ਨਵੀਂ ਦਿੱਲੀ- ਕਰਮਚਾਰੀ ਭਵਿੱਖ ਫੰਡ ਸੰਗਠਨ (ਈ.ਪੀ.ਐੱਫ.ਓ.) 'ਚ 2 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਵੇਰਵਾ
- ਸੋਸ਼ਲ ਸਕਿਓਰਿਟੀ ਅਸਿਸਟੈਂਟ (ਐੱਸ.ਐੱਸ.ਏ.) -2674
- ਸਟੇਨੋਗ੍ਰਾਫਰ- 185
- ਕੁੱਲ ਅਹੁਦੇ 2859
ਸਿੱਖਿਆ ਯੋਗਤਾ
- ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਕੀਤੀ ਹੋਵੇ।
- ਸਟੇਨੋਗ੍ਰਾਫ਼ਰ- ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਤਨਖਾਹ
ਉਮੀਦਵਾਰ ਨੂੰ 25 ਤੋਂ 45 ਹਜ਼ਾਰ ਤੱਕ ਮਿਲੇਗੀ ਤਨਖਾਹ
ਆਖ਼ਰੀ ਤਾਰੀਖ਼
ਉਮੀਦਵਾਰ 26 ਅਪ੍ਰੈਲ 2023 ਤੱਕ ਅਪਲਾਈ ਕਰ ਸਕਦੇ ਹਨ।
ਸਟੇਨੋਗ੍ਰਾਫਰ ਅਹੁਦਿਆਂ ਦੀ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਐੱਸ.ਐੱਸ.ਏ. ਅਹੁਦਿਆਂ ਦੀ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
10ਵੀਂ ਪਾਸ ਕੁੜੀਆਂ/ਮੁੰਡਿਆਂ ਲਈ CRPF 'ਚ ਬੰਪਰ ਭਰਤੀ, ਹੁਣ 2 ਮਈ ਤੱਕ ਕਰ ਸਕੋਗੇ ਅਪਲਾਈ
NEXT STORY