ਮੁੰਬਈ(ਬਿਊਰੋ)— ਵਾਸਤੂ ਵਿਗਿਆਨੀਆਂ ਦੀ ਮੰਨੀਏ ਤਾਂ ਵਾਸਤੂ ਸ਼ਾਸਤਰ 'ਚ ਇਨਸਾਨ ਦੀ ਹਰ ਪ੍ਰੇਸ਼ਾਨੀ ਦਾ ਹੱਲ ਹੁੰਦਾ ਹੈ ਜੇਕਰ ਕਿਸੇ ਵੀ ਨੌਕਰੀਪੇਸ਼ਾ ਜਾਂ ਵਪਾਰ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਵਾਸਤੂ 'ਚ ਇਸ ਤੋਂ ਛੁਟਕਾਰਾ ਪਾਉਣ ਲਈ ਵੀ ਕਈ ਉਪਾਅ ਦੱਸੇ ਗÎਏ ਹਨ। ਤਾਂ ਜੇਕਰ ਤੁਸੀਂ ਵੀ ਆਪਣੇ ਬੌਸ ਤੋਂ ਆਪਣੀ ਵਾਹ-ਵਾਹੀ ਸੁਣਨਾ ਚਾਹੁੰਦੇ ਹੋ ਤਾਂ ਕੁਝ ਕੰਮਾਂ ਨੂੰ ਦਫਤਰ ਜਾਣ ਤੋਂ ਪਹਿਲਾਂ ਜ਼ਰੂਰ ਕਰੋ।
ਮਾਤਾ-ਪਿਤਾ ਦਾ ਆਸ਼ੀਰਵਾਦ ਲਓ
ਹਿੰਦੂ ਧਰਮ ਅਨੁਸਾਰ ਘਰ 'ਚੋਂ ਬਾਹਰ ਜਾਣ ਤੋਂ ਪਹਿਲਾਂ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਜ਼ਰੂਰ ਲਓ। ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਹਰ ਕੰਮ ਸਫਲ ਹੁੰਦਾ ਹੈ।

ਰੋਜ਼ਾਨਾ ਕਰੋ ਇਹ ਕੰਮ
ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਦਫਤਰ ਜਾਣ ਦੀ ਕਾਹਲੀ 'ਚ ਬਹੁਤ ਸਾਰੇ ਕੰਮ ਨਹੀਂ ਕਰ ਪਾਉਂਦੇ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਅਤੇ ਇਸ ਕਾਰਨ ਤੁਸੀਂ ਮੰਦਰ ਵੀ ਨਹੀਂ ਜਾ ਪਾਉਂਦੇ ਤਾਂ ਘਰ ਦੇ ਮੰਦਰ 'ਚ ਭਗਵਾਨ ਸਾਹਮਣੇ ਸਿਰ ਝੁੱਕਾ ਕੇ ਸੱਚੇ ਮਨ ਨਾਲ ਪ੍ਰਾਥਨਾ ਕਰੋ ਅਤੇ ਫੁਲ ਚੜ੍ਹਾਓ। ਅਜਿਹਾ ਕਰਨ ਨਾਲ ਵਿਅਕਤੀ ਦੇ ਦਿਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ।
ਇਹ ਕੰਮ ਕਰਨਾ ਨਾ ਭੁੱਲੋ
ਦਫਤਰ ਲਈ ਜਾਂ ਫਿਰ ਕਿਸੇ ਜ਼ਰੂਰੀ ਕੰਮ ਜਾਣ ਤੋਂ ਪਹਿਲਾਂ ਮੱਥੇ 'ਤੇ ਚੰਦਨ ਜਾਂ ਫਿਰ ਸੰਧੂਰ ਦਾ ਟਿੱਕਾ ਲਗਾ ਕੇ ਬਾਹਰ ਜਾਓ। ਇਸ ਨਾਲ ਤੁਹਾਨੂੰ ਕੰਮਾਂ 'ਚ ਸਫਲਤਾ ਮਿਲੇਗੀ।

ਪੰਛੀਆਂ ਨੂੰ ਦਾਣਾ-ਪਾਣੀ
ਪੰਛੀਆਂ ਨੂੰ ਦਾਣਾ-ਪਾਣੀ ਦੇਣ ਨਾਲ ਵੀ ਘਰ 'ਚ ਬਰਕਤ ਬਣੀ ਰਹਿੰਦੀ ਹੈ।
ਇਹ ਖਾਣਾ ਹੁੰਦਾ ਹੈ ਸ਼ੁੱਭ
ਜੇਕਰ ਤੁਸੀਂ ਕਿਸੇ ਦਿਨ ਕੋਈ ਇੰਟਰਵਿਯੂ ਦੇਣ ਜਾਂ ਫਿਰ ਦਫਤਰ 'ਚ ਕਿਸੇ ਖਾਸ ਕੰਮ ਲਈ ਜਾ ਰਹੇ ਹੋ ਤਾਂ ਗੁੜ ਖਾ ਕੇ ਅਤੇ ਪਾਣੀ ਪੀਅ ਕੇ ਨਿਕਲੋ। ਇਸ ਨਾਲ ਸਫਲਤਾ ਮਿਲੇਗੀ।
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਬਾਬੇ ਨਾਨਕ ਦੀਆਂ ਪਹਿਲਤਾਵਾਂ
NEXT STORY