helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 07, 2025
ਖੇਤਾਂ 'ਚੋਂ ਨਿਕਲ ਰਹੇ ਸੋਨੇ-ਚਾਂਦੀ ਦੇ ਸਿੱਕੇ!...
ਘੋਰ ਕਲਯੁਗ! ਧੀ ਨੂੰ 10 ਸਾਲ ਬਣਾਉਂਦਾ ਰਿਹਾ ਹਵਸ ਦਾ...
Apple ਦਾ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੈ...
ਮਾਰਕੀਟ 'ਚ ਨਵੇਂ ਬ੍ਰਾਂਡ ਦੀ ਐਂਟਰੀ! ਇਹ ਵੱਡੀ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ– ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਐੱਸ. ਆਰ. ਈ. ਆਈ. ਇੰਫ੍ਰਾ ਅਤੇ ਐੱਸ. ਆਰ. ਈ. ਆਈ. ਉਪਕਰਨ ਵਿੱਤ ਲਿਮਟਿਡ ਦੇ ਬੋਰਡ ਆਫ ਗਵਰਨੈਂਸ ਨੂੰ ਲੈ ਕੇ ਖਦਸ਼ਿਆਂ ਕਾਰਨ ਆਰ. ਬੀ. ਆਈ. ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਬੈਂਕ ਆਫ ਬੜੌਦਾ ਦੇ ਸਾਬਕਾ ਚੀਫ ਜਨਰਲ ਮੈਨੇਜਰ ਰਜਨੀਸ਼ ਸ਼ਰਮਾ ਨੂੰ ਇਨ੍ਹਾਂ ਕੰਪਨੀਆਂ ਲਈ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਐੱਸ. ਆਰ. ਈ. ਆਈ. ਗਰੁੱਪ ਦੇ ਮੈਨੇਜਮੈਂਟ ਦੇ ਲਗਭਗ 35,000 ਕਰੋੜ ਰੁਪਏ ਦੀ ਬਕਾਇਆ ਰਕਮ ਨੂੰ ਲੈ ਕੇ ਇਕ ਸਾਲ ਤੱਕ ਕੋਈ ਕਾਨੂੰਨੀ ਜਾਂ ਹੋਰ ਕਾਰਵਾਈ ਨਾ ਕਰਨ ਦੀ ਮੰਗ ਨਾਲ ਜੁੜੇ ਪ੍ਰਸਤਾਵ ਨੂੰ ਇਕ ਹਫਤਾ ਪਹਿਲਾਂ ਲੈਣਦਾਰਾਂ ਨੇ ਠੁਕਰਾ ਦਿੱਤਾ ਸੀ।
ਛੇਤੀ ਸ਼ੁਰੂ ਹੋਵੇਗੀ ਨਿਪਟਾਰੇ ਦੀ ਪ੍ਰਕਿਰਿਆ ਆਰ. ਬੀ. ਆਈ. ਛੇਤੀ ਹੀ ਇਨਸਾਲਵੈਂਸੀ ਅਤੇ ਦਿਵਾਲੀਆਪਨ ਨਿਯਮ 2019 ਦੇ ਤਹਿਤ ਇਨ੍ਹਾਂ ਕੰਪਨੀਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਦੇ ਨਾਲ ਹੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੂੰ ਪ੍ਰਬੰਧਕ ਨੂੰ ਇਨਸਾਲਵੈਂਸੀ ਅਤੇ ਦਿਵਾਲੀਆਪਨ ਪੇਸ਼ੇਵਰ ਵਜੋਂ ਨਿਯੁਕਤ ਕਰਨ ਲਈ ਅਰਜ਼ੀ ਦਾਖਲ ਕੀਤੀ ਜਾਵੇਗੀ। ਇਸ ਬਾਰੇ ਆਰ. ਬੀ. ਆਈ. ਵਲੋਂ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕੇਂਦਰੀ ਬੈਂਕ ਨੇ ਇਨ੍ਹਾਂ ਦੋਹਾਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਦਾ ਕੰਟਰੋਲ ਲਿਆ ਹੈ। ਐੱਸ. ਆਰ. ਈ. ਆਈ. ਗਰੁੱਪ ਨੇ ਆਰ. ਬੀ. ਆਈ. ਨਾਲ ਡੀ. ਐੱਚ. ਐੱਫ. ਐੱਲ. ਵਰਗੇ ਨਿਪਟਾਰੇ ਲਈ ਸੰਪਰਕ ਕੀਤਾ ਸੀ।
ਫੋਰੈਂਸਿਕ ਆਡਿਟ ਦੀ ਉਡੀਕ ਕਰਜ਼ੇ ਦੇ ਬੋਝ ਹੇਠਾਂ ਦੱਬੇ ਐੱਸ. ਆਰ. ਈ. ਆਈ. ਗਰੁੱਪ ਤੋਂ ਕਈ ਸੀਨੀਅਰ ਮੈਨੇਜਮੈਂਟ ਪ੍ਰੋਫੈਸ਼ਨਲਜ਼ ਅਸਤੀਫਾ ਦੇ ਚੁੱਕੇ ਹਨ। ਕਰਜ਼ੇ ਦੀ ਅਦਾਇਗੀ ਲਈ ਹਾਲੇ ਗੱਲਬਾਤ ਜਾਰੀ ਹੈ। ਕਰਜ਼ਦਾਤਾ ਇਸ ਮਾਮਲੇ ’ਚ ਕੋਈ ਵੀ ਫੈਸਲਾ ਲੈਣ ਲਈ ਫੋਰੈਂਸਿਕ ਆਡਿਟ ਦੀ ਉਡੀਕ ਕਰ ਰਹੇ ਸਨ। ਬੀਤੇ 6 ਮਹੀਨਿਆਂ ’ਚ ਕਈ ਸੀਨੀਅਰ ਲੈਵਲ ਦੇ ਅਧਿਕਾਰੀਆਂ ਨੇ ਗਰੁੱਪ ਨੂੰ ਛੱਡ ਦਿੱਤਾ ਹੈ। ਦਰਅਸਲ ਕਰਜ਼ਦਾਤਿਅੰ ਨੇ 20 ਮਾਰਚ 2021 ਨੂੰ ਐੱਸ. ਆਰ. ਈ. ਆਈ. ਇੰਫ੍ਰਾਸਟ੍ਰਕਚਰ ਫਾਇਨਾਂਸ ਦੇ ਸੀ. ਈ. ਓ. ਰਾਕੇਸ਼ ਭਤੋਰੀਆ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ’ਤੇ ਸੈਲਰੀ ਕੈਪ ਲਾਗੂ ਕਰ ਦਿੱਤਾ ਸੀ। ਇਕ ਮਹੀਨਾ ਪਹਿਲਾਂ ਐੱਸ. ਆਰ. ਈ. ਆਈ. ਉਪਕਰਨ ਵਿੱਤ ਦੇ ਸੀ. ਓ. ਓ. ਪਵਨ ਤ੍ਰਿਵੇਦੀ ਨੇ ਵੀ ਅਸਤੀਫਾ ਦੇ ਦਿੱਤਾ ਸੀ।
ਫੇਸਬੁੱਕ ਡਾਊਨ ਹੋਣ ਨਾਲ ਜ਼ੁਕਰਬਰਗ ਨੂੰ ਇਕ ਦਿਨ ’ਚ ਲੱਗਾ 45,555 ਕਰੋੜ ਰੁਪਏ ਦਾ ਝਟਕਾ, ਗੁਆਈ ਇਹ ਰੈਂਕਿੰਗ
Stories You May Like
ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਖ਼ੂਨ ਨਾਲ ਲਥਪਥ ਨਸ਼ਾ ਛੁਡਾਊ ਕੇਂਦਰ...
ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਪੰਜਾਬ 'ਚ ਠੰਡੀਆਂ ਹਵਾਵਾਂ ਲਗਾਤਾਰ ਜਾਰੀ, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਕਸ਼ਮੀਰ ਬਾਰੇ ਜੈਸ਼ੰਕਰ ਦੀਆਂ ਟਿੱਪਣੀਆਂ 'ਤੇ ਪਾਕਿਸਤਾਨ ਦਾ ਬੇਤੁਕਾ ਬਿਆਨ
ਹੁਣ ਫਰਾਂਸ ਦੇਵੇਗਾ ਯੂਕ੍ਰੇਨ ਨੂੰ ਫੌਜੀ ਖੁਫੀਆ ਜਾਣਕਾਰੀ
ਰੂਸ ਨੇ ਜ਼ੇਲੇਂਸਕੀ ਦੇ ਜੱਦੀ ਸ਼ਹਿਰ 'ਤੇ ਦਾਗੀ ਮਿਜ਼ਾਈਲ , ਚਾਰ ਲੋਕਾਂ ਦੀ ਮੌਤ
ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ
ਰਮਜ਼ਾਨ ਦੌਰਾਨ ਫਲਸਤੀਨੀਆਂ ਲਈ 'ਚੈਰਿਟੀ ਰਸੋਈ' ਬਣੀ ਉਮੀਦ ਦੀ ਕਿਰਨ
ਸਰਕਾਰੀ ਸੰਪੱਤੀਆਂ ਵੇਚਣ ਦੀ ਯੋਜਨਾ 'ਤੇ ਟਰੰਪ ਪ੍ਰਸ਼ਾਸਨ ਦਾ ਯੂਟਰਨ
ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਟਰੰਪ ਪ੍ਰਸ਼ਾਸਨ ਦੀ ਨਵੀਂ ਯੋਜਨਾ ਨਾਲ 80,000 ਕਰਮਚਾਰੀਆਂ 'ਤੇ ਲਟਕੀ ਤਲਵਾਰ
Trump 'ਤੇ ਟਿੱਪਣੀ ਕਰਨਾ ਨਿਊਜ਼ੀਲੈਂਡ ਦੇ ਡਿਪਲੋਮੈਟ ਨੂੰ ਪਿਆ ਮਹਿੰਗਾ, ਗੁਆਈ...
ਮਸ਼ਹੂਰ ਅਦਾਕਾਰਾ ਦੇ ਘਰ ਛਾਪਾ, 17 ਕਰੋੜ ਤੋਂ ਵੱਧ ਦਾ ਸਾਮਾਨ ਜ਼ਬਤ
2025 'ਚ ਔਰਤਾਂ ਲਈ 48% ਵਧਣਗੇ ਰੁਜ਼ਗਾਰ ਦੇ ਮੌਕੇ
ਦੱਖਣੀ ਕੋਰੀਆ ਅਤੇ ਅਮਰੀਕਾ ਅਗਲੇ ਹਫ਼ਤੇ ਸ਼ੁਰੂ ਕਰਨਗੇ ਸਾਲਾਨਾ ਫੌਜੀ ਅਭਿਆਸ
ਸੰਬੋਧਨ 'ਚ Trump ਨੇ ਇਨ੍ਹਾਂ ਕਾਰਵਾਈਆਂ ਦਾ ਲਿਆ ਕ੍ਰੈਡਿਟ
Subscribe Now!