ਮੁੰਬਈ—ਅਦਾਕਾਰ ਬੌਬੀ ਦਿਓਲ ਫਿਲਮ 'ਚੰਗੇਜ਼' ਨਾਲ ਬਾਲੀਵੁੱਡ ਵਿਚ ਵਾਪਸੀ ਕਰੇਗਾ। ਉਹ ਕਾਫੀ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਸੀ। ਉਹ ਹੁਣ ਜਿਸ ਫਿਲਮ ਵਿਚ ਕੰਮ ਕਰੇਗਾ, ਉਸ ਵਿਚ ਉਸਦਾ ਨਾਂ ਚੰਗੇਜ਼ ਦੱਸਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਆਪਣੀਆਂ ਮੁੱਛਾਂ ਅਤੇ ਦਾੜ੍ਹੀ ਵੀ ਕਾਫੀ ਵਧਾ ਲਈ ਹੈ।
ਅਸਹਿਣਸ਼ੀਲਤਾ ਮੁੱਦੇ 'ਤੇ ਫਰਹਾਨ ਨੇ ਇੰਝ ਕੀਤਾ ਸ਼ਾਹਰੁਖ ਤੇ ਆਮਿਰ ਦਾ ਬਚਾਅ
NEXT STORY