ਬਿਜ਼ਨੈੱਸ ਡੈਸਕ - ਯੂਟੀਲਿਟੀ ਵਾਹਨਾਂ ਦੀ ਮਜ਼ਬੂਤ ਮੰਗ ਦੌਰਾਨ ਦਸੰਬਰ 2025 ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਾਲਾਨਾ ਆਧਾਰ ’ਤੇ 27 ਫੀਸਦੀ ਵਧ ਗਈ। ਉਦਯੋਗਿਕ ਸੰਸਥਾ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਸਿਆਮ ਅਨੁਸਾਰ ਦਸੰਬਰ 2025 ’ਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 3,99,216 ਇਕਾਈਆਂ ਰਹੀ, ਜੋ ਦਸੰਬਰ 2024 ’ਚ ਦਰਜ 3,14,934 ਇਕਾਈਆਂ ਦੀ ਤੁਲਨਾ ’ਚ 26.8 ਫੀਸਦੀ ਵਧ ਹੈ। ਇਸੇ ਮਿਆਦ ’ਚ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ 39 ਫੀਸਦੀ ਵਧ ਕੇ 15,41,036 ਇਕਾਈਆਂ ਹੋ ਗਈ, ਜੋ ਇਕ ਸਾਲ ਪਹਿਲਾਂ 11,05,565 ਇਕਾਈਆਂ ਸੀ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵੀ ਦਸੰਬਰ 2025 ’ਚ ਵਧ ਕੇ 61,924 ਇਕਾਈਆਂ ਹੋ ਗਈ, ਜੋ ਦਸੰਬਰ 2024 ਦੀ 52,733 ਇਕਾਈਆਂ ਤੋਂ 17 ਫੀਸਦੀ ਵਧ ਹੈ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਸਿਆਮ ਨੇ ਕਿਹਾ ਕਿ ਉਦਯੋਗ 2025-26 ਦੀ ਚੌਥੀ ਤਿਮਾਹੀ ’ਚ ਮਜ਼ਬੂਤ ਰਫਤਾਰ ਨਾਲ ਪ੍ਰਵੇਸ਼ ਕਰ ਰਿਹਾ ਹੈ ਅਤੇ ਵਿੱਤੀ ਸਾਲ ਦੇ ਆਖਿਰ ਤੱਕ ਸਾਰੇ ਵਾਹਨ ਖੇਤਰਾਂ ’ਚ ਸਥਿਰ ਵਾਧੇ ਦੀ ਉਮੀਦ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Refined oil ਦੇ ਬਦਲੇ ਰੁਝਾਨ, ਡਿੱਗੀ ਪਾਮ ਤੇਲ ਦੀ ਵਿਕਰੀ , ਇਨ੍ਹਾਂ ਖ਼ੁਰਾਕੀ ਤੇਲਾਂ ਦੀ ਵਧੀ ਮੰਗ
NEXT STORY