ਜਲੰਧਰ (ਬਿਊਰੋ)- ਮੈਂ ਰੁਪਿੰਦਰ ਰੂਪੀ, ਪਿਛਲੇ ਕਈ ਸਾਲਾਂ ਤੋਂ ਨਜ਼ਲੇ, ਜ਼ੁਕਾਮ ਤੇ ਛਿੱਕਾਂ, ਐਲਰਜੀ ਤੋਂ ਪੀੜਤ ਸੀ। ਰੇਸ਼ਾ, ਨੱਕ ਬੰਦ, ਛਿੱਕਾਂ ਆਉਣ, ਗਲੇ ’ਚ ਖਰਾਸ਼ ਅਤੇ ਛਾਤੀ ’ਚੋਂ ਸੀਟੀ ਦੀਆਂ ਆਵਾਜ਼ਾਂ ਆਉਂਦੀਆਂ ਸਨ। ਹੌਲੀ-ਹੌਲੀ ਇਹ ਐਲਰਜੀ, ਦਮੇ ਵਿਚ ਬਦਲ ਗਈ। ਕਈ ਡਾਕਟਰਾਂ ਨਾਲ ਸਲਾਹ ਕੀਤੀ, ਅੰਗਰੇਜ਼ੀ ਦਵਾਈਆਂ ਲਈਆਂ, ਪਰ ਕੋਈ ਫਰਕ ਨਹੀਂ ਪਿਆ। ਧੂੜ-ਮਿੱਟੀ ਦੇ ਸੰਪਰਕ ਵਿਚ ਆਉਣ ’ਤੇ ਜਾਂ ਮੌਸਮ ਬਦਲ ਜਾਣ ’ਤੇ ਸਾਹ ਲੈਣਾ ਔਖਾ ਹੋ ਗਿਆ। ਪੰਪ ਅਤੇ ਅੰਗਰੇਜ਼ੀ ਦਵਾਈਆਂ ਦਾ ਸਰੀਰ ’ਤੇ ਮਾੜਾ ਅਸਰ ਪੈਣ ਲੱਗਾ। ਫਿਰ ਅਦਾਕਾਰਾ ਨਿਰਮਲ ਰਿਸ਼ੀ ਮੈਡਮ ਨੇ ਮੈਨੂੰ ਅਰੋਗਯਮ ਬਾਰੇ ਦੱਸਿਆ।
ਇਹ ਖ਼ਬਰ ਵੀ ਪੜ੍ਹੋ : ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ, 'ਬੇਬੀ ਬੰਪ' ਫਲਾਂਟ ਕਰਦੀ ਆਈ ਨਜ਼ਰ
ਉਸ ਨੇ ਅਰੋਗਯਮ ਤੋਂ ਆਪਣੀ ਐਲਰਜੀ ਦੀ ਸਮੱਸਿਆ ਦਾ ਇਲਾਜ ਵੀ ਕਰਵਾਇਆ ਸੀ। ਮੈਂ ਵੀ ਅਰੋਗਯਮ ਆਈ ਅਤੇ ਆਪਣਾ ਇਲਾਜ ਸ਼ੁਰੂ ਕਰਵਾਇਆ। ਹੌਲੀ-ਹੌਲੀ ਮੇਰੀਆਂ ਮੁਸ਼ਕਿਲਾਂ ਘੱਟ ਹੋਣ ਲੱਗੀਆਂ ਅਤੇ 6 ਮਹੀਨੇ ਤੱਕ ਦਵਾਈ ਦਾ ਕੋਰਸ ਕਰਨ ਤੋਂ ਬਾਅਦ ਹੁਣ ਮੈਂ ਬਿਲਕੁਲ ਠੀਕ ਹਾਂ।
ਇਹ ਖ਼ਬਰ ਵੀ ਪੜ੍ਹੋ : ਦੁਸਹਿਰੇ ਮੌਕੇ ਸ਼ਰਧਾ ਕਪੂਰ ਨੇ ਖ਼ੁਦ ਨੂੰ ਗਿਫ਼ਟ ਕੀਤੀ ਲੈਂਬੋਰਗਿਨੀ ਕਾਰ, ਕੀਮਤ ਜਾਣ ਉੱਡਣਗੇ ਹੋਸ਼
ਮੇਰੀ ਐਲਰਜੀ ਅਤੇ ਦਮਾ ਬਿਲਕੁਲ ਠੀਕ ਹਨ ਅਤੇ ਅੰਗਰੇਜ਼ੀ ਦਵਾਈਆਂ ਜਾਂ ਪੰਪਾਂ ਦੀ ਕੋਈ ਲੋੜ ਨਹੀਂ ਹੈ। ਮੈਂ ਅਰੋਗਯਮ ਦੀ ਬਹੁਤ ਧੰਨਵਾਦੀ ਹਾਂ। ਅਰੋਗਯਮ ਹਸਪਤਾਲ ਜਲੰਧਰ, ਬਠਿੰਡਾ, ਪਟਿਆਲਾ ਅਤੇ ਦਿੱਲੀ ਵਿਚ ਸਥਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਦੀ ‘ਟਾਈਗਰ-3’ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਫ਼ਿਲਮ
NEXT STORY