ਨਵੀਂ ਦਿੱਲੀ— ਰੁਪਏ ਦੀ ਸ਼ੁਰੂਆਤ ਅੱਜ ਵੀ ਕਮਜ਼ੋਰੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਗਿਰ ਕੇ 65.23 ਦੇ ਪੱਧਰ 'ਤੇ ਖੁਲ੍ਹਿਆ ਹੈ। ਕੱਲ੍ਹ ਵੀ ਡਾਲਰ ਦੇ ਮੁਕਾਬਲੇ ਰੁਪਏ 'ਚ ਸੁਸਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 2 ਪੈਸੇ ਦੀ ਗਿਰਾਵਟ ਨਾਲ 65.19 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੈਂਸੈਕਸ 200 ਅੰਕ ਚੜ੍ਹਿਆ, ਨਿਫਟੀ 10,180 ਦੇ ਪਾਰ
NEXT STORY