ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 2 ਪੈਸੇ ਡਿੱਗ ਕੇ 64.90 ਦੇ ਪੱਧਰ 'ਤੇ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ੍ਹ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 7 ਪੈਸੇ ਦੇ ਵਾਧੇ ਨਾਲ 64.88 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੈਂਸੈਕਸ 'ਚ 212 ਅੰਕ ਦਾ ਉਛਾਲ, ਨਿਫਟੀ 10,216 'ਤੇ ਖੁੱਲ੍ਹਿਆ
NEXT STORY