Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    FRI, APR 23, 2021

    7:38:04 PM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਸਰਕਾਰ ਨੇ ਦਿੱਤੀ ਵੱਡੀ ਰਾਹਤ, 31 ਜਨਵਰੀ ਤੱਕ ਮਹਿੰਗੇ ਨਹੀਂ ਹੋਣਗੇ ਗੰਢੇ

BUSINESS News Punjabi(ਵਪਾਰ)

ਸਰਕਾਰ ਨੇ ਦਿੱਤੀ ਵੱਡੀ ਰਾਹਤ, 31 ਜਨਵਰੀ ਤੱਕ ਮਹਿੰਗੇ ਨਹੀਂ ਹੋਣਗੇ ਗੰਢੇ

  • Edited By Sanjeev,
  • Updated: 17 Dec, 2020 06:29 PM
New Delhi
relaxed norms for onion imports till january 31
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਸਰਕਾਰ ਨੇ ਗੰਢਿਆਂ ਦੀ ਦਰਾਮਦ ਦੇ ਨਿਯਮਾਂ ਵਿਚ ਦਿੱਤੀ ਢਿੱਲ ਅਗਲੇ ਸਾਲ 31 ਜਨਵਰੀ ਤੱਕ ਵਧਾ ਦਿੱਤੀ ਹੈ। ਗੰਢਿਆਂ ਦੀ ਘਰੇਲੂ ਸਪਲਾਈ ਵਧਾਉਣ ਅਤੇ ਇਸ ਦੀਆਂ ਪ੍ਰਚੂਨ ਕੀਮਤਾਂ 'ਤੇ ਕਾਬੂ ਪਾਉਣ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। 

ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਵਿਚ ਖੇਤੀਬਾੜੀ ਮੰਤਰਾਲਾ ਨੇ ਕਿਹਾ ਕਿ ਬਾਜ਼ਾਰ ਵਿਚ ਗੰਢਿਆਂ ਦੀਆਂ ਉੱਚੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਵਿਚ ਚਿੰਤਾ ਹੈ। ਇਸ ਦੇ ਮੱਦੇਨਜ਼ਰ ਦਰਾਮਦ ਦੇ ਨਿਯਮਾਂ ਵਿਚ ਢਿੱਲ 31 ਜਨਵਰੀ 2021 ਤੱਕ ਵਧਾਈ ਜਾ ਰਹੀ ਹੈ।

ਹਾਲਾਂਕਿ ਇਹ ਛੋਟ ਕੁਝ ਸ਼ਰਤਾਂ ਦੇ ਨਾਲ ਦਿੱਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀ ਦਰਾਮਦ ਕੀਤੀ ਖੇਪ ਦੀ ਜਾਂਚ ਕਰਨਗੇ ਅਤੇ ਇਸ ਦੇ ਕੀਟਨਾਸ਼ਕ ਮੁਕਤ ਹੋਣ ਨੂੰ ਲੈ ਕੇ ਸੰਤੁਸ਼ਟ ਹੋਣ ਤੋਂ ਬਾਅਦ ਹੀ ਇਸ ਨੂੰ ਜਾਰੀ ਕੀਤਾ ਜਾ ਸਕੇਗਾ। ਮੰਤਰਾਲਾ ਨੇ ਇਹ ਵੀ ਕਿਹਾ ਕਿ ਸ਼ਰਤਾਂ ਤਹਿਤ ਦਰਾਮਦਕਰਤਾ ਤੋਂ ਸਹੁੰ ਪੱਤਰ ਵੀ ਲਿਆ ਜਾਵੇਗਾ ਕਿ ਦਰਾਮਦ ਕੀਤੇ ਗਏ ਗੰਢੇ ਸਿਰਫ ਖਪਤ ਲਈ ਹਨ ਅਤੇ ਇਸ ਦਾ ਟ੍ਰਾਂਸਮਿਸ਼ਨ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਨਿਰੀਖਣ ਦੌਰਾਨ ਗੰਢੇ ਗਲੇ ਸੜੇ ਪਾਏ ਗਏ ਤਾਂ ਸਬੰਧਤ ਕੰਟੇਨਰ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਸਰਕਾਰ ਦੇ ਇਸ ਕਦਮ ਨਾਲ ਸਪਲਾਈ ਹੋਰ ਵਧਣ ਦੀ ਉਮੀਦ ਹੈ।

  • onion
  • imports
  • ਗੰਢਿਆਂ
  • ਦਰਾਮਦ

ਵੱਡੀ ਖ਼ੁਸ਼ਖ਼ਬਰੀ! ਹਾਈਵੇਜ਼ 'ਤੇ ਦੋ ਸਾਲਾਂ 'ਚ ਨਹੀਂ ਹੋਵੇਗਾ ਕੋਈ ਟੋਲ ਪਲਾਜ਼ਾ

NEXT STORY

Stories You May Like

  • mukesh ambani buys britain s iconic stock park deals for rs 592 crore
    ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ​​ਕੀਮਤ ਜਾਣ ਹੋ ਜਾਵੋਗੇ ਹੈਰਾਨ
  • insurance companies can t deny cashless claims for kovid 19 treatment
    'ਕੋਵਿਡ-19 ਦੇ ਇਲਾਜ ਲਈ ਕੈਸ਼ਲੈੱਸ ਦਾਅਵਿਆਂ ਤੋਂ ਇਨਕਾਰ ਨਹੀਂ ਕਰ ਸਕਦੀਆਂ ਬੀਮਾ ਕੰਪਨੀਆਂ'
  • withdrawing cash from this bank is expensive salary account rules tightened
    ਖ਼ਾਤਾਧਾਰਕਾਂ ਨੂੰ ਝਟਕਾ! ਇਸ ਬੈਂਕ ਤੋਂ ਨਕਦ ਕਢਵਾਉਣਾ ਹੋਇਆ ਮਹਿੰਗਾ, ਸੇਲਰੀ ਖ਼ਾਤੇ ਦੇ ਵੀ ਨਿਯਮ ਹੋਏ ਸਖ਼ਤ
  • mukesh ambani buys britain s iconic stock park price will go up
    ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰ ਜਾਰੀ, ਸੈਂਸੈਕਸ 202 ਅੰਕ ਤੇ ਨਿਫਟੀ 64 ਅੰਕ ਡਿੱਗਾ
  • fitch downgrades india  says recovery due to epidemic will be delayed
    Fitch ਨੇ ਭਾਰਤ ਦੀ ਰੇਟਿੰਗ ਘਟਾਈ, ਕਿਹਾ-ਮਹਾਮਾਰੀ ਕਾਰਨ ਰਿਕਵਰੀ ਵਿਚ ਹੋਵੇਗੀ ਦੇਰੀ
  • parle products joins hands with it company ibm
    Parle ਪ੍ਰੋਡਕਟਸ ਨੇ IT ਕੰਪਨੀ IBM ਨਾਲ ਮਿਲਾਇਆ ਹੱਥ
  • the rupee had lost 12 paise to close at 75 06 against the us dollar
    ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਦੇ ਨਾਲ 75.06 ਦੇ ਪੱਧਰ 'ਤੇ
  • oxygen supply must be continue officers should be answerable
    ਆਕਸੀਜਨ ਦੀ ਸਪਲਾਈ ’ਚ ਰੁੁਕਾਵਟ ਪਈ ਤਾਂ ਅਧਿਕਾਰੀ ਹੋਣਗੇ ਜਵਾਬਦੇਹ, ਆਫਤ ਪ੍ਰਬੰਧਨ ਕਾਨੂੰਨ ਲਾਗੂ
  • sp singh oberoi sarbatt da bhala trust agents dubai
    ਦੁਬਈ 'ਚ ਫਸੇ ਨੌਜਵਾਨਾਂ ਲਈ ਫਰਿਸ਼ਤਾ ਕਹੇ ਜਾਂਦੇ ‘ਡਾ.ਉਬਰਾਏ’ ਦਾ ਪੰਜਾਬੀਆਂ ਲਈ...
  • doaba mountains himachal
    ਫਿਰ ਨਜ਼ਰ ਆਈ ਕਾਦਰ ਦੀ ਕੁਦਰਤ, ਦੁਆਬੇ ਦੀ ਧਰਤੀ ਤੋਂ ਦਿਸਣ ਲੱਗੇ ਹਿਮਾਚਲ ਦੇ ਪਹਾੜ
  • coronavirus jalandhar positive case deaths
    ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 5 ਦੀ ਮੌਤ, 450 ਦੇ ਕਰੀਬ ਪੀੜਤਾਂ ਦੀ...
  • punjab covidshield
    ਪੰਜਾਬ ’ਚ ਪਹੁੰਚੀ ਕੋਵੀਸ਼ੀਲਡ ਦੀ 4 ਲੱਖ ਡੋਜ਼, ਅੱਜ ਤੋਂ ਟੀਕਾਕਰਨ ਤੇਜ਼ ਹੋਵੋਗਾ :...
  • no decision yet taken in punjab to impose new restrictions on covid
    ਪੰਜਾਬ ’ਚ ਫਿਲਹਾਲ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਕੋਈ ਫੈਸਲਾ ਨਹੀਂ
  • daduwal warns captain sarkar in indecency case gives ultimatum
    ਬੇਅਦਬੀ ਮਾਮਲੇ ’ਚ ਕੈਪਟਨ ਸਰਕਾਰ ਨੂੰ ਦਾਦੂਵਾਲ ਦੀ ਚਿਤਾਵਨੀ, ਦਿੱਤਾ ਅਲਟੀਮੇਟਮ...
  • jathedar baljit singh daduwal badal cap amrinder singh
    ਬੇਅਦਬੀ ਮਾਮਲੇ ’ਚ ਬਾਦਲਾਂ ਨੂੰ ਬਚਾ ਰਿਹਾ ਹੈ ਕੈਪਟਨ: ਦਾਦੂਵਾਲ (ਵੀਡੀਓ)
  • deputy commissioner ghansham thori jalandhar
    ਜਲੰਧਰ ਦੇ ਡੀ. ਸੀ. ਦੇ ਹੁਕਮ, ਅਧਿਕਾਰੀ ਆਕਸੀਜਨ ਦੀ ਸਪਲਾਈ ’ਤੇ 24 ਘੰਟੇ ਰੱਖਣ...
Trending
Ek Nazar
summer  nose bleeding  problems  home remedies

ਗਰਮੀਆਂ ’ਚ ‘ਨਕਸੀਰ ਫੁੱਟਣ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੁੰਦੇ ਹੋ ਪਰੇਸ਼ਾਨ...

beauty tips aloe vera removes dark spots under the eyes here s how to use it

Beauty Tips: ਅੱਖਾਂ ਹੇਠਾਂ ਪਏ ਕਾਲੇ ਘੇਰਿਆਂ ਨੂੰ ਦੂਰ ਕਰਦੀ ਹੈ ਐਲੋਵੇਰਾ, ਇੰਝ...

british parliament  uyghur muslim  proposal passed

ਬ੍ਰਿਟਿਸ਼ ਸੰਸਦ 'ਚ ਉਇਗਰਾਂ 'ਤੇ ਹੁੰਦੇ ਅੱਤਿਆਚਾਰ ਖ਼ਿਲਾਫ਼ ਪ੍ਰਸਤਾਵ ਪਾਸ,...

arif alvi  article 370  statement

ਪਾਕਿ ਰਾਸ਼ਟਰਪਤੀ ਬੋਲੇ-'ਧਾਰਾ-370 ਦੀ ਵਾਪਸੀ ਬਿਨਾਂ ਭਾਰਤ ਨਾਲ ਸੰਬੰਧ ਨਹੀਂ ਹੋ...

corona patient commits suicide

ਕੋਰੋਨਾ ਮਰੀਜ਼ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

australia  blood clots  new cases

ਆਸਟ੍ਰੇਲੀਆ : ਟੀਕਾਕਰਨ ਦੇ ਬਾਅਦ ਖੂਨ ਦੇ ਥੱਕੇ ਜੰਮਣ ਦੇ ਹੋਰ ਮਾਮਲੇ ਆਏ ਸਾਹਮਣੇ

pakistani court shahbaz sharif

ਪਾਕਿ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਸ਼ਹਿਬਾਜ਼ ਸ਼ਰੀਫ ਨੂੰ ਦਿੱਤੀ ਜ਼ਮਾਨਤ

who is navpreet kaloty

ਐਪਲ ਈਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਜਾਣੋ ਕੌਣ ਹੈ ਖਿੱਚ ਦਾ...

spain 28 year old man killed mother

ਸ਼ਖ਼ਸ ਨੇ ਆਪਣੀ ਮਾਂ ਦਾ ਕਤਲ ਕਰ ਕੀਤੇ 1000 ਟੁਕੜੇ, ਫਿਰ ਕੁੱਤੇ ਨਾਲ ਮਿਲ ਕੇ ਖਾਧੇ

salman khan who came forward to help frontline workers is providing free food

ਕੋਰੋਨਾ ਦੇ ਕਹਿਰ ਦਰਮਿਆਨ ਫਰੰਟਲਾਈਨ ਕਰਮਚਾਰੀਆਂ ਦੀ ਇੰਝ ਮਦਦ ਕਰ ਰਹੇ ਨੇ ਸਲਮਾਨ...

ragic news actor amit mistry dies of heart attack

ਦੁਖਦਾਇਕ ਖ਼ਬਰ: ਅਦਾਕਾਰ ਅਮਿਤ ਮਿਸਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

melons increase eyesight as well as strengthen bones

ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਖਰਬੂਜਾ,...

uk  1 million families  homeless

ਯੂਕੇ : 2021 ਦੇ ਸ਼ੁਰੂ 'ਚ ਲਗਭਗ 1 ਲੱਖ ਪਰਿਵਾਰ ਸਨ ਬੇਘਰ

health tips nerve pain causes home remedies pain less

Health Tips: ‘ਨਾੜਾਂ ’ਚ ਦਰਦ’ ਹੋਣ ਦਾ ਜਾਣੋ ਕੀ ਹੈ ਮੁੱਖ ਕਾਰਨ, ਇਨ੍ਹਾਂ ਘਰੇਲੂ...

gujarat farmer innovated a low burner crematorium

ਗੁਜਰਾਤ ’ਚ ਕਿਸਾਨ ਨੇ ਬਣਾਈ ਭੱਠੀ, ਜੋ ਘੱਟ ਲੱਕੜੀ ਅਤੇ ਘੱਟ ਸਮੇਂ ’ਚ ਕਰਦੀ ਹੈ...

usa  family of black descent

ਅਮਰੀਕਾ : ਤਕਰੀਬਨ 100 ਸਾਲ ਪਹਿਲਾਂ ਜ਼ਬਤ ਹੋਈ ਜ਼ਮੀਨ ਕਾਲੇ ਮੂਲ ਦੇ ਪਰਿਵਾਰ ਨੂੰ...

hackers attack apple and demand 375 crore rupees ransom leak design

ਹੈਕਰਸ ਦੇ ਹੌਸਲੇ ਬੁਲੰਦ, ਇਸ ਕਾਰਣ ਐਪਲ ਤੋਂ ਮੰਗੀ 375 ਕਰੋੜ ਰੁਪਏ ਦੀ ਫਿਰੌਤੀ

iphone 13 could come with 1tb storage may launch this year 2021

ਐਪਲ ਯੂਜ਼ਰਸ ਲਈ ਖੁਸ਼ਖਬਰੀ, iPhone 13 ਨੂੰ ਲੈ ਕੇ ਅਹਿਮ ਜਾਣਕਾਰੀ ਆਈ ਸਾਹਮਣੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • australia  major action  china
      ਆਸਟ੍ਰੇਲੀਆ ਦੀ ਚੀਨ 'ਤੇ ਵੱਡੀ ਕਾਰਵਾਈ, ਰੱਦ ਕੀਤਾ 'ਬੈਲਟ ਐਂਡ ਰੋਡ' ਪ੍ਰਾਜੈਕਟ
    • vanita gupta  associate attorney general
      ਅਮਰੀਕਾ 'ਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਬਣੀ ਐਸੋਸੀਏਟ ਅਟਾਰਨੀ ਜਨਰਲ
    • greta thunberg  covid vaccine  needy countries
      ਗ੍ਰੇਟਾ ਥਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਕੀਤਾ ਦਾਨ
    • ashraf ghani  two options
      ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿ ਨੂੰ ਦਿੱਤੇ ਦੋ ਵਿਕਲਪ
    • justin trudeau  astrazeneca vaccine
      ਜਸਟਿਨ ਟਰੂਡੋ ਨੇ ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਦੀ ਜਤਾਈ ਇੱਛਾ
    • crying for oxygen in corona call learn how medical oxygen is made
      ਕੋਰੋਨਾ ਕਾਲ ’ਚ ‘ਆਕਸੀਜਨ’ ਲਈ ਮਚੀ ਹਾਹਾਕਾਰ, ਜਾਣੋ ਕਿਵੇਂ ਬਣਦੀ ਹੈ ਮੈਡੀਕਲ...
    • iran pakistan border four people killed
      ਪਾਕਿ-ਇਰਾਨ ਸਰਹੱਦ ਬੰਦ ਹੋਣ ਕਾਰਨ ਫਸੇ ਸੈਂਕੜੇ ਲੋਕ, ਚਾਰ ਦੀ ਭੁੱਖ ਕਾਰਨ ਮੌਤ
    • nasa  perseverance rover  oxygen
      ਨਾਸਾ ਦੇ ਪਰਸੀਵਰੇਂਸ ਰੋਵਰ ਨੇ ਫਿਰ ਰਚਿਆ ਇਤਿਹਾਸ, ਮੰਗਲ ਗ੍ਰਹਿ 'ਤੇ ਬਣਾਈ...
    • rcb vs rr 16th ipl 2021 live match
      RCB v RR : ਬੈਂਗਲੁਰੂ ਦੀ ਰਾਜਸਥਾਨ 'ਤੇ ਧਮਾਕੇਦਾਰ ਜਿੱਤ, 10 ਵਿਕਟਾਂ ਨਾਲ ਹਰਾਇਆ
    • russia  yuri borisov  india tour
      ਬ੍ਰਿਟਿਸ਼ ਅਤੇ ਜਾਪਾਨੀ ਪੀ.ਐੱਮ. ਦੇ ਬਾਅਦ ਹੁਣ ਰੂਸੀ ਡਿਪਟੀ ਪੀ.ਐੱਮ. ਨੇ ਰੱਦ ਕੀਤਾ...
    • congress leader corona virus patient care center home
      ਕਾਂਗਰਸ ਨੇਤਾ ਨੇ ਆਪਣੇ ਘਰ ਨੂੰ ਕੋਰੋਨਾ ਮਰੀਜ਼ ਦੇਖਭਾਲ ਕੇਂਦਰ 'ਚ ਤਬਦੀਲ ਕਰਨ ਦੀ...
    • ਵਪਾਰ ਦੀਆਂ ਖਬਰਾਂ
    • sensex nifty decline
      ਕੋਰੋਨਾ ਖ਼ੌਫ਼ ਦਰਮਿਆਨ ਗਿਰਾਵਟ 'ਚ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 216 ਅੰਕ...
    • people who are buying a home due to low interest rates on home loans
      ਹੋਮ ਲੋਨ ਦੀ ਘੱਟ ਵਿਆਜ ਦਰ ਕਾਰਨ ਆਪਣਾ ਘਰ ਖਰੀਦ ਰਹੇ ਲੋਕ, ਰਿਆਇਤੀ ਘਰਾਂ ਦੀ ਸਭ...
    • rising hoarding amid rumors  essential commodities go up by 20 per cent
      ਤਾਲਾਬੰਦੀ ਦੀਆਂ ਅਫਵਾਹਾਂ ਦਰਮਿਆਨ ਵਧੀ ਜਮ੍ਹਾਖੋਰੀ, ਜ਼ਰੂਰੀ ਵਸਤਾਂ 20 ਫੀਸਦੀ ਤੱਕ...
    • bangar cement sells shares worth a total of rs 3 000 crore why
      ਬਾਂਗੜ ਸੀਮਿੰਟ ਨੇ ਕੌਡੀਆਂ ਦੇ ਭਾਅ ਵੇਚੇ ਕੁਲ 3,000 ਕਰੋੜ ਰੁਪਏ ਦੇ ਸ਼ੇਅਰ, ਜਾਣੋ...
    • changed shopping trends   products on sale in virtual showrooms
      ਬਦਲਿਆ ਸ਼ਾਪਿੰਗ ਦਾ ਟ੍ਰੈਂਡ, ਲੈਦਰ ਪ੍ਰੋਡਕਟਸ ਤੋਂ ਲੈ ਕੇ ਹੀਰਿਆਂ ਤੱਕ ਦੀ ਵਿਕਰੀ...
    • the rupee lost 6 paise to 74 94 against the dollar
      ਰੁਪਿਆ 6 ਪੈਸੇ ਦੇ ਨੁਕਸਾਨ ਨਾਲ 74.94 ਪ੍ਰਤੀ ਡਾਲਰ 'ਤੇ ਪਹੁੰਚਿਆ
    • s p estimates growth of 11 percent in current fiscal
      ਇਸ ਵਿੱਤੀ ਸਾਲ 'ਚ 11 ਫ਼ੀਸਦੀ ਜੀ. ਡੀ. ਪੀ. ਵਿਕਾਸ ਦਰ ਦੀ ਉਮੀਦ : S&P
    • railway pointsman saves child by risking his life says anand mahindra superhero
      ਬੱਚੇ ਦੀ ਜਾਨ ਬਚਾਉਣ ਵਾਲੇ ਰੇਲਵੇ ਦੇ Pointsman ਨੂੰ ਆਨੰਦ ਮਹਿੰਦਰਾ ਦਾ ਸਲਾਮ,...
    • market recovery sensex jumps 370 points
      ਬਾਜ਼ਾਰ 'ਚ ਰਿਕਵਰੀ, ਸੈਂਸੈਕਸ 370 ਅੰਕ ਉਛਲ ਕੇ 48 ਹਜ਼ਾਰ ਤੋਂ ਪਾਰ ਬੰਦ
    • gold price today april 22
      ਸੋਨਾ 48200 ਤੋਂ ਪਾਰ ਹੋਣ ਪਿੱਛੋਂ ਡਿੱਗਾ, ਜਲਦ 50 ਹਜ਼ਾਰ ਨੂੰ ਹੋਣ ਦੇ ਆਸਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +