ਨਵੀਂ ਦਿੱਲੀ—ਜੇਕਰ ਤੁਸੀਂ ਵੀ ਡਿਜ਼ਾਈਨਰ ਸਾੜੀ ਪਹਿਣ ਦੀ ਸ਼ੌਕੀਨ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਹਰ ਤਰ੍ਹਾ ਦੀਆਂ ਸਾੜੀਆ 'ਤੇ ਸਿਰਫ 5 ਫੀਸਦੀ ਜੀ.ਐੱਸ.ਟੀ ਲੱਗੇਗਾ।
ਲੱਗੇਗਾ 5 ਫੀਸਦੀ ਜੀ.ਐੱਸ.ਟੀ
ਕੇਂਦਰੀ ਉਤਪਾਦ ਅਤੇ ਸੀਮਾ ਸ਼ੁਲਕ ਬੋਰਡ ( ਸੀ.ਬੀ.ਈ.ਸੀ.) ਨੇ ਸਾੜੀਆਂ 'ਤੇ ਪਰਿਧਾਨ ਜਾਂ ਕੱਪੜਾ ਹੋਣ ਦੀ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਸਾੜੀਆਂ ਨੂੰ ਕੱਪੜੇ ਦੀ ਤਰ੍ਵਾ ਹੀ ਲਿਆ ਜਾਵੇਗਾ। ਇਨ੍ਹਾਂ 'ਤੇ ਕਢਾਈ ਕੱਢਣ ਦੇ ਬਾਅਦ ਵੀ ਇਹ ਕੱਪੜੇ ਦੇ ਤੌਰ 'ਤੇ ਹੀ ਜਾਣੀ ਜਾਵੇਗੀ ਕਿਉਂਕਿ ਇਸ ਨਾਲ ਕੋਈ ਨਵੀ ਵਸਤੂ ਨਹੀਂ ਬਣਦੀ ਹੈ। ਜਿਸਦਾ ਕੋਈ ਅਲੱਗ ਨਾਮ ਜਾਂ ਉਪਯੋਗ ਹੋਵੇ। ਕਿਉਂਕਿ ਡਿਜ਼ਾਈਨਰ ਜਾਂ ਫਿਰ ਅਬਰੋਡਰੀ ਵਾਲੀ ਸਾੜੀ 'ਤੇ 12 ਫੀਸਦੀ ਜੀ.ਐੱਸ.ਟੀ ਦੀ ਅਕੰਸ਼ਾ ਜਤਾਈ ਜਾ ਰਹੀ ਸੀ। ਇਸ ਪ੍ਰਕਾਰ ਸਾੜਆਂ, ਚਾਹ ਉਹ ਕਢਾਈਦਾਰ ਹੋਣ ਜਾਂ ਉਨ੍ਹਾਂ 'ਤੇ ਕੱਪੜੇ ਉੱਤੇ ਤੈਅ ਕੀਤਾ ਗਿਆ ਜੀ.ਐੱਸ.ਟੀ ਹੀ ਲੱਗੇਗਾ।
ਆਮ ਜਨਤਾ ਨੂੰ ਵੱਡੀ ਰਾਹਤ, ਬਿਨਾਂ ਸਬਸਿਡੀ ਵਾਲੇ ਸਿਲੰਡਰ ਹੋਏ ਸਸਤੇ
NEXT STORY