ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਚ. ਪੀ. ਸੀ. ਐੱਲ. ਦਾ ਮੁਨਾਫਾ 87.6 ਫੀਸਦੀ ਵਧ ਕੇ 1735 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਚ. ਪੀ. ਸੀ. ਐੱਲ. ਦਾ ਮੁਨਾਫਾ 925 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਚ. ਪੀ. ਸੀ. ਐੱਲ. ਦਾ ਐਬਿਟਡਾ 2905 ਕਰੋੜ ਰੁਪਏ ਦੇ ਮੁਨਾਫੇ 'ਚ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਚ. ਪੀ. ਸੀ. ਐੱਲ. ਦਾ ਐਬਿਟਡਾ 10,513 ਕਰੋੜ ਰੁਪਏ ਦੇ ਘਾਟੇ 'ਚ ਰਿਹਾ ਸੀ। ਦੂਜੀ ਤਿਮਾਹੀ 'ਚ ਐੱਚ. ਪੀ. ਸੀ. ਐੱਲ. ਦਾ ਐਬਿਟਡਾ ਮਾਰਜਨ 6.1 ਫੀਸਦੀ ਰਿਹਾ ਹੈ। ਦੂਜੀ ਤਿਮਾਹੀ 'ਚ ਐੱਚ. ਪੀ. ਸੀ. ਐੱਲ. ਦਾ ਗ੍ਰਾਸ ਰਿਫਾਈਨਿੰਗ ਮਾਰਜਨ 7.61 ਡਾਲਰ ਪ੍ਰਤੀ ਬੈਰਲ ਰਿਹਾ ਹੈ।
ਬਜਾਜ ਇਲੈਕਟਰੀਕਲਸ ਦਾ ਮੁਨਾਫਾ 13.9 ਫੀਸਦੀ ਵਧਿਆ
NEXT STORY