ਨਵੀਂ ਦਿੱਲੀ- ਚੰਗੇ ਗਲੋਬਲ ਸੰਕੇਤਾਂ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 59300 ਅਤੇ ਨਿਫਟੀ 17500 ਦੇ ਕੋਲ ਟ੍ਰੈਂਡ ਕਰ ਰਿਹਾ ਹੈ। ਬਾਜ਼ਾਰ ਦੀ ਤੇਜ਼ੀ 'ਚ ਬੈਂਕਿੰਗ ਅਤੇ ਫਾਈਨੈਂਸ਼ਅਲ ਸਟਾਕਸ ਫੋਕਸ 'ਚ ਹੈ।
ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਨਿਫਟੀ 'ਚ ਬਜਾਜ ਫਿਨਸਰਵ ਦੇ ਸ਼ੇਅਰਾਂ 'ਚ 2-2 ਫ਼ੀਸਦੀ ਤੋਂ ਜ਼ਿਆਦਾ ਦੀ ਮਜ਼ਬੂਤੀ ਹੈ।
ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
ਮੰਗਲਵਾਰ ਨੂੰ ਮਹਾਵੀਰ ਜਯੰਤੀ ਦੇ ਮੌਕੇ 'ਤੇ ਬੰਦ ਰਹੇ। ਇਸ ਤੋਂ ਪਹਿਲਾਂ ਬੀ.ਐੱਸ.ਈ. ਸੈਂਸੈਕਸ 115 ਅੰਕਾਂ ਦੀ ਮਜ਼ਬੂਤੀ ਦੇ ਕੋਲ 59,106 'ਤੇ ਬੰਦ ਹੋਇਆ ਸੀ। ਬਾਜ਼ਾਰ 'ਚ ਤੇਜ਼ੀ ਦਾ ਇਹ ਲਗਾਤਾਰ ਤੀਜਾ ਦਿਨ ਰਿਹਾ। ਇਸ ਤਰ੍ਹਾਂ ਨਿਫਟੀ ਵੀ 38 ਅੰਕ ਚੜ੍ਹ ਕੇ 17,398 'ਤੇ ਬੰਦ ਹੋਏ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਕੱਚੇ ਤੇਲ ’ਤੇ ਵਿੰਡਫਾਲ ਟੈਕਸ 3500 ਰੁਪਏ ਤੋਂ ਘਟ ਕੇ ਜ਼ੀਰੋ ਹੋਇਆ, ਡੀਜ਼ਲ ’ਤੇ ਵੀ ਮਿਲੀ ਰਾਹਤ
NEXT STORY