ਬਰੇਲੀ— ਬੀਮਾ ਪਾਲਿਸੀ ਦਾ ਪ੍ਰੀਮੀਅਮ ਭਰਨ ਤੋਂ ਬਾਅਦ ਜਦੋਂ ਬਾਂਡ ਦੀਆਂ ਸ਼ਰਤਾਂ ਪਸੰਦ ਨਹੀਂ ਆਈਆਂ ਤਾਂ ਪਾਲਿਸੀ ਧਾਰਕ ਨੇ ਰੁਪਏ ਵਾਪਸ ਮੰਗ ਲਏ। ਬੀਮਾ ਕੰਪਨੀ ਨੇ ਰੁਪਏ ਮੋੜਨ ਤੋਂ ਮਨ੍ਹਾਂ ਕੀਤਾ ਤਾਂ ਪੀੜਤਾਂ ਨੇ ਕੰਜ਼ਿਊਮਰਫੋਰਮ ਸੈਕੰਡ ਵਿਚ ਮੁੱਕਦਮਾ ਦਰਜ ਕਰ ਦਿੱਤਾ। ਫੋਰਮ ਨੇ ਸੁਣਵਾਈ ਕਰਦੇ ਹੋਏ ਪੀ.ਐੱਨ.ਬੀ. ਮੈੱਟ ਲਾਈਫ ਇੰਸ਼ੋਰੈਂਸ ਕੰਪਨੀ ਨੂੰ 17 ਹਜ਼ਾਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ।
-ਇਹ ਹੈ ਮਾਮਲਾ
ਸੰਭਲ ਬਹਜੋਈ ਥਾਣਾ ਸਟੇਸ਼ਨ ਰੋਡ ਨਿਵਾਸੀ ਵਿਨੀਤ ਕੁਮਾਰ ਨੇ ਦੱਸ਼ਿਆ ਕਿ ਉਸਨੇ ਪੰਜਾਬ ਨੈਸ਼ਨਲ ਬੈਂਕ, ਮੈੱਟਲਾਈਫ ਇੰਸ਼ੋਰੈਂਸ ਤੋਂ 2012 ਵਿਚ ਇਕ ਮਿਊਚੁਅਲ ਫੰਡ ਪਾਲਿਸੀ 15,000 ਰੁਪਏ ਵਿਚ ਲਈ ਸੀ। ਪਾਲਿਸੀ ਲੈਣ ਤੋਂ ਬਾਅਦ 10 ਨਵੰਬਰ, 2012 ਨੂੰ ਉਨ੍ਹਾਂ ਨੂੰ ਪਾਲਿਸੀ ਬਾਂਡ ਵੀ ਮਿਲ ਗਿਆ। ਜਦੋਂ ਪਾਲਿਸੀ ਬਾਂਡ ਦੇਖਿਆ ਤਾਂ ਉਸ ਵਿਚ ਦਿੱਤੀਆਂ ਸ਼ਰਤਾਂ ਠੀਕ ਨਹੀਂ ਲੱਗੀਆਂ ਤਾਂ ਵਿਨੀਤ ਨੇ ਬਾਂਡ ਕੰਪਨੀ ਨੂੰ 20 ਨਵੰਬਰ ਨੂੰ ਵਾਪਸ ਕਰ ਦਿੱਤਾ ਅਤੇ ਪ੍ਰੀਮੀਅਮ ਦੋ ਰੁਪਏ ਵਾਪਸ ਮੰਗਣ ਤੇ ਬੀਮਾ ਕੰਪਨੀ ਨੇ ਪ੍ਰੀਮੀਅਮ ਦੀ ਰਾਸ਼ੀ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ 2015 ਵਿਚ ਕੰਜ਼ਿਊਮਰ ਫੋਰਮ ਵਿਚ ਮੁਕੱਦਮਾ ਦਰਜ ਕੀਤਾ। ਬੀਮਾ ਕੰਪਨੀ ਨੇ ਪੱਖ ਰੱਖਦੀਆਂ ਦੱਸਿਆ ਕਿ ਪਾਲਿਸੀ ਧਾਰਕ ਨੂੰ ਪ੍ਰੀਮੀਅਮ ਦੀ ਰਾਸ਼ੀ ਵਾਪਸ ਨਹੀਂ ਹੋ ਸਕਦੀ ਅਤੇ ਨਾ ਹੀ ਇਸ ਤਰ੍ਹਾਂ ਦਾ ਸਮਝੋਤਾ ਪਾਲਿਸੀ ਕਰ ਸਮੇਂ ਕੀਤਾ ਗਿਆ ।
-ਇਹ ਕਿਹਾ ਫੋਰਮ ਨੇ
ਮਾਮਲੇ 'ਚ ਸੁਣਵਾਈ ਕਰਦਿਆਂ ਕੰਜ਼ਿਊਮਰ ਫੋਰਮ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਘ ਰਾਠੌਰ ਨੇ ਬੀਮਾ ਕੰਪਨੀ 'ਤੇ ਪ੍ਰੀਮੀਅਮ ਦੀ ਜਮ੍ਹਾ ਦੀ ਰਾਸ਼ੀ 15,000 ਰੁਪਏ, 1 ਹਜ਼ਾਰ ਰੁਪਏ ਨੁਕਸਾਨਪੂਰਤੀ ਅਤੇ 1 ਹਜ਼ਾਰ ਰੁਪਏ ਅਦਾਲਤੀ ਖ਼ਰਚਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ। ਫੋਰਮ ਨੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਪੀੜਤ ਨੂੰ ਇਕ ਮਹੀਨੇ ਦੇ ਅੰਦਰ ਭੁਗਤਾਨ ਕਰੇ।
ਦਦਿੱਤੀਆਂ ਸ਼ਰਤਾਂ ਠੀਕ ਨਹੀਂ ਲੱਗੀਆਂ ਤਾਂ ਵਿਨੀਤ ਨੇ ਬਾਂਡ ਕੰਪਨੀ ਨੂੰ 20 ਨਵੰਬਰ ਨੂੰ ਵਾਪਸ ਕਰ ਦਿੱਤਾ ਅਤੇ ਪ੍ਰੀਮੀਅਮ ਦੇ ਰੁਪਏ ਵਾਪਸ ਮੰਗੇ ਪਰ ਬੀਮਾ ਕੰਪਨੀ ਨੇ ਪ੍ਰੀਮੀਅਮ ਦੀ ਰਾਸ਼ੀ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ 2015 'ਚ ਕੰਜ਼ਿਊਮਰ ਫੋਰਮ 'ਚ ਮੁਕੱਦਮਾ ਦਰਜ ਕੀਤਾ। ਬੀਮਾ ਕੰਪਨੀ ਨੇ ਪੱਖ ਰੱਖਦਿਆਂ ਦੱਸਿਆ ਕਿ ਪਾਲਿਸੀ ਧਾਰਕ ਨੂੰ ਪ੍ਰੀਮੀਅਮ ਦੀ ਰਾਸ਼ੀ ਵਾਪਸ ਨਹੀਂ ਹੋ ਸਕਦੀ ਅਤੇ ਨਾ ਹੀ ਇਸ ਤਰ੍ਹਾਂ ਦਾ ਸਮਝੌਤਾ ਪਾਲਿਸੀ ਕਰਨ ਵੇਲੇ ਕੀਤਾ ਗਿਆ।
-ਇਹ ਕਿਹਾ ਫੋਰਮ ਨੇ
ਮਾਮਲੇ 'ਚ ਸੁਣਵਾਈ ਕਰਦਿਆਂ ਕੰਜ਼ਿਊਮਰ ਫੋਰਮ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਘ ਰਾਠੌਰ ਨੇ ਬੀਮਾ ਕੰਪਨੀ 'ਤੇ ਪ੍ਰੀਮੀਅਮ ਦੀ ਜਮ੍ਹਾ ਦੀ ðÕ-Õ Õ@çÕå, ਰਾਸ਼ੀ 15,000 ਰੁਪਏ, 1 ਹਜ਼ਾਰ ਰੁਪਏ ਨੁਕਸਾਨਪੂਰਤੀ ਅਤੇ 1 ਹਜ਼ਾਰ ਰੁਪਏ ਅਦਾਲਤੀ ਖ਼ਰਚਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ। ਫੋਰਮ ਨੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਪੀੜਤ ਨੂੰ ਇਕ ਮਹੀਨੇ ਦੇ ਅੰਦਰ ਭੁਗਤਾਨ ਕਰੇ।ੱਿਤੀਆਂ ਸ਼ਰਤਾਂ ਠੀਕ ਨਹੀਂ ਲ
ਸੋਨੇ ਦੇ ਹੋ ਸ਼ੌਕੀਨ, ਤਾਂ ਇੱਥੇ ਕਰੋ ਨਿਵੇਸ਼ ਮਿਲੇਗਾ ਵਿਆਜ, ਨਹੀਂ ਲੱਗੇਗਾ ਕੋਈ ਟੈਕਸ!
NEXT STORY