ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਦੇ ਹਲਕੇ ਵਾਧੇ ਦੇ ਨਾਲ 71.95 ਦੇ ਪੱਧਰ 'ਤੇ ਖੁੱਲ੍ਹਿਆ ਹੈ। ਪਰ ਖੁੱਲ੍ਹਣ ਦੇ ਤੁਰੰਤ ਬਾਅਦ ਹੀ ਰੁਪਿਆ ਆਪਣਾ ਸ਼ੁਰੂਆਤੀ ਵਾਧਾ ਗੁਆਉਂਦੇ ਹੋਏ 72 ਦੇ ਪਾਰ ਚਲਾ ਗਿਆ। ਡਾਲਰ ਦੇ ਮੁਕਾਬਲੇ ਰੁਪਿਆ ਕੱਲ ਵੀ 24 ਪੈਸੇ ਦੀ ਗਿਰਾਵਟ ਦੇ ਨਾਲ 71.99 ਦੇ ਪੱਧਰ 'ਤੇ ਬੰਦ ਹੋਇਆ ਸੀ।
ਹਰ 10 ਮਿੰਟ 'ਚ ਇਕ ਸਾਈਬਰ ਅਟੈਕ, ਵੱਡਾ ਕਵਰ ਲੈ ਰਹੇ ਹਨ ਬੈਂਕ
NEXT STORY