ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਅਤੇ ਸੋਨੇ 'ਚ ਸਪਾਟ ਕਾਰੋਬਾਰ ਹੋ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਯੂ. ਐੱਸ. ਨਾਲ ਜੁੜੀਆਂ ਚਿੰਤਾਵਾਂ ਦੇ ਕਾਰਨ ਡਾਲਰ 'ਚ ਅੱਜ ਥੋੜ੍ਹੀ ਕਮਜ਼ੋਰੀ ਦੇਖਣ ਨੂੰ ਮਿਲ ਸਕਦੀ ਜਿਸ ਦੇ ਚੱਲਦੇ ਰੁਪਏ 'ਚ ਮਜ਼ਬੂਤੀ ਦਿਸ ਸਕਦੀ ਹੈ। ਉਧਰ ਬੇਸ ਮੈਟਲਸ 'ਚ ਵੀ ਮਜ਼ਬੂਤੀ ਬਣੀ ਰਹੇਗੀ।
ਐਲੂਮੀਨੀਅਮ ਐੱਸ. ਸੀ. ਐਕਸ
ਖਰੀਦੋ-130.8 ਰੁਪਏ
ਸਟਾਪਲਾਸ-129 ਰੁਪਏ
ਟੀਚਾ-133
ਚਾਂਦੀ ਐੱਮ. ਸੀ. ਐਕਸ
ਵੇਚੋ-39200 ਰੁਪਏ
ਸਟਾਪਲਾਸ-39580 ਰੁਪਏ
ਟੀਚਾ-38800 ਰੁਪਏ
ਇਨ੍ਹਾਂ ਕਾਰਾਂ ਦਾ ਹੈ ਸ਼ੌਂਕ, ਤਾਂ ਹੁਣ ਜੇਬ ਹੋਵੇਗੀ ਜ਼ਿਆਦਾ ਢਿੱਲੀ!
NEXT STORY