Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 28, 2026

    6:41:41 PM

  • akali dal waris punjab de  organizational structure  party

    ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਮੂਹ ਜ਼ਿਲ੍ਹਾ...

  • inspector raid ludhiana

    ਲੁਧਿਆਣਾ 'ਚ ਰੇਡ ਦੌਰਾਨ ਵੱਡੀ ਕਾਰਵਾਈ, ਇੰਸਪੈਕਟਰ...

  • highway police force

    ਲੁਧਿਆਣਾ-ਬਠਿੰਡਾ ਹਾਈਵੇ ’ਤੇ ਪੁਲਸ ਨੇ ਲਾਈਆਂ ਭਾਰੀ...

  • duster vehicle young man tarn taran

    ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਮੂਡੀਜ਼ ਨੇ 2022 ਲਈ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾਇਆ

BUSINESS News Punjabi(ਵਪਾਰ)

ਮੂਡੀਜ਼ ਨੇ 2022 ਲਈ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾਇਆ

  • Edited By Harinder Kaur,
  • Updated: 01 Sep, 2022 04:50 PM
New Delhi
moody s downgrades india s economic growth forecast for 2022
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ) - ਕ੍ਰੈਡਿਟ ਸੇਟਰ ਮੂਡੀਜ਼ ਇਨਵੈਸਟਰਸ ਸਰਵਿਸ ਨੇ ਵੀਰਵਾਰ ਨੂੰ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 7.7 ਫੀਸਦੀ ਕਰ ਦਿੱਤਾ ਅਤੇ ਕਿਹਾ ਕਿ ਵਧਦੀ ਵਿਆਜ ਦਰਾਂ, ਅਸਮਾਨ ਮਾਨਸੂਨ ਅਤੇ ਆਲਮੀ ਵਿਕਾਸ ਦੀ ਰਫ਼ਤਾਰ ਹੌਲੀ-ਹੌਲੀ ਆਰਥਿਕ ਵਿਕਾਸ ਨੂੰ ਤੇਜ਼ ਕਰੇਗੀ। ਇਸ ਤੋਂ ਪਹਿਲਾਂ ਮਈ 'ਚ ਮੂਡੀਜ਼ ਨੇ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ 8.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।

ਇਹ ਵੀ ਪੜ੍ਹੋ : ਇਸ ਬੈਂਕ ਨੇ ਚਾਰ ਮਹੀਨਿਆਂ 'ਚ ਚੌਥੀ ਵਾਰ ਮਹਿੰਗਾ ਕੀਤਾ ਕਰਜ਼ਾ, ਹੋਰ ਬੈਂਕਾਂ ਨੇ ਵੀ MCLR 'ਚ ਕੀਤਾ ਵਾਧਾ

2021 ’ਚ ਅਰਥਵਿਵਸਥਾ 8.3 ਫੀਸਦੀ ਦੀ ਦਰ ਨਾਲ ਵਧੀ ਸੀ, ਇਸ ਤੋਂ ਪਹਿਲਾਂ 2020 ’ਚ ਕੋਰੋਨਾ ਵਾਇਰਸ ਕਾਰਨ ਇਹ 6.7 ਫੀਸਦੀ ਰਹੀ ਸੀ। ਸਾਲ 2022-23 ਲਈ ਮੈਕਰੋ-ਗਲੋਬਲ ਆਊਟਲੁੱਕ ਨੂੰ ਅਪਡੇਟ ਕਰਦੇ ਹੋਏ ਮੂਡੀਜ਼ ਨੇ ਕਿਹਾ ਕਿ ਭਾਰਤ ਦਾ ਕੇਂਦਰੀ ਬੈਂਕ ਇਸ ਸਾਲ ਸਖਤ ਰੁਖ ਕਾਇਮ ਰੱਖ ਸਕਦਾ ਹੈ ਅਤੇ ਘਰੇਲੂ ਮਹਿੰਗਾਈ ਦੇ ਦਬਾਅ ਨੂੰ ਵਧਣ ਤੋਂ ਬਚਣ ਲਈ ਸਖ਼ਤ ਨੀਤੀਗਤ ਰੁਖ ਅਪਣਾ ਸਕਦਾ ਹੈ। ਮੂਡੀਜ਼ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਭਾਰਤ ਦਾ ਅਸਲ ਜੀ. ਜੀ. ਪੀ. ਵਾਧਾ 2021 ਦੇ 8.3 ਫੀਸਦੀ ਤੋਂ ਘਟ ਕੇ 2022 ’ਚ 7.7 ਫੀਸਦੀ ਰਹਿ ਸਕਦੀ ਹੈ ਅਤੇ ਵਿਆਜ ਦਰਾਂ ’ਚ ਵਾਧਾ, ਅਸਮਾਨ ਮਾਨਸੂਨ ਅਤੇ ਗਲੋਬਲ ਵਾਧੇ ਦੀ ਰਫਤਾਰ ਘੱਟ ਹੋਣ ਕਾਰਨ ਆਰਥਿਕ ਰਫਤਾਰ ਕ੍ਰਮਵਾਰ ਆਧਾਰ ’ਤੇ ਘੱਟ ਹੋਣ ਨਾਲ 2023 ’ਚ ਇਹ ਹੋਰ ਵੀ ਘੱਟ 5.2 ਫੀਸਦੀ ਰਹਿ ਸਕਦੀ ਹੈ।

ਇਹ ਵੀ ਪੜ੍ਹੋ : ਹਵਾਈ ਸਫ਼ਰ ਦਰਮਿਆਨ ਆਪਣਾ ਸਮਾਨ ਵਾਪਸ ਲੈਣ ਲਈ ਯਾਤਰੀਆਂ ਨੂੰ ਹੋਣਾ ਪੈਂਦੈ ਖੱਜਲ-ਖ਼ੁਆਰ

ਮੂਡੀਜ਼ ਨੇ ਕਿਹਾ ਕਿ ਸਰਵੇਖਣ ਦੇ ਅੰਕੜਿਆਂ ਜਿਵੇਂ ਕਿ ਪੀ.ਐੱਮ.ਆਈ., ਸਮਰੱਥਾ ਉਪਯੋਗਤਾ, ਗਤੀਸ਼ੀਲਤਾ, ਟੈਕਸ ਫਾਈਲਿੰਗ ਅਤੇ ਸੰਗ੍ਰਹਿ, ਕਾਰੋਬਾਰਾਂ ਦੀ ਆਮਦਨ ਅਤੇ ਕ੍ਰੈਡਿਟ ਸੂਚਕਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਸੇਵਾਵਾਂ ਅਤੇ ਨਿਰਮਾਣ ਖੇਤਰਾਂ ਵਿੱਚ ਆਰਥਿਕ ਗਤੀਵਿਧੀ ਵਿੱਚ ਤੇਜ਼ੀ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਆਰਬੀਆਈ ਲਈ ਮਹਿੰਗਾਈ ਇਕ ਚੁਣੌਤੀ ਬਣੀ ਹੋਈ ਹੈ ਅਤੇ ਇਸ ਨੂੰ ਵਿਕਾਸ ਅਤੇ ਮਹਿੰਗਾਈ ਵਿਚਕਾਰ ਸੰਤੁਲਨ ਬਣਾਉਣਾ ਹੋਵੇਗਾ ਅਤੇ ਦਰਾਮਦ ਵਸਤਾਂ 'ਤੇ ਮਹਿੰਗਾਈ ਦੇ ਪ੍ਰਭਾਵ ਨੂੰ ਵੀ ਦੇਖਣਾ ਹੋਵੇਗਾ। ਮੂਡੀਜ਼ ਨੇ ਕਿਹਾ, "ਕੇਂਦਰੀ ਬੈਂਕ ਇਸ ਸਾਲ ਹਮਲਾਵਰ ਰੁਖ ਕਾਇਮ ਰੱਖ ਸਕਦਾ ਹੈ ਅਤੇ ਘਰੇਲੂ ਮਹਿੰਗਾਈ ਦੇ ਦਬਾਅ ਵਿੱਚ ਹੋਰ ਵਾਧੇ ਤੋਂ ਬਚਣ ਲਈ 2023 ਵਿੱਚ ਸਖ਼ਤ ਨੀਤੀਗਤ ਰੁਖ ਅਪਣਾ ਸਕਦਾ ਹੈ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Moodys
  • downgrades
  • India
  • economic
  • growth
  • forecast
  • 2022

ਉਮੀਦ ਨਾਲੋਂ ਵੀ ਘੱਟ ਰਹੀ ਵਿਕਾਸ ਦਰ

NEXT STORY

Stories You May Like

  • imf cuts bangladesh growth outlook  raises inflation forecast
    IMF ਨੇ ਬੰਗਲਾਦੇਸ਼ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾਇਆ, ਮਹਿੰਗਾਈ ਵਧਣ ਦਾ ਜਤਾਇਆ ਖ਼ਦਸ਼ਾ
  • india s economic growth
    ਭਾਰਤ ਦਾ ਆਰਥਿਕ ਵਿਕਾਸ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਬਾਵਜੂਦ ਜਸ਼ਨ ਦਾ ਹੱਕਦਾਰ
  • ipo  jio opens next roadmap  focuses on three growth engines
    ਭਾਰਤ ਦੇ ਸਭ ਤੋਂ ਵੱਡੇ IPO ਤੋਂ ਪਹਿਲਾਂ, Jio ਨੇ ਖੋਲ੍ਹਿਆ ਅਗਲਾ ਰੋਡਮੈਪ , ਤਿੰਨ ਵਿਕਾਸ ਇੰਜਣਾਂ 'ਤੇ ਫੋਕਸ
  • idbi bank acquisition  limited impact on fairfax  s financial position
    IDBI ਬੈਂਕ ਦੇ ਐਕਵਾਇਰਮੈਂਟ ਨਾਲ ਫੇਅਰਫੈਕਸ ਦੀ ਵਿੱਤੀ ਸਥਿਤੀ ’ਤੇ ਸੀਮਤ ਅਸਰ ਪਵੇਗਾ : ਮੂਡੀਜ਼
  • economic partnership between india and norway
    ਭਾਰਤ ਅਤੇ ਨਾਰਵੇ ਵਿਚਕਾਰ ਆਰਥਿਕ ਸਾਂਝੇਦਾਰੀ ਨਾਲ ਵਪਾਰ ਅਤੇ ਨਵੀਨਤਾ ਨੂੰ ਮਿਲੇਗਾ ਨਵਾਂ ਹੁਲਾਰਾ
  • fat is essential for children  s brain development
    ਬੱਚਿਆਂ ਦੇ ਦਿਮਾਗੀ ਵਿਕਾਸ ਲਈ ਜ਼ਰੂਰੀ ਹੈ 'ਫੈਟ’
  • india us relations are very good  no problem  goyal
    ਭਾਰਤ-ਅਮਰੀਕਾ ਦੇ ਸਬੰਧ ਕਾਫ਼ੀ ਚੰਗੇ, ਕੋਈ ਸਮੱਸਿਆ ਨਹੀਂ : ਗੋਇਲ
  • economic hardships are driving women into the drug trade
    ‘ਆਰਥਿਕ ਮਜਬੂਰੀਆਂ’ ਔਰਤਾਂ ਨੂੰ ਨਸ਼ੇ ਦੇ ਧੰਦੇ ’ਚ ਧੱਕਣ ਲੱਗੀਆਂ!
  • sukhbir singh badal appointed tarun rai as in charge kartarpur constituency
    ਸੁਖਬੀਰ ਸਿੰਘ ਬਾਦਲ ਨੇ ਤਰੁਣ ਰਾਏ ਨੂੰ ਕਰਤਾਰਪੁਰ ਹਲਕੇ ਦਾ ਇੰਚਾਰਜ ਕੀਤਾ ਨਿਯੁਕਤ
  • collision car and a bolero on the phillaur national highway  one youth injured
    ਫਿਲੌਰ ਨੈਸ਼ਨਲ ਹਾਈਵੇਅ 'ਤੇ ਕਾਰ ਤੇ ਬੋਲੈਰੋ ਗੱਡੀ ਦੀ ਟੱਕਰ, ਇਕ ਨੌਜਵਾਨ ਜ਼ਖ਼ਮੀ
  • sugarcane worth lakhs of rupees burnt due to a snapped power line
    ਬਿਜਲੀ ਦੀ ਤਾਰ ਟੁੱਟਣ ਕਾਰਨ ਲੱਖਾਂ ਰੁਪਏ ਦਾ ਸੜਿਆ ਗੰਨਾ
  • sugarcane worth lakhs of rupees burnt due to a snapped power line
    ਬਿਜਲੀ ਦੀ ਤਾਰ ਟੁੱਟਣ ਕਾਰਨ ਲੱਖਾਂ ਰੁਪਏ ਦਾ ਸੜਿਆ ਗੰਨਾ
  • jalandhar  s pride increased with asian hockey championship burlton park
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਨਾਲ ਜਲੰਧਰ ਦਾ ਮਾਣ ਵਧਿਆ, ਪਰ ਬਰਲਟਨ ਪਾਰਕ ਦੇ...
  • canada invitation to skilled workers
    ਕੈਨੇਡਾ 'ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ ਦੀ ਭਾਰੀ ਡਿਮਾਂਡ ! ਪੰਜਾਬੀਆਂ...
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • collision between an indo canadian bus and a car phillaur highway
    ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ,...
Trending
Ek Nazar
ranbir kapoor s phone number leaked video goes viral

ਲੀਕ ਹੋ ਗਿਆ ਰਣਬੀਰ ਕਪੂਰ ਦਾ ਫੋਨ ਨੰਬਰ ! ਵਾਇਰਲ ਹੋਈ ਵੀਡੀਓ

collision of two trains

Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ

sraeli embassy in belgrade

'ਅੱਲ੍ਹਾਹੂ ਅਕਬਰ' ਬੋਲਦਿਆਂ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਗਾਰਡ 'ਤੇ ਕਰ'ਤਾ...

iranian containers stranded in pakistan

ਪਾਕਿਸਤਾਨੀ ਬੰਦਰਗਾਹਾਂ 'ਚ ਫਸੇ ਈਰਾਨ ਦੇ 18,000 ਕੰਟੇਨਰ: 25,000 ਡਾਲਰ ਤੱਕ...

trump announced about methane

ਮਿਲੇਗਾ 21 ਕਰੋੜ ਬੈਰਲ ਤੇਲ ! ਟਰੰਪ ਨੇ ਮੀਥੇਨ ਸਬੰਧੀ ਨਿਯਮ ਰੱਦ ਕਰਨ ਦਾ ਕਰ'ਤਾ...

daughter  family  video call  alive

ਸਸਕਾਰ ਦੇ 3 ਸਾਲਾਂ ਬਾਅਦ 'ਜਿਊਂਦੀ' ਹੋ ਗਈ ਧੀ ! ਵੀਡੀਓ ਕਾਲ 'ਤੇ ਦੇਖ ਪਰਿਵਾਰ...

yash global premiere ramayana gold brooch

LA 'ਚ ਰੈੱਡ ਕਾਰਪੇਟ 'ਤੇ ਛਾਏ ਯਸ਼! ਰਾਵਣ ਦੇ 10 ਸਿਰਾਂ ਵਾਲੇ ਗੋਲਡ ਬ੍ਰੋਚ ਨਾਲ...

auto rickshaw  truck  4 people

ਸਾਰਨ ਭਿਆਨਕ ਸੜਕ ਹਾਦਸਾ, ਜਵਾਕੜੀ ਸਣੇ 4 ਲੋਕਾਂ ਦੀ ਮੌਤ, ਪਿਆ ਚੀਕ-ਚਿਹਾੜਾ

this is how arjun bijlani makes karva chauth special for wife neha

ਕਰਵਾ ਚੌਥ 'ਤੇ ਅਰਜੁਨ ਬਿਜਲਾਨੀ ਨੇ ਪਤਨੀ ਨੇਹਾ ਨੂੰ ਦਿੱਤਾ ਵੱਡਾ ਸਰਪ੍ਰਾਈਜ਼,...

sonam khan reveals she had a secret crush on sanjay dutt

'ਉਨ੍ਹਾਂ ਨੂੰ ਤਾਂ ਭਣਕ ਤੱਕ ਨਹੀਂ ਸੀ...'; ਸੰਜੇ ਦੱਤ 'ਤੇ ਫਿਦਾ ਸੀ ਇਹ...

flavio bolsonaro receive us visas

ਬ੍ਰਾਜ਼ੀਲ ਦੇ ਫਲੇਵੀਓ ਬੋਲਸੋਨਾਰੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਵਾਂਗੇ ਅਮਰੀਕੀ...

fresno police chief apologized

ਫਰਿਜ਼ਨੋ ਪੁਲਸ ਮੁਖੀ ਮਿੰਡੀ ਕਾਸਟੋ ਨੇ ਨੈਣਦੀਪ ਸਿੰਘ ਚੰਨ ਤੋਂ ਮੰਗੀ ਮੁਆਫ਼ੀ

donald trump alleged

ਡੋਨਾਲਡ ਟਰੰਪ ਨੇ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ 'ਚ ਲਗਾਇਆ "ਧੋਖਾਧੜੀ" ਦਾ...

canada us trade talks

ਕੈਨੇਡਾ ਦੀਆਂ ਵਪਾਰਕ ਮੰਗਾਂ ਦੇ ਨੇੜੇ ਆ ਰਿਹਾ ਹੈ ਅਮਰੀਕਾ :  ਕਾਰਨੀ

voting  in israel

ਇਜ਼ਰਾਈਲ 'ਚ ਵੋਟਿੰਗ ਜਾਰੀ, ਸਵੇਰੇ 10 ਵਜੇ ਤੱਕ ਰਿਕਾਰਡ 16.68 ਪ੍ਰਤੀਸ਼ਤ ਵੋਟਿੰਗ

diwali celebrations in new york

ਨਿਊਯਾਰਕ 'ਚ ਦੀਵਾਲੀ ਦੀ ਧੂਮ, ਟਾਈਮਜ਼ ਸਕੁਏਅਰ 'ਤੇ ਭਾਰਤੀ ਸੱਭਿਆਚਾਰ ਅਤੇ...

police negligence reviewed

ਬ੍ਰਿਟੇਨ 'ਚ ਪੰਜਾਬੀ ਨੌਜਵਾਨ ਨੇ ਕੀਤਾ ਕਤਲ, ਪੁਲਸ ਲਾਪ੍ਰਵਾਹੀ ਦੀ ਹੋਵੇਗੀ...

foreign media restrictions

ਪਾਕਿਸਤਾਨ 'ਚ ਵਿਦੇਸ਼ੀ ਮੀਡੀਆ 'ਤੇ ਪਾਬੰਦੀਆਂ; ਤਿੰਨ ਵੱਡੇ ਸ਼ਹਿਰਾਂ ਤੋਂ ਬਾਹਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • intentions of taxpayers to be proven before   cbic
      ਟੈਕਸ ਚੋਰੀ ਦੀ ਵਿਵਸਥਾ ਲਾਗੂ ਕਰਨ ਤੋਂ ਪਹਿਲਾਂ ਸਾਬਤ ਕਰਨੀ ਹੋਵੇਗੀ ਕਰਦਾਤਿਆਂ ਦੇ...
    • will banks be closed or open tomorrow  october 29
      ਕੱਲ੍ਹ 29 ਅਕਤੂਬਰ ਨੂੰ Bank ਬੰਦ ਰਹਿਣਗੇ ਜਾਂ ਖੁੱਲ੍ਹਣਗੇ? ਦੇਖੋ ਛੁੱਟੀਆਂ ਦੀ...
    • now you can send goods by train from home railways starts parcel service
      ਹੁਣ ਘਰ ਬੈਠੇ ਰੇਲਗੱਡੀ ਤੋਂ ਭੇਜ ਸਕੋਗੇ ਸਮਾਨ, ਰੇਲਵੇ ਨੇ ਸ਼ੁਰੂ ਕੀਤੀ 'ਪਾਰਸਲ...
    • pakistan  general public forced to grapple with inflation and poverty
      ਪਾਕਿਸਤਾਨ : ਮੈਕਰੋ-ਆਰਥਿਕ ਸਥਿਰਤਾ ਦੇ ਬਾਵਜੂਦ ਆਮ ਜਨਤਾ ਮਹਿੰਗਾਈ ਅਤੇ ਗਰੀਬੀ ਨਾਲ...
    • demand for basmati increases amid iran us tensions  paddy prices
      ਈਰਾਨ-ਅਮਰੀਕਾ ਤਣਾਅ ਵਿਚਾਲੇ ਬਾਸਮਤੀ ਦੀ ਵਧੀ ਮੰਗ, ਝੋਨੇ ਦੇ ਭਾਅ 5,000 ਰੁਪਏ...
    • jio ipo makes explosive entry  investors benefit  listing at 21  premium
      Jio IPO ਦੀ ਬਾਜ਼ਾਰ 'ਚ ਧਮਾਕੇਦਾਰ ​​ਐਂਟਰੀ, ਨਿਵੇਸ਼ਕਾਂ ਨੂੰ ਲਾਭ, 21%...
    • mukesh ambani  s jio becomes country  s second most valuable company
      ਮੁਕੇਸ਼ ਅੰਬਾਨੀ ਦੀ Jio ਨੇ ਰਚਿਆ ਇਤਿਹਾਸ, ਲਿਸਟਿੰਗ ਦੇ ਨਾਲ ਬਣੀ ਦੇਸ਼ ਦੀ ਦੂਜੀ...
    • indian stock market
      ਅੱਜ ਫ਼ਿਰ ਹੇਠਾਂ ਰੁੜ੍ਹ ਗਿਆ ਸ਼ੇਅਰ ਬਾਜ਼ਾਰ ! ਜਾਣੋ ਕਿਹੜੇ ਸ਼ੇਅਰਾਂ ਨੇ ਮਾਰੀ...
    • government on alert amid fears of sugar shortage
      ਖੰਡ ਦੀ ਘਾਟ ਦੇ ਖਦਸ਼ੇ ਵਿਚਾਲੇ ਸਰਕਾਰ ਅਲਰਟ, ਮਿੱਲਾਂ ਨੂੰ ਹਰ ਮਹੀਨੇ ਦੇਣਾ ਹੋਵੇਗਾ...
    • online advance booking for liquor begins in delhi
      ਦਿੱਲੀ 'ਚ ਸ਼ਰਾਬ ਦੀ ਆਨਲਾਈਨ ਐਡਵਾਂਸ ਬੁਕਿੰਗ ਸ਼ੁਰੂ, ਜਾਣੋ ਕੀ ਹਨ ਨਿਯਮ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +