. ਦਾ 0.7 ਫ਼ੀਸਦੀ ਦਾ ਘਾਟਾ ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਦਸੰਬਰ ਤੋਂ ਸੋਨੇ ਦੇ ਆਯਾਤ ਵਿਚ ਗਿਰਾਵਟ ਆ ਰਹੀ ਹੈ। ਮਾਰਚ, ਅਪ੍ਰੈਲ ਅਤੇ ਮਈ ਵਿਚ ਇਹ ਗਿਰਾਵਟ ਕਰਮਵਾਰ 62.6 ਫ਼ੀਸਦੀ, 99.93 ਫ਼ੀਸਦੀ ਅਤੇ 98.4 ਫ਼ੀਸਦੀ ਰਹੀ। ਭਾਰਤ ਸੋਨੇ ਦਾ ਸਭ ਤੋਂ ਵੱਡਾ ਆਯਾਤਕ ਹੈ, ਜੋ ਮੁੱਖ ਰੂਪ ਨਾਲ ਗਹਿਣਿਆਂ ਦੇ ਉਦਯੋਗ ਦੀ ਮੰਗ ਨੂੰ ਪੂਰਾ ਕਰਦਾ ਹੈ। ਮਾਤਰਾ ਦੇ ਸੰਦਰਭ ਵਿਚ ਦੇਸ਼ ਸਾਲਾਨਾ 800-900 ਟਨ ਸੋਨੇ ਦਾ ਆਯਾਤ ਕਰਦਾ ਹੈ। ਅਪ੍ਰੈਲ-ਮਈ 2020 ਵਿਚ ਹੀਰੇ ਅਤੇ ਗਹਿਣਿਆਂ ਦਾ ਨਿਰਯਾਤ 82.46 ਫ਼ੀਸਦੀ ਘੱਟ ਕੇ 1.1 ਅਰਬ ਡਾਲਰ ਰਿਹਾ। ਇਸੇ ਤਰ੍ਹਾਂ 2020-21 ਦੇ ਪਹਿਲੇ 2 ਮਹੀਨਿਆਂ ਦੌਰਾਨ ਚਾਂਦੀ ਦਾ ਆਯਾਤ ਵੀ 30.7 ਫ਼ੀਸਦੀ ਘੱਟ ਕੇ 43.789 ਕਰੋੜ ਡਾਲਰ ਰਿਹਾ।
ਸੌਖਾਲਾ ਨਹੀਂ ਹੈ ਟਿਕ ਟਾਕ ਵਰਗੇ ਸ਼ਾਰਟ ਵੀਡੀਓ ਐਪਸ ਦਾ ਰਾਹ
Stories You May Like
ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
ਓਰੀ ਦੇ ਟਚ ਕਰਨ ਨਾਲ ਔਰਤ ਹੋਈ ਗਰਭਵਤੀ! ਖੁਦ ਕੀਤਾ ਖੁਲ੍ਹਾਸਾ
ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ...
ਅਮਰੀਕੀ ਪੁਲਸ ਨੇ 36 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ
Laughter Chefs 2 'ਚ ਵਾਪਰਿਆ ਹਾਦਸਾ, ਮਸ਼ਹੂਰ ਅਦਾਕਾਰ ਦੀ ਵਾਲ- ਵਾਲ ਬਚੀ ਜਾਨ
OSCAR 2025: ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਅਨੁਜਾ' ਨੂੰ ਨਹੀਂ ਮਿਲਿਆ ਐਵਾਰਡ
ਡਾਕਟਰਾਂ ਦਾ ਕਮਾਲ, ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਕੀਤੀ 'ਦੰਦ' ਦੀ ਵਰਤੋਂ
ਨੇਪਾਲ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਘਟੀ
'ਹਸੀਨਾ ਸ਼ਾਸਨ ਦੇ 'ਅੱਤਿਆਚਾਰਾਂ' ਦਾ ਰਿਕਾਰਡ ਸੰਭਾਲਣਾ ਮਹੱਤਵਪੂਰਨ'
ਮਾਹਿਰਾ ਸ਼ਰਮਾ ਨੇ ਮਹਿੰਦੀ ਵਾਲੇ ਹੱਥਾਂ ਦੀ ਸਾਂਝੀ ਕੀਤੀ ਫ਼ੋਟੋ,'ਕੀ ਇਹ ਸਿਰਾਜ ਦੇ...
ਜ਼ੇਲੇਂਸਕੀ ਦੇ ਬਦਲੇ ਸੁਰ, ਅਮਰੀਕਾ ਨਾਲ ਖਣਿਜ ਸਮਝੌਤੇ 'ਤੇ ਕਹੀ ਇਹ ਗੱਲ
ਸੀਰੀਆ 'ਚ ਗੋਲੀਬਾਰੀ, 4 ਦੀ ਮੌਤ ਤੇ 13 ਜ਼ਖਮੀ
ਲੈਬ ਟੈਕਨੀਸ਼ੀਅਨ ਦਾ ਕਾਰਾ ਕਰੇਗਾ ਹੈਰਾਨ, ਮੁਲਜ਼ਮ ਨੂੰ ਬਣਾ 'ਤਾ HIV ਪਾਜ਼ੇਟਿਵ,...
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਧੜੱਲੇ ਨਾਲ ਚੱਲ ਰਿਹੈ ਇਹ ਗੰਦਾ ਧੰਦਾ, ਬਣ ਚੁੱਕੇ...
ਫਿਰ ਬਦਲੇਗਾ ਪੰਜਾਬ ਦਾ ਮੌਸਮ, ਜਾਰੀ ਹੋ ਗਿਆ Alert, ਇਸ ਦਿਨ ਪਵੇਗਾ ਭਾਰੀ ਮੀਂਹ...
ਧਾਮੀ ਨੂੰ ਮਨਾਉਣ ਪਹੁੰਚੇ ਕਮੇਟੀ ਦੇ 5 ਮੈਂਬਰ, ਮੀਟਿੰਗ ਮਗਰੋਂ ਬਲਦੇਵ ਸਿੰਘ ਕਲਿਆਣ...
ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ...
Subscribe Now!