ਨਵੀਂ ਦਿੱਲੀ-ਮੌਜੂਦਾ ਸਾਲ ਦੇ ਪਹਿਲੇ ਮਹੀਨੇ ਜਨਵਰੀ 'ਚ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਤੋਂ ਰੈਵੇਨਿਊ ਕੁਲੈਕਸ਼ਨ 86,318 ਕਰੋੜ ਰੁਪਏ ਰਹੀ ਹੈ। ਵਿੱਤ ਮੰਤਰਾਲਾ ਨੇ ਦੱਸਿਆ ਕਿ ਇਸ ਸਾਲ 25 ਫਰਵਰੀ ਤੱਕ 1.03 ਕਰੋੜ ਕਰਦਾਤਿਆਂ ਨੇ ਜੀ. ਐੱਸ. ਟੀ. ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ, ਜਦੋਂ ਕਿ 17.65 ਲੱਖ ਕਾਰੋਬਾਰੀਆਂ ਦਾ ਨਾਂ ਕੰਪੋਜ਼ੀਸ਼ਨ ਸਕੀਮ 'ਚ ਦਰਜ ਕੀਤਾ ਗਿਆ ਹੈ। ਜਨਵਰੀ 2018 'ਚ ਜੀ. ਐੱਸ. ਟੀ. ਜਮ੍ਹਾ ਕਰਵਾਉਣ ਦੀ ਅੰਤਿਮ ਤਰੀਕ 20 ਫਰਵਰੀ ਸੀ।
ਪੀ. ਐੱਮ. ਈ. ਜੀ. ਪੀ. 'ਤੇ ਮੋਦੀ ਸਰਕਾਰ ਨੂੰ ਝਟਕਾ
NEXT STORY