ਬਿਜ਼ਨੈੱਸ ਡੈਸਕ-ਕੇਂਦਰੀ ਬਜਟ 2023 ਦੇ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਸੈਂਸੈਕਸ 'ਚ ਬੁੱਧਵਾਰ ਨੂੰ ਬਾਜ਼ਾਰ ਖੁੱਲ੍ਹਦੇ ਸਮੇਂ ਕਰੀਬ 450 ਅੰਕਾਂ ਤੱਕ ਦਾ ਵਾਧਾ ਦਿਖਿਆ। ਫਿਲਹਾਲ ਇਹ 413 ਅੰਕਾਂ ਦੇ ਵਾਧੇ ਨਾਲ 59,963 ਅੰਕਾਂ 'ਤੇ ਕਾਰੋਬਾਰ ਕਰਦਾ ਦਿਖ ਰਿਹਾ ਹੈ। ਉਧਰ ਨਿਫਟੀ 107 ਅੰਕਾਂ ਦੇ ਵਾਧੇ ਨਾਲ 17707 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 451.127 ਅੰਕਾਂ ਦੇ ਵਾਧੇ ਨਾਲ 60,001.17 ਅੰਕਾਂ ਦੇ ਲੈਵਲ 'ਤੇ ਖੁੱਲ੍ਹਿ੍ਆ। ਉਧਰ ਨਿਫਟੀ 'ਚ 17,811.60 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਸ਼ੁਰੂ ਹੋਇਆ।
Budget 2023 : ਆਮਦਨ ਕਰ ਨੂੰ ਲੈ ਕੇ ਮਿਲੀ ਵੱਡੀ ਰਾਹਤ, TV-ਮੋਬਾਇਲ ਤੇ ਇਲੈਕਟ੍ਰਿਕ ਵਾਹਨ ਹੋਣਗੇ ਸਸਤੇ
NEXT STORY