ਨਿਊਯਾਰਕ—ਕੱਲ੍ਹ ਦੇ ਕਾਰੋਬਾਰ 'ਚ ਆਇਲ ਰਿਫਾਨਿਰੀ ਸ਼ੇਅਰਾਂ 'ਚ ਵਾਧੇ ਨਾਲ ਅਮਰੀਕੀ ਬਾਜ਼ਾਰਾਂ ਨੂੰ ਕੁਝ ਸਹਾਰਾ ਮਿਲਿਆ ਜਿਸ ਦੇ ਚੱਲਦੇ ਨੈਸਡੈਕ 0.25 ਫੀਸਦੀ ਚੜ੍ਹਿਆ ਪਰ ਡਾਓ 'ਚ ਹਲਕਾ ਵਾਧਾ ਦੇਖਣ ਨੂੰ ਮਿਲਿਆ। ਕੱਲ੍ਹ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਸੀਮਿਤ ਦਾਅਰੇ 'ਚ ਰਹੇ। ਨੈਸਡੈਕ ਅਤੇ ਐੱਸ ਐਂਡ ਪੀ 'ਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਜਦਕਿ ਡਾਓ ਜੋਂਸ 'ਚ ਹਲਕੀ ਕਮਜ਼ੋਰੀ ਦੇਖਣ ਨੂੰ ਮਿਲੀ।
ਸੋਮਵਾਰ ਨੂੰ ਕਾਰੋਬਾਰ ਪੱਧਰ 'ਚ ਡਾਓ ਜੋਂਸ 5.27 ਅੰਕ ਭਾਵ 0.02 ਫੀਸਦੀ ਦੀ ਗਿਰਾਵਟ ਦੇ ਨਾਲ 21,808 ਦੇ ਪੱਧਰ 'ਤੇ ਬੰਦ ਹੋਇਆ। ਉਧਰ ਐੱਸ ਐਂਡ ਪੀ 500 ਇੰਡੈਕਸ 1.19 ਅੰਕ ਭਾਵ 0.05 ਫੀਸਦੀ ਵਧ ਕੇ 2,44 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨੈਸਡੈਕ 17.37 ਅੰਕ ਭਾਵ 0.28 ਫੀਸਦੀ ਦੀ ਮਜ਼ਬੂਤੀ ਦੇ ਨਾਲ 6,283 ਦੇ ਪੱਧਰ 'ਤੇ ਬੰਦ ਹੋਇਆ ਹੈ।
ਸੋਨੇ 'ਤੇ ਸਰਕਾਰ ਦਾ ਨਵਾਂ ਨਿਯਮ, ਹੁਣ ਇੰਨੀ ਖਰੀਦਦਾਰੀ 'ਤੇ ਦੇਣਾ ਹੋਵੇਗਾ ਪੈਨ ਨੰਬਰ!
NEXT STORY