Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 09, 2026

    3:40:29 AM

  • dc vs gt  ipl 2026

    ਰੋਮਾਂਚਕ ਮੁਕਾਬਲੇ 'ਚ 1 ਦੌੜ ਨਾਲ ਹਾਰੀ ਦਿੱਲੀ,...

  • transfer of 22 tehsildars

    ਨਾਇਬ ਤਹਿਸੀਲਦਾਰਾਂ ਮਗਰੋਂ 22 ਤਹਿਸੀਲਦਾਰਾਂ ਦੇ...

  • dc vs gt  ipl 2026

    GT ਨੇ DC ਨੂੰ ਦਿੱਤਾ 211 ਦੌੜਾਂ ਦਾ ਟੀਚਾ, ਗਿੱਲ...

  • hormuz iranian navy issues threat amidst ceasefire

    'ਜੇ Hormuz ਵੱਲ ਕੋਈ ਜਹਾਜ਼ ਆਇਆ ਤਾਂ ਉਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਕੋਰੋਨਾ ਆਫ਼ਤ 'ਚ Infosys ਦਾ ਵੱਡਾ ਐਲਾਨ, ਬੇਰੁਜ਼ਗਾਰਾਂ ਨੂੰ ਆਵੇਗਾ ਸੁੱਖ ਦਾ ਸਾਹ

BUSINESS News Punjabi(ਵਪਾਰ)

ਕੋਰੋਨਾ ਆਫ਼ਤ 'ਚ Infosys ਦਾ ਵੱਡਾ ਐਲਾਨ, ਬੇਰੁਜ਼ਗਾਰਾਂ ਨੂੰ ਆਵੇਗਾ ਸੁੱਖ ਦਾ ਸਾਹ

  • Edited By Harinder Kaur,
  • Updated: 15 Apr, 2021 03:04 PM
New Delhi
good news for the unemployed info will recruit 26 000 employees
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਦੇਸ਼ ਦੀ ਪ੍ਰਮੁੱਖ ਸਾੱਫਟਵੇਅਰ ਸਰਵਿਸਿਜ਼ ਕੰਪਨੀ ਇੰਫੋਸਿਸ ਨੇ ਇਸ ਸਾਲ ਬੰਪਰ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਕੰਪਨੀ ਵਿੱਤੀ ਸਾਲ 2022 ਵਿਚ ਕੈਂਪਸ ਪਲੇਸਮੈਂਟ ਦੇ ਜ਼ਰੀਏ 26 ਹਜ਼ਾਰ ਫਰੈਸ਼ਰਾਂ ਨੂੰ ਨੌਕਰੀਆਂ ਦੇਵੇਗੀ। ਕੰਪਨੀ ਨੇ ਵਿੱਤੀ ਸਾਲ 2020-21 ਵਿਚ 21 ਹਜ਼ਾਰ ਨਵੇਂ ਫਰੈਸ਼ਰ ਦੀ ਭਰਤੀ ਕੀਤੀ ਸੀ। 

ਇਨ੍ਹਾਂ 26 ਹਜ਼ਾਰ ਨੌਕਰੀਆਂ ਵਿਚੋਂ 24 ਹਜ਼ਾਰ ਨੌਕਰੀਆਂ ਭਾਰਤ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ, ਜਦਕਿ 2 ਹਜ਼ਾਰ ਨੌਕਰੀਆਂ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਣੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਵਿੱਤੀ ਵਰ੍ਹੇ ਭਾਵ 2020-21 ਵਿਚ ਕੰਪਨੀ ਨੇ 21 ਹਜ਼ਾਰ ਫਰੈਸ਼ਰ ਰੱਖੇ ਸਨ। ਇਨ੍ਹਾਂ ਵਿਚ 19 ਹਜ਼ਾਰ ਨੌਕਰੀਆਂ ਭਾਰਤੀ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ

ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਕੰਪਨੀ ਨੇ ਕਿਹਾ ਕਿ ਮਾਰਚ 2021 ਦੇ ਅੰਤ ਤਕ ਕੰਪਨੀ ਵਿਚ 2,59,619 ਕਰਮਚਾਰੀ ਕੰਮ ਕਰ ਰਹੇ ਸਨ, ਜਦੋਂਕਿ ਕੰਪਨੀ ਵਿਚ 17,248 ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਸਨ। ਇੰਫੋਸਿਸ ਦੇ ਸੀ.ਓ.ਓ. ਯੂ.ਬੀ. ਪ੍ਰਵੀਨ ਰਾਓ ਨੇ ਕਿਹਾ ਕਿ ਕੰਪਨੀ ਆਪਣੇ ਰੈਗੂਲਰ ਕੰਪੇਸੇਸ਼ਨ ਸਾਈਕਲ ਵੱਲ ਪਰਤ ਰਹੀ ਹੈ ਅਤੇ ਜਨਵਰੀ 2021 ਤੋਂ ਬਾਅਦ, ਕੰਪਨੀ ਨੇ ਕਰਮਚਾਰੀਆਂ ਲਈ ਸੈਕਿੰਡ ਕੰਪੇਸੇਸ਼ਨ ਰਿਵਿਊ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਜਨਧਨ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1.3 ਲੱਖ ਦਾ ਬੀਮਾ ਲੈਣਾ ਚਾਹੁੰਦੇ ਹੋ ਤਾਂ ਜਲਦ ਕਰੋ ਇਹ ਕੰਮ

ਇੰਫੋਸਿਸ ਨੇ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ

ਜ਼ਿਕਰਯੋਗ ਹੈ ਕਿ ਇੰਫੋਸਿਸ ਨੇ ਬੁੱਧਵਾਰ ਨੂੰ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਜਨਵਰੀ ਦਾ ਸੰਗਠਿਤ ਕੰਪਨੀ ਦਾ ਸ਼ੁੱਧ ਮੁਨਾਫਾ 2.6% ਡਿੱਗ ਕੇ 5078 ਕਰੋੜ ਰੁਪਏ ਰਿਹਾ। ਇਹ ਅਨੁਮਾਨਾਂ ਨਾਲੋਂ ਘੱਟ ਹੈ ਕਿਉਂਕਿ ਵਿਸ਼ਲੇਸ਼ਕ ਉਮੀਦ ਕਰ ਰਹੇ ਸਨ ਕਿ ਚੌਥੀ ਤਿਮਾਹੀ ਵਿਚ ਇੰਫੋਸਿਸ ਦਾ ਇਕੱਤਰ ਸ਼ੁੱਧ ਲਾਭ 5170.2 ਕਰੋੜ ਰੁਪਏ ਹੋਵੇਗਾ। ਤਿਮਾਹੀ ਦੇ ਅਧਾਰ 'ਤੇ, ਇੰਫੋਸਿਸ ਦਾ ਇਕਤਰਫਾ ਮਾਲੀਆ 2.8% ਦੇ ਵਾਧੇ ਨਾਲ 26,311 ਕਰੋੜ ਰੁਪਏ' ਤੇ ਪਹੁੰਚ ਗਿਆ। ਵਿਸ਼ਲੇਸ਼ਕ 26,701.8 ਕਰੋੜ ਰੁਪਏ ਦੀ ਕੰਸਾਲੀਡੇਟਿਡ ਆਮਦਨੀ ਦੀ ਉਮੀਦ ਕਰ ਰਹੇ ਸਨ।

ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Infosys
  • employees
  • recruitment
  • ਇੰਫੋਸਿਸ
  • ਮੁਲਾਜ਼ਮ
  • ਭਰਤੀ

ਕੋਰੋਨਾ ਦੀ ਦੂਜੀ ਲਹਿਰ ਭਾਰਤੀ ਅਰਥਵਿਵਸਥਾ ਲਈ ਖਤਰਨਾਕ

NEXT STORY

Stories You May Like

  • government holiday declared punjab on friday  schools and colleges closed
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • government  s big decision on tota rice  cut in pds  ethanol sector
    ਟੋਟਾ ਚੌਲਾਂ ’ਤੇ ਸਰਕਾਰ ਦਾ ਵੱਡਾ ਫੈਸਲਾ : PDS ’ਚ ਕਟੌਤੀ, ਈਥਾਨੌਲ ਸੈਕਟਰ ਨੂੰ ਮਿਲੇਗਾ 90 ਲੱਖ ਟਨ ਅਨਾਜ
  • elections in punjab election code of conduct
    ਪੰਜਾਬ 'ਚ ਇਸੇ ਮਹੀਨੇ ਹੋ ਸਕਦਾ ਵੋਟਾਂ ਦਾ ਐਲਾਨ, ਲੱਗ ਸਕਦਾ ਹੈ ਚੋਣ ਜ਼ਾਬਤਾ
  • young man thanking god wife divorce
    ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ ਪਹੁੰਚਿਆ ਮਾਂ ਦੇ ਦਰਬਾਰ
  • rallies hindu temples canada
    ਕੈਨੇਡਾ 'ਚ ਹਿੰਦੂ ਮੰਦਰਾਂ ਅੱਗੇ “ਖਾਲਿਸਤਾਨ ਜ਼ਿੰਦਾਬਾਦ” ਰੈਲੀਆਂ ਦਾ ਐਲਾਨ, 5 ਅਪ੍ਰੈਲ ਨੂੰ ਹੋਣਗੇ ਪ੍ਰਦਰਸ਼ਨ
  • holiday declared in punjab on thursday
    ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • march 30 is an important day in punjab
    ਪੰਜਾਬ 'ਚ 30 ਮਾਰਚ ਦਾ ਦਿਨ ਅਹਿਮ, ਹੋ ਗਿਆ ਵੱਡਾ ਐਲਾਨ
  • argentina  irgc
    ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ
  • prostitution business busted in jalandar
    Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
  • road accident in goraya  violent collision between car and truck
    ਗੋਰਾਇਆ 'ਚ ਵਾਪਰਿਆ ਸੜਕ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ
  • pargat singh statement
    ਕਾਨੂੰਨ ਪਾਸ ਕਰਨ ਤੋਂ ਪਹਿਲਾਂ ਸਾਰੇ ਧਰਮਾਂ ਦੇ ਨੁਮਾਇੰਦਿਆਂ ਤੇ ਮਾਹਿਰਾਂ ਦੀ ਸਲਾਹ...
  • drunken a former dsp police officer crashes into car in jalandhar
    ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...
  • son gets life imprisonment for killing father in jalandhar phillaur
    ਪਿਤਾ ਨੇ ਝਿੜਕਿਆ ਤਾਂ ਪੁੱਤ ਨੇ ਨਸ਼ੇ 'ਚ ਕਰ 'ਤਾ ਪਿਓ ਦਾ ਕਤਲ, ਅਦਾਲਤ ਨੇ ਸੁਣਾਈ...
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
Trending
Ek Nazar
airtel special recharge

Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!

9020mah battery

ਆ ਰਿਹੈ 9020mAh ਦੀ ਦਮਦਾਰ ਬੈਟਰੀ ਵਾਲਾ ਫੋਨ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ

fortuner and creta rival suvs launching

ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...

fortuner and creta rival suvs launching

ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...

rashfail vrishabh tula meen lucky zodiac signs

ਸ਼ਨੀਵਾਰ ਤੋਂ ਚਮਕ ਜਾਵੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ, ਬਣਨਗੇ ਸਾਰੇ ਵਿਗੜੇ ਕੰਮ

difficulties of farmers increased due to indifference of weather

ਮੌਸਮ ਦੀ ਬੇਰੁਖੀ ਕਾਰਨ ਅੰਨਦਾਤਾ ਦੀਆਂ ਮੁਸ਼ਕਿਲਾਂ ਵਧੀਆਂ! ਚਿੰਤਾ ’ਚ ਡੁੱਬੇ ਕਿਸਾਨ

prostitution business busted in jalandar

Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...

keep these things in mind before starting sip

SIP ਸ਼ੁਰੂ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋ...

indian origin woman wins lawsuit

UK 'ਚ ਭਾਰਤੀ ਮੂਲ ਦੀ ਮਹਿਲਾ ਨੇ ਜਿੱਤਿਆ ਮੁਕੱਦਮਾ ; ਮਿਲੇਗਾ ਮੋਟਾ ਹਰਜਾਨਾ

ipl 2026 ms dhoni doubtful for chennai super kings

ਟੀਮ ਲਈ ਬੁਰੀ ਖ਼ਬਰ, ਅਗਲੇ 2 IPL ਮੈਚਾਂ 'ਚ ਨਹੀਂ ਖੇਡੇਗਾ ਮੈਚ ਵਿਨਰ ਖਿਡਾਰੀ

drunken a former dsp police officer crashes into car in jalandhar

ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...

arms smuggling busted 4 accused arrested with weapons

ਅੰਮ੍ਰਿਤਸਰ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼! 4 ਮੁਲਜ਼ਮ ਹਥਿਆਰਾਂ...

uae  s air defense  activated

ਈਰਾਨ ਨੇ ਕਰ 'ਤਾ ਵੱਡਾ ਹਮਲਾ: UAE ਦੀ ਹਵਾਈ ਰੱਖਿਆ ਪ੍ਰਣਾਲੀ ਹੋਈ ਸਰਗਰਮ

pakistani behind bars in bergamo

ਬੈਰਗਾਮੋ 'ਚ 29 ਸਾਲਾ ਪਾਕਿਸਤਾਨੀ ਬੱਚੇ ਨੂੰ ਅਗਵਾ ਕਰਨ ਦੇ ਜੁਰਮ ਲਈ ਸਲਾਖਾਂ...

post office rd scheme save 300 daily get 15 lakh fund

300 ਰੁਪਏ ਦੀ ਬਚਤ ਤੇ 15 ਲੱਖ ਦਾ ਫੰਡ! Post Office ਦੀ ਧਮਾਕੇਦਾਰ ਸਕੀਮ ਨਾਲ...

albanese supports ceasefire  criticizes trump

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

deepika padukone gives befitting reply to trolls

ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ...

first class admission change rules

ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • rupee increased by 47 paise against dollar
      ਭਾਰਤੀ ਕਰੰਸੀ ਦੀ ਲੰਮੀ ਛਾਲ : ਡਾਲਰ ਮੁਕਾਬਲੇ 47 ਪੈਸੇ ਵਧਿਆ ਰੁਪਿਆ
    • 25 reduction in parking and landing charges whether air tickets
      ਏਅਰਲਾਈਨਾਂ ਨੂੰ ਰਾਹਤ: ਪਾਰਕਿੰਗ ਤੇ ਲੈਂਡਿੰਗ ਚਾਰਜ 'ਚ 25% ਦੀ ਕਟੌਤੀ, ਜਾਣੋ ਕੀ...
    • fake notes fraud will be caught with the help of ai
      ਜਾਅਲੀ ਨੋਟਾਂ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ! AI ਦੀ ਮਦਦ ਨਾਲ ਫੜੀ ਜਾਵੇਗੀ...
    • post office rd scheme save 300 daily get 15 lakh fund
      300 ਰੁਪਏ ਦੀ ਬਚਤ ਤੇ 15 ਲੱਖ ਦਾ ਫੰਡ! Post Office ਦੀ ਧਮਾਕੇਦਾਰ ਸਕੀਮ ਨਾਲ...
    • stock market race sensex nifty took a hit due to news of ceasefire
      ਸ਼ੇਅਰ ਬਾਜ਼ਾਰ 'ਚ ਬੁੱਲ ਨੇ ਲਗਾਈ ਦੌੜ : ਸੀਜ਼ਫਾਇਰ ਦੀਆਂ ਖ਼ਬਰਾਂ ਕਾਰਨ...
    • gurugram  luxury real estate vikas garg
      ਗੁਰੂਗ੍ਰਾਮ 'ਚ ਲਗਜ਼ਰੀ ਰੀਅਲ ਅਸਟੇਟ ਦੀ ਬਦਲੀ ਤਸਵੀਰ: ਸਪੇਸ, ਕਨੈਕਟੀਵਿਟੀ ਤੇ...
    • 7 big threats looming over the world economy from inflation to dollar strength
      ਵਿਸ਼ਵ ਆਰਥਿਕਤਾ 'ਤੇ ਮੰਡਰਾ ਰਹੇ ਨੇ 7 ਵੱਡੇ ਖ਼ਤਰੇ: ਮਹਿੰਗਾਈ ਤੋਂ ਲੈ ਕੇ ਡਾਲਰ...
    • hyundai has increased the prices  the new rates will be applicable
      ਕਾਰ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ: Hyundai ਨੇ ਵਧਾਈਆਂ ਕੀਮਤਾਂ, ਜਾਣੋ...
    • big jump of 50 paise in indian currency against dollar
      ਅਮਰੀਕਾ-ਈਰਾਨ ਜੰਗਬੰਦੀ ਦਾ ਅਸਰ: ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ 50 ਪੈਸੇ ਦਾ...
    • trump ceasefire share market investors had fun earned rs 14 lakh crore
      ਟਰੰਪ ਦੇ ‘ਸੀਜ਼ਫਾਇਰ’ ਨੇ ਸ਼ੇਅਰ ਬਾਜ਼ਾਰ ’ਚ ਲਿਆਂਦੀ ਹਨੇਰੀ: ਨਿਵੇਸ਼ਕਾਂ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +