ਜਲੰਧਰ (ਵੈੱਬ ਡੈਸਕ) : ਜਗ ਬਾਣੀ ਨਿਊਜ਼ ਐਪ ਹੁਣ ਇਕ ਨਵੇਂ ਅਤੇ ਦਮਦਾਰ ਰੂਪ 'ਚ ਆਪਣੇ ਪਾਠਕਾਂ ਤੇ ਦਰਸ਼ਕਾਂ ਦੀ ਸੇਵਾ 'ਚ ਹਾਜ਼ਰ ਹੈ। ਤੁਹਾਡੇ ਸੁਝਾਅਵਾਂ ਨੂੰ ਦੇਖਦੇ ਹੋਏ 'ਜਗ ਬਾਣੀ' ਨਿਊਜ਼ ਐਪ 'ਚ ਕਈ ਸੁਧਾਰ ਕੀਤੇ ਗਏ ਹਨ, ਜੋ ਤੁਹਾਨੂੰ ਖ਼ਬਰ ਦੀ ਡੂੰਘਾਈ ਤੱਕ ਪਹੁੰਚਣ 'ਚ ਆਸਾਨ ਅਤੇ ਸੌਖਾ ਤਜ਼ਰਬਾ ਦੇਣਗੇ। ਕੁਝ ਸਮਾਂ ਪਹਿਲਾਂ 'ਜਗ ਬਾਣੀ' ਐਪ 'ਚ ਕੁਝ ਤਕਨੀਕੀ ਖਾਮੀਆਂ ਪਾਈਆਂ ਗਈਆਂ ਸਨ, ਜਿਨਾਂ ਨੂੰ ਤਾਲਾਬੰਦੀ ਦੌਰਾਨ ਦਰੁਸਤ ਨਹੀਂ ਕੀਤਾ ਜਾ ਸਕਿਆ ਪਰ ਹੁਣ ਤਾਲਾਬੰਦੀ 'ਚ ਰਾਹਤ ਮਿਲਦਿਆਂ ਹੀ ਤੁਹਾਡੀ ਪਸੰਦੀਦਾ ਨਿਊਜ਼ ਐਪ ਦੀਆਂ ਤਕਨੀਕੀ ਖਾਮੀਆਂ ਨੂੰ ਦੂਰ ਕੀਤਾ ਜਾ ਚੁੱਕਾ ਹੈ। ਪਲੇਅ ਸੋਟਰ 'ਚ 'ਜਗ ਬਾਣੀ' ਐਪ ਦਾ ਨਵਾਂ ਵਰਜਨ 4.4.4 ਮੌਜੂਦ ਹੈ, ਜਿਸ ਨੂੰ ਹੁਣ ਤੁਸੀਂ ਡਾਊਨਲੋਡ ਜਾਂ ਅਪਡੇਟ ਕਰ ਸਕਦੇ ਹੋ।
ਜੇਕਰ ਤੁਸੀਂ ਅਜੇ ਵੀ ਪੁਰਾਣਾ ਵਰਜ਼ਨ ਇਸਤੇਮਾਲ ਕਰ ਰਹੇ ਹੋ ਤਾਂ ਹੋਰ ਚੰਗੇ ਤਜ਼ਰਬੇ ਲਈ ਹੁਣੇ ਨਵਾਂ ਵਰਜਨ ਅਪਡੇਟ ਕਰੋ। 'ਜਗ ਬਾਣੀ' ਐਪ 'ਤੇ ਤੁਹਾਨੂੰ ਸਿਆਸਤ, ਮਨੋਰੰਜਨ, ਖੇਡ, ਸਿਹਤ, ਵਪਾਰ, ਧਰਮ ਸਮੇਤ ਹਰ ਖੇਤਰ ਦੀਆਂ ਤਾਜ਼ਾ ਖਬਰਾਂ ਅਤੇ ਵੀਡੀਓਜ਼ ਸਭ ਤੋਂ ਪਹਿਲਾਂ ਮਿਲਣਗੀਆਂ। ਇਸ ਤੋਂ ਇਲਾਵਾ 'ਜਗ ਬਾਣੀ' ਟੀ. ਵੀ. ਦਾ ਫੇਸਬੁੱਕ ਪੇਜ਼ ਵੀ ਲਾਈਕ ਅਤੇ ਫਾਲੋ ਕਰੋ। ਯੂ-ਟਿਊਬ 'ਤੇ 'ਜਗ ਬਾਣੀ' ਦੀਆਂ ਖ਼ਬਰਾਂ ਨਾਲ ਜੁੜੇ ਰਹਿਣ ਲਈ ਸਾਡੇ ਪੇਜ਼ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈ-ਕਾਨ 'ਤੇ ਕਲਿੱਕ ਕਰੋ। ਇਸ ਤੋਂ ਇਲਾਵਾ ਵੀ ਜੇਕਰ ਤੁਹਾਡਾ ਕੋਈ ਸੁਝਾਅ ਜਾਂ ਦਿਕੱਤ ਹੈ ਤਾਂ ਤੁਸੀਂ ਸਾਨੂੰ feedback@jagbani.com 'ਤੇ ਭੇਜ ਸਕਦੇ ਹੋ।
ਚੌਂਕੀਦਾਰ ਯੂਨੀਅਨ ਨੇ ਕਿਰਤੀਆਂ ਦੇ ਹੱਕ 'ਚ ਕੀਤੀ ਅਾਵਾਜ਼ ਬੁਲੰਦ
NEXT STORY