Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 23, 2025

    8:59:51 PM

  • sir bad touch government teacher 24 female students

    'ਸਰ ਕਰਦੇ Bad Touch...', ਸਰਕਾਰੀ ਟੀਚਰ ਨੇ ਕੀਤਾ...

  • block samiti patwari arrested by vigilance bureau for taking bribe of rs 20 000

    20,000 ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ...

  • amritpal singh brought back safely to punjab

    ਅੰਮ੍ਰਿਤਪਾਲ ਸਿੰਘ ਸਹੀ ਸਲਾਮਤ ਲਿਆਂਦਾ ਪੰਜਾਬ,...

  • rohit sharma s wife calls chahal cartoon video goes viral

    ਰੋਹਿਤ ਸ਼ਰਮਾ ਦੀ ਪਤਨੀ ਨੇ ਚਾਹਲ ਨੂੰ ਕਿਹਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਦਿਵਾਲੀਆ ਹੋਣ ਵਾਲੀ ਹੈ VI ! ਸਰਕਾਰ ਦਾ 1.95  ਲੱਖ ਕਰੋੜ ਰੁਪਏ ਬਕਾਇਆ

BUSINESS News Punjabi(ਵਪਾਰ)

ਦਿਵਾਲੀਆ ਹੋਣ ਵਾਲੀ ਹੈ VI ! ਸਰਕਾਰ ਦਾ 1.95  ਲੱਖ ਕਰੋੜ ਰੁਪਏ ਬਕਾਇਆ

  • Edited By Inder Prajapati,
  • Updated: 17 May, 2025 04:19 AM
Business
vi is going to go bankrupt
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿਲੀ - ਵੋਡਾਫੋਨ ਆਈਡੀਆ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਸਮਰਥਨ ਤੋਂ ਬਿਨਾਂ ਮਾਲੀ ਸਾਲ 2026 ਤੋਂ  ਅੱਗੇ ਕੰਮ ਨਹੀਂ ਕਰ ਸਕਦੀ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਕੰਪਨੀ  ਨੇ ਕਥਿਤ ਤੌਰ ’ਤੇ ਕਿਹਾ ਕਿ ਜੇਕਰ ਉਸ ਨੂੰ ਸਰਕਾਰ ਵੱਲੋਂ ਸਮਰਥਨ ਨਾ ਮਿਲਿਆ ਤਾਂ ਉਹ  ਦਿਵਾਲੀਆ ਹੋਣ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਜਾਵੇਗੀ।

ਗੌਰ ਕਰਨ ਵਾਲੀ ਗੱਲ ਹੈ ਕਿ ਸਪੈਕਟਰਮ ਬਕਾਏ ਲਈ ਵੋਡਾਫੋਨ ਆਈਡੀਆ ’ਤੇ ਸਰਕਾਰ ਦਾ 1.95  ਲੱਖ ਕਰੋੜ ਰੁਪਏ ਬਕਾਇਆ ਹੈ। ਜੇਕਰ ਵੋਡਾਫੋਨ ਆਈਡੀਆ ਦਿਵਾਲੀਆ ਹੋ ਜਾਂਦੀ ਹੈ, ਤਾਂ  ਸਰਕਾਰ ਸਪੈਕਟਰਮ ਵਿਕਰੀ  ਦੇ 1.18 ਲੱਖ ਕਰੋੜ ਰੁਪਏ  ਦੇ ਬਕਾਏ ਦੀ ਕੋਈ ਵਸੂਲੀ  ਨਹੀਂ ਕਰ ਸਕੇਗੀ। ਇਕੁਇਟੀ ਕਨਵਰਜ਼ਨ  ਤੋਂ ਬਾਅਦ, ਹੁਣ ਵੋਡਾਫੋਨ ਆਈਡੀਆ ’ਚ ਸਰਕਾਰ ਦੀ 49 ਫ਼ੀਸਦੀ ਹਿੱਸੇਦਾਰੀ ਹੈ। ਕੰਪਨੀ  ਨੇ ਕਿਹਾ ਹੈ ਕਿ ਸਰਕਾਰ  ਦੇ ਇਕੁਇਟੀ ਕਨਵਰਜ਼ਨ ਅਤੇ 26000 ਕਰੋੜ ਰੁਪਏ  ਦੇ ਇਕੁਇਟੀ  ਨਿਵੇਸ਼  ਦੇ ਬਾਵਜੂਦ ਉਸ ਨੂੰ ਬੈਂਕਾਂ ਵੱਲੋਂ ਕੋਈ ਸਮਰਥਨ ਨਹੀਂ ਮਿਲਿਆ ਹੈ।

ਸੁਪਰੀਮ ਕੋਰਟ ਕੋਲ ਲਗਾਈ ਕੰਪਨੀ ਨੇ ਮਦਦ ਦੀ ਅਪੀਲ
ਇਸ ਤੋਂ  ਪਹਿਲਾਂ, ਵੀਰਵਾਰ ਨੂੰ ਵੋਡਾਫੋਨ ਆਈਡੀਆ ਨੇ ਆਪਣੇ ਐਡਜਸਟਿਡ ਕੁੱਲ ਆਮਦਨ  (ਏ. ਜੀ. ਆਰ.) ਅਤੇ ਸਪੈਕਟਰਮ ਬਕਾਏ ’ਤੇ ਹੋਰ ਰਾਹਤ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ’ਚ  ਇਕ ਨਵੀਂ ਪਟੀਸ਼ਨ ਦਾਖ਼ਲ ਕੀਤੀ ਸੀ। ਇਕ ਕਾਰੋਬਾਰੀ ਨਿਊਜ਼ ਚੈਨਲ ਦੀ ਰਿਪੋਰਟ  ਅਨੁਸਾਰ, ਕੰਪਨੀ ਜੁਰਮਾਨੇ ਅਤੇ ਵਿਆਜ  ਕਾਰਨ 30,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਛੋਟ  ਦੀ ਮੰਗ ਕਰ ਰਹੀ ਹੈ। 

ਵੋਡਾਫੋਨ ਆਈਡੀਆ ਨੇ ਕਿਹਾ ਕਿ ਸਰਕਾਰ ਏ. ਜੀ. ਆਰ. ਫੈਸਲੇ ਨਾਲ ਲਾਈਆਂ ਗਈਆਂ ਰੁਕਾਵਟਾਂ ਕਾਰਨ ਰਾਹਤ ਦੇਣ ’ਚ ‘ਅਸਮਰੱਥ’ ਹੈ। ਰਿਪੋਰਟ ’ਚ ਅੱਗੇ ਦਾਅਵਾ ਕੀਤਾ  ਗਿਆ ਕਿ ਏ. ਜੀ. ਆਰ. ਅਤੇ ਸਪੈਕਟਰਮ ਬਕਾਏ ਨੂੰ ਇਕੁਇਟੀ ’ਚ ਬਦਲਣ ਤੋਂ ਬਾਅਦ ਸਰਕਾਰ ਹੁਣ  ਪ੍ਰਭਾਵਸ਼ਾਲੀ ਤੌਰ ’ਤੇ 49 ਫ਼ੀਸਦੀ ਹਿੱਸੇਦਾਰੀ  ਨਾਲ ਕੰਪਨੀ ’ਚ ‘ਭਾਈਵਾਲ’ ਹੈ। 

ਤਾਜ਼ਾ  ਸ਼ੇਅਰਹੋਲਡਿੰਗ ਅੰਕੜਿਆਂ ਅਨੁਸਾਰ, ਵਿਦੇਸੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਕੋਲ 6.56 ਫ਼ੀਸਦੀ ਹਿੱਸੇਦਾਰੀ ਹੈ, ਹਾਲਾਂਕਿ ਕਿਸੇ  ਵੀ ਨਿੱਜੀ ਨਿਵੇਸ਼ਕ ਕੋਲ 1 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਨਹੀਂ ਹੈ।   ਕੰਪਨੀ ਦੇ 59 ਲੱਖ ਤੋਂ ਜ਼ਿਆਦਾ ਛੋਟੇ ਸ਼ੇਅਰਧਾਰਕ ਹਨ, ਜਿਨ੍ਹਾਂ ਕੋਲ 2 ਲੱਖ ਰੁਪਏ  ਤੱਕ ਦੀ ਅਧਿਕਾਰਤ ਸ਼ੇਅਰ ਪੂੰਜੀ ਹੈ। 

  • Vodafone Idea
  • bankrupt
  • Supreme Court

ਚਾਰਜਿੰਗ ਦੇ ਨਾਲ-ਨਾਲ ਹੁਣ ਕਾਰ ਬਣਾਏਗੀ ਖਾਣਾ! EV ਬਣੇਗੀ ਚੱਲਦੀ-ਫਿਰਦੀ ਰਸੋਈ

NEXT STORY

Stories You May Like

  • government target of rs 3 lakh crore rajnath
    ਸਰਕਾਰ ਨੇ 2029 ਤੱਕ 3 ਲੱਖ ਕਰੋੜ ਰੁਪਏ ਦੇ ਰੱਖਿਆ ਉਤਪਾਦਨ ਦਾ ਟੀਚਾ ਰੱਖਿਆ ਹੈ: ਰਾਜਨਾਥ
  • sbi gave a dividend of rs 8 076 84 crore to govt
    SBI ਨੇ ਸਰਕਾਰ ਨੂੰ ਦਿੱਤਾ 8,076.84 ਕਰੋੜ ਰੁਪਏ ਦਾ ਲਾਭਅੰਸ਼
  • 14 lakh rupees withdrawn from account  bank message
    ਖਾਤੇ 'ਚੋਂ ਨਿਕਲੇ 14 ਲੱਖ ਰੁਪਏ, ਅਚਾਨਕ ਬੈਂਕ ਤੋਂ ਆਏ ਮੈਸੇਜ ਨੇ ਉਡਾਏ ਹੋਸ਼...
  • how expensive is a 1 rupee coin  surprising revelation in rbi report
    One ruppee coin: 1 ਰੁਪਏ ਦਾ ਸਿੱਕਾ ਕਿੰਨਾ ਮਹਿੰਗਾ ਹੈ? RBI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ
  • 94 lakh poor families  rs 2 lakh accounts
    94 ਲੱਖ ਗ਼ਰੀਬ ਪਰਿਵਾਰਾਂ ਲਈ Good News! ਬੈਂਕ ਖਾਤਿਆਂ 'ਚ ਆਉਣਗੇ 2-2 ਲੱਖ ਰੁਪਏ, ਜਾਣੋ ਕਿਵੇਂ
  • vip number bought for 14 lakhs for a scooter worth lakhs of rupees
    ਸ਼ੌਂਕ ਦਾ ਕੋਈ ਮੁੱਲ ਨਹੀਂ ! ਲੱਖ ਰੁਪਏ ਦੇ ਸਕੂਟੀ ਲਈ 14 ਲੱਖ 'ਚ ਖਰੀਦਿਆ VIP ਨੰਬਰ
  • himachal pradesh government help flood
    ਹਿਮਾਚਲ ਪ੍ਰਦੇਸ਼ ਨੂੰ ਸਰਕਾਰ ਵਲੋਂ 2 ਹਜ਼ਾਰ ਕਰੋੜ ਦੀ ਮਦਦ ਦਾ ਐਲਾਨ
  • 1 lakh rupees  scooty 14 lakh vip number
    ਸ਼ੌਕ ਦਾ ਕੋਈ ਮੁੱਲ ਨਹੀਂ! 1 ਲੱਖ ਦੀ ਸਕੂਟੀ ਤੇ 14 ਲੱਖ ਦਾ ਨੰਬਰ
  • punjabis be careful the kala kacha gang has arrived
    ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ
  • simarjit bains big statement after defeat in ludhiana by election
    ਲੁਧਿਆਣਾ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ
  • jalandhar s kulhad pizza couple in news again
    ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
  • hazur jasdeep singh gill reached this satsang house in jalandhar
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...
  • raja warring responsible for ludhiana by election defeat
    ਲੁਧਿਆਣਾ ਜ਼ਿਮਨੀ ਚੋਣ ਹਾਰ ਦੀ ਰਾਜਾ ਵੜਿੰਗ ਲਈ ਜ਼ਿੰਮੇਵਾਰੀ, ਦਿੱਤਾ ਵੱਡਾ ਬਿਆਨ
  • ransom demanded from bakery owner in the name of gangsters
    ਗੈਂਗਸਟਰਾਂ ਦੇ ਨਾਂ 'ਤੇ ਬੇਕਰੀ ਮਾਲਕ ਤੋਂ ਮੰਗੀ ਫਿਰੌਤੀ, ਪੈਸੇ ਲੈਣ ਆਏ 2 ਨੌਜਵਾਨ...
  • punjab weather
    ਪੰਜਾਬ: ਥੋੜ੍ਹੀ ਦੇਰ 'ਚ ਅਚਾਨਕ ਬਦਲੇਗਾ ਮੌਸਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ...
  • the shocking incident in 5 seconds in jalandhar
    ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV...
Trending
Ek Nazar
noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

punjabi girl sold for 4 lakhs in oman wandered on the streets for 2 months

ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ...

neetu shatran wala breaks phone in anger

ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...

trump pakistan government

ਨੋਬਲ ਪੁਰਸਕਾਰ ਲਈ ਟਰੰਪ ਦੀ ਨਾਮਜ਼ਦਗੀ 'ਤੇ ਘਿਰੀ ਪਾਕਿਸਤਾਨੀ ਸਰਕਾਰ

us warns iran

ਅਮਰੀਕਾ ਨੇ ਈਰਾਨ ਨੂੰ ਫ਼ੌਜੀ ਕਾਰਵਾਈ ਸਬੰਧੀ ਦਿੱਤੀ ਚਿਤਾਵਨੀ

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • iranian military nuclear program fully intact
      ਈਰਾਨ ਦਾ ਦਾਅਵਾ: ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬਰਕਰਾਰ, ਅਮਰੀਕੀ ਦਾਅਵਿਆਂ...
    • nuclear leakage
      ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ...
    • monsoon news
      ਐਤਵਾਰ ਦੀ ਛੁੱਟੀ ਵਾਲੇ ਦਿਨ ਖ਼ਤਮ ਹੋ ਸਕਦਾ ਹੈ ਮਾਨਸੂਨ ਦਾ ਇੰਤਜ਼ਾਰ
    • first flight evacuate indians from israel cancelled
      ਵੱਡੀ ਖ਼ਬਰ: ਬੰਬਾਂ ਦੇ ਮੀਂਹ ਵਿਚਾਲੇੇ ਫ਼ਸ ਗਏ ਭਾਰਤੀ! ਇਜ਼ਰਾਈਲ ਨੇ ਬੰਦ ਕੀਤਾ...
    • trump statement on iran
      'ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤਾਂ....', Trump ਦਾ ਵੱਡਾ...
    • salman khan is battling several serious illnesses
      ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ...
    • heavy rain alert 6 days
      Heavy Rain Alert: ਅੱਜ ਤੋਂ 6 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ...
    • the services of giani gurmukh singh head granthi of sri akal takht sahib
      ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀਆਂ ਸੇਵਾਵਾਂ...
    • punjab weather monsoon entry in punjab today
      Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ...
    • israeli attacks on iran
      ਈਰਾਨ 'ਤੇ ਇਜ਼ਰਾਇਲੀ ਹਮਲੇ ਤੇਜ਼, 800 ਤੋਂ ਵਧੇਰੇ ਮੌਤਾਂ
    • fir case
      ਨਾਬਾਲਗ ਕੁੜੀ ਦਾ ਵਿਆਹ ਕਰਨ 'ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ
    • ਵਪਾਰ ਦੀਆਂ ਖਬਰਾਂ
    • gold prices fall after hitting record highs  silver prices continue to rise
      ਰਿਕਾਰਡ ਪੱਧਰ ਬਣਾਉਣ ਤੋਂ ਬਾਅਦ ਟੁੱਟੇ ਸੋਨੇ ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ...
    • stock market sensex falls 700 points nifty falls 170 points
      ਸ਼ੇਅਰ ਬਾਜ਼ਾਰ 'ਚ ਭੂਚਾਲ: ਮੱਧ ਪੂਰਬ ਤਣਾਅ ਦਰਮਿਆਨ ਸੈਂਸੈਕਸ 700 ਅਤੇ ਨਿਫਟੀ 170...
    • quickly check this setting of your upi
      ਜਲਦੀ ਚੈੱਕ ਕਰੋ ਆਪਣੇ UPI ਦੀ ਇਹ ਸੈਟਿੰਗ, ਨਹੀਂ ਤਾਂ ਖਾਲੀ ਹੋ ਜਾਵੇਗਾ ਤੁਹਾਡਾ...
    • will middle east tensions increase oil prices in india  government
      ਕੀ ਮੱਧ ਪੂਰਬ ਦਾ ਤਣਾਅ ਭਾਰਤ 'ਚ ਤੇਲ ਦੀਆਂ ਕੀਮਤਾਂ ਨੂੰ ਵਧਾਏਗਾ? ਸਰਕਾਰ ਨੇ...
    • impact of iran israel war on india  prices of these items will increase
      ਈਰਾਨ ਤੇ ਇਜ਼ਰਾਈਲ ਜੰਗ ਦਾ ਭਾਰਤ 'ਤੇ ਅਸਰ, ਵੱਧਣਗੇ ਇਨ੍ਹਾਂ ਚੀਜ਼ਾਂ ਦੇ ਭਾਅ
    • gold has become so cheap in a week
      ਇਕ ਹਫਤੇ 'ਚ ਇੰਨਾ ਸਸਤਾ ਹੋਇਆ ਸੋਨਾ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 10 ਗ੍ਰਾਮ...
    • your banking  will change from july
      ਜੁਲਾਈ ਤੋਂ ਬਦਲ ਜਾਵੇਗਾ ਤੁਹਾਡਾ ਬੈਂਕਿੰਗ ਸਿਸਟਮ! ਤਨਖਾਹ, EMI, ਸਬਸਿਡੀ-ਸਭ ਕੁਝ...
    • government launches startup program to installation solar panels
      ਛੱਤਾਂ ’ਤੇ ਸੋਲਰ ਪੈਨਲਾਂ ਦੀ ਸਥਾਪਨਾ ਤੇਜ਼ ਕਰਨ ਲਈ ਸਰਕਾਰ ਵੱਲੋਂ ਸਟਾਰਟਅੱਪ...
    • india stops buying rock salt from pakistan
      ਭਾਰਤ ਨੇ ਸੇਂਧਾ ਲੂਣ ਲੈਣਾ ਕੀਤਾ ਬੰਦ, ਦੁਨੀਆ ਦੀਆਂ ਮਿੰਨਤਾਂ ਕਰ ਰਿਹੈ ਪਾਕਿਸਤਾਨ
    • gold in indian homes  this wealth is 6 times bigger pakistani economy
      ਭਾਰਤੀ ਘਰਾਂ 'ਚ ਸੋਨਾ ਹੀ ਸੋਨਾ! ਪਾਕਿਸਤਾਨੀ ਇਕਾਨਮੀ ਤੋਂ 6 ਗੁਣਾ ਵੱਡੀ ਹੈ ਇਹ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +