ਨਵੀਂ ਦਿੱਲੀ—ਸਾਊਥ ਕੋਰੀਆ 'ਚ ਇਕ ਕੋਰਟ ਨੇ ਸੈਮਸੰਗ ਦੇ ਵਾਇਸ ਚੇਅਰਮੈਨ ਲੀ ਜੇ ਯਾਂਗ ਨੂੰ ਰਿਸ਼ਵਤਖੋਰੀ, ਅਦਾਲਤ ਦੇ ਸਾਹਮਣੇ ਗਲਤ ਬਿਆਨ ਅਤੇ ਹੋਰ ਅਪਰਾਧਾਂ ਲਈ ਸਾਬਕਾ ਰਾਸ਼ਟਰਪਤੀ ਪਾਰਕ ਗਵੇਨ ਹੇ ਦੇ ਨੇੜਲੇ ਸਹਿਯੋਗੀ ਨੂੰ ਸਰਕਾਰੀ ਹੱਕ ਦਿਵਾਉਣ ਲਈ ਰਿਸ਼ਵਤ ਦੇਣ ਦਾ ਦੋਸ਼ ਹੈ। ਲੀ ਜੇ ਯੰਗ 49 ਸਾਲ ਦੇ ਹਨ।

ਸੈਮਸੰਗ ਦੇ ਸ਼ੇਅਰ 'ਚ ਆਈ ਗਿਰਾਵਟ
ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸੈਮਸੰਗ ਦੇ ਸ਼ੇਅਰ 'ਚ 1.5 ਫੀਸਦੀ ਦੀ ਗਿਰਾਵਟ ਆਈ ਹੈ।
ਜਾਰੀ ਹੋਣ ਤੋਂ ਪਹਿਲਾਂ ਇਸ ਸ਼ਖਸ ਕੋਲ ਪਹੁੰਚਿਆ 50 ਰੁਪਏ ਦਾ ਨੋਟ, ਜਾਣੋ ਕਿਵੇਂ
NEXT STORY