ਨਵੀਂ ਦਿੱਲੀ — ਰੁਪਏ ਦੀ ਸ਼ੁਰੂਆਤ ਅੱਜ ਭਾਰੀ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 35 ਪੈਸੇ ਟੁੱਟ ਕੇ 72.20 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਦੇ ਕਾਰੋਬਾਰ 'ਚ ਰੁਪਿਆ ਹੇਠਲੇ ਪੱਧਰ 'ਤੋਂ ਸ਼ਾਨਦਾਰ ਰਿਕਵਰੀ ਕਰਦਾ ਹੋਇਆ 51 ਪੈਸੇ ਦੀ ਕਮਜ਼ੋਰੀ ਨਾਲ 71.85 ਦੇ ਪੱਧਰ 'ਤੇ ਬੰਦ ਹੋਇਆ ਸੀ। ਕੱਲ੍ਹ ਦੇ ਕਾਰੋਬਾਰ 'ਚ ਇਕ ਸਮੇਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 72 ਦੇ ਪਾਰ ਚਲੀ ਗਈ ਸੀ।
ਰਿਜ਼ਰਵ ਬੈਂਕ ਨੇ ਵੇਚੇ 7.2 ਅਰਬ ਡਾਲਰ
NEXT STORY