ਗੜ੍ਹਸ਼ੰਕਰ (ਸ਼ੋਰੀ)— ਬੰਗਾ ਚੌਕ 'ਤੇ ਬੀਤੀ ਰਾਤ ਇਕ ਬੇਕਰੀ ਦੀ ਦੁਕਾਨ 'ਚ ਸ਼ਾਰਟ ਸਰਕਿਟ ਹੋਣ ਕਰਕੇ ਲੱਗੀ ਅੱਗ ਕਾਰਨ ਕਾਫੀ ਨੁਕਸਾਨ ਹੋ ਗਿਆ। ਰਾਣਾ ਬੇਕਰੀ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਲੱਗੀ, ਜਿਵੇਂ ਹੀ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਤਾਂ ਤੁਰੰਤ ਆ ਕੇ ਉਨ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਦ ਤੱਕ ਅੱਗ ਪੂਰੀ ਤਰ੍ਹਾਂ ਕਾਬੂ ਹੇਠ ਆਈ, ਉਦੋਂ ਤੱਕ ਦੁਕਾਨ 'ਚ ਲੱਗੇ ਹੋਏ ਏ. ਸੀ., ਲੱਕੜ ਦੀ ਫਿਟਿੰਗ ਅਤੇ ਹੋਰ ਸਾਮਾਨ ਅੱਗ ਦੀ ਲਪੇਟ 'ਚ ਆ ਚੁੱਕਾ ਸੀ।
ਛੁੱਟੀ ਦੇ ਸਮੇਂ ਮੇਨ ਗੇਟ ਕੋਲ ਹੀ ਖੜ੍ਹੇ ਕੀਤੇ ਜਾਂਦੇ ਹਨ ਵਾਹਨ, ਖਤਰਾ ਅਜੇ ਵੀ ਬਰਕਰਾਰ
NEXT STORY