ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਨੀਲਕਮਲ ਦਾ ਮੁਨਾਫਾ 17.1 ਫੀਸਦੀ ਵਧ ਕੇ 33.1 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਨੀਲਕਮਲ ਦਾ ਮੁਨਾਫਾ 28.2 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਨੀਲਕਮਲ ਦੀ ਆਮਦਨ 5.5 ਫੀਸਦੀ ਵਧ ਕੇ 523 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਨੀਲਕਮਲ ਦੀ ਆਮਦਨ 495.5 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਤੀਜੀ ਤਿਮਾਹੀ 'ਚ ਨੀਲਕਮਲ ਦਾ ਐਬਿਟਡਾ 49.2 ਕਰੋੜ ਰੁਪਏ ਤੋਂ ਵਧ ਕੇ 66.2 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਨੀਲਕਮਲ ਦਾ ਐਬਿਟਡਾ ਮਾਰਜਨ 9.9 ਫੀਸਦੀ ਤੋਂ ਵਧ ਕੇ 12.6 ਫੀਸਦੀ ਰਿਹਾ ਹੈ।
ਏਸ਼ੀਆਈ ਬਾਜ਼ਾਰਾਂ 'ਚ ਚੰਗੀ ਤੇਜ਼ੀ, SGX ਨਿਫਟੀ 11140 ਦੇ ਕਰੀਬ
NEXT STORY