ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਟਾਟਾ ਸਟੀਲ ਦਾ ਮੁਨਾਫਾ 53.1 ਫੀਸਦੀ ਵਧ ਕੇ1,751 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤਿਮਾਹੀ 'ਚ ਟਾਟਾ ਸਟੀਲ ਦਾ ਮੁਨਾਫਾ 1,144 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਟਾਟਾ ਸਟੀਲ ਦੀ ਆਮਦਨ 23.2 ਫੀਸਦੀ ਵਧ ਕੇ 41,219.9 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2018 ਦੀ ਤਿਮਾਹੀ 'ਚ ਟਾਟਾ ਸਟੀਲ ਦੀ ਆਮਦਨ 33,446.6 ਕਰੋੜ ਰੁਪਏ ਰਹੀ ਸੀ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਟਾਟਾ ਸਟੀਲ ਦਾ ਐਬਿਟਡਾ 5.9 ਫੀਸਦੀ ਵਧ ਕੇ 5,697 ਕਰੋੜ ਤੋਂ 6,723.94 ਕਰੋੜ ਰੁਪਏ ਹੋ ਗਿਆ ਹੈ। ਸਾਲ ਦਰ ਸਾਲ ਆਧਾਰ 'ਤੇ ਟਾਟਾ ਸਟੀਲ ਦਾ ਐਬਿਟਡਾ ਮਾਰਜਨ 17 ਫੀਸਦੀ ਤੋਂ ਘਟ ਕੇ 16.3 ਫੀਸਦੀ ਹੋ ਗਿਆ ਹੈ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਟਾਟਾ ਸਟੀਲ ਦੀ ਭਾਰਤੀ ਕਾਰੋਬਾਰ ਤੋਂ ਹੋਣ ਵਾਲੀ 10 ਫੀਸਦੀ ਵਧ ਕੇ 17,173.9 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਟਾਟਾ ਸਟੀਲ ਭਾਰਤੀ ਕਾਰੋਬਾਰ ਨਾਲ ਹੋਣ ਵਾਲੀ ਆਮਦਨ 15,595.8 ਕਰੋੜ ਰੁਪਏ ਰਹੀ ਹੈ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਟਾਟਾ ਸਟੀਲ ਦੀ ਯੂਰਪੀ ਕਾਰੋਬਾਰ ਤੋਂ ਹੋਣ ਵਾਲੀ 7.9 ਫੀਸਦੀ ਵਧ ਕੇ 15,850.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤਿਮਾਹੀ 'ਚ ਟਾਟਾ ਸਟੀਲ ਯੂਰਪ ਕਾਰੋਬਾਰ ਤੋਂ ਹੋਣ ਵਾਲੀ ਆਮਦਨ 14,850.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤਿਮਾਹੀ 'ਚ ਟਾਟਾ ਸਟੀਲ ਯੂਰਪ ਕਾਰੋਬਾਰ ਤੋਂ ਹੋਣ ਵਾਲੀ ਆਮਦਨ 14,692.7 ਕਰੋੜ ਰੁਪਏ ਰਹੀ ਹੈ।
ਇਨ੍ਹਾਂ ਦੋ ਵੱਡੇ ਸਰਕਾਰੀ ਬੈਂਕਾਂ 'ਤੇ ਲਗਿਆ 3.5 ਕਰੋੜ ਰੁਪਏ ਦਾ ਜ਼ੁਰਮਾਨਾ, ਇਹ ਸੀ ਕਾਰਨ
NEXT STORY