ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਨੈਕਟਰ ਲਾਈਫ ਦਾ ਮੁਨਾਫਾ 17.1 ਫੀਸਦੀ ਵਧ ਕੇ 18.9 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਨੈਕਟਰ ਲਾਈਫ ਦਾ ਮੁਨਾਫਾ 16.1 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਨੈਕਟਰ ਲਾਈਫ ਦੀ ਆਮਦਨ 8.7 ਫੀਸਦੀ ਵਧ ਕੇ 481.4 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਨੈਕਟਰ ਲਾਈਫ ਦੀ ਆਮਦਨ ਲਾਈਫ ਦੀ ਆਮਦਨ 443 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਦੂਜੀ ਤਿਮਾਹੀ 'ਚ ਨੈਕਟਰ ਲਾਈਫ ਦਾ ਐਬਿਟਡਾ 63 ਕਰੋੜ ਰੁਪਏ ਤੋਂ ਵਧ ਕੇ 66 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਨੈਕਟਰ ਲਾਈਫ ਦਾ ਐਬਿਟਡਾ ਮਾਰਜਨ 14.2 ਫੀਸਦੀ ਤੋਂ ਘੱਟ ਕੇ 13.7 ਫੀਸਦੀ ਰਿਹਾ ਹੈ।
ਇਕ ਤਰਬੂਜ ਦੇ ਬਦਲੇ ਵਾਲਮਾਰਟ ਨੂੰ 50 ਕਰੋੜ ਦਾ ਜੁਰਮਾਨਾ
NEXT STORY