ਮੁੰਬਈ- ਮੁੰਬਈ ’ਚ ਵੂਮੈਨ ਇਨ ਐਂਟਰਟੇਨਮੈਂਟ ਐਵਾਰਡਜ਼-2026 ਦਾ ਦੂਜਾ ਐਡੀਸ਼ਨ ਆਯੋਜਿਤ ਹੋਇਆ, ਜਿਸ ’ਚ ਬਾਲੀਵੁੱਡ ਹਸੀਨਾਵਾਂ ਅਨੰਨਿਆ ਪਾਂਡੇ, ਸਮਾਂਥਾ ਰੂਥ ਪ੍ਰਭੂ, ਨਿਮਰਤ ਕੌਰ, ਸੰਦੀਪਾ ਧਰ, ਰਾਣੀ ਮੁਖਰਜੀ, ਕਾਜੋਲ ਦੇਵਗਨ, ਕ੍ਰਿਸ਼ਨਾ ਸ਼ਰਾਫ, ਜਿਓਤਿਕਾ, ਸਯਾਨੀ ਗੁਪਤਾ, ਅਦਿਤੀ ਭਾਟੀਆ, ਸ਼ਹਿਨਾਜ਼ ਗਿਲ ਅਤੇ ਮੇਧਾ ਸ਼ੰਕਰ ਨੇ ਮਹਿਫ਼ਲ ਲੁੱਟ ਲਈ।
ਇਸ ਸ਼ਾਨਦਾਰ ਪ੍ਰੋਗਰਾਮ ’ਚ ਮਨੋਰੰਜਨ ਜਗਤ ਦੀਆਂ ਪ੍ਰਭਾਵਸ਼ਾਲੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਰਾਣੀ ਮੁਖਰਜੀ ਨੂੰ ਪ੍ਰਤਿਸ਼ਠਿਤ ‘ਟਾਈਮਲੈੱਸ ਆਈਕਾਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਾਲ ਦੀ ਸਭ ਤੋਂ ਪਹਿਲੀ ਤੇ ਵੱਡੀ ਫ਼ਿਲਮ ਹੋਵੇਗੀ 'ਰੱਬ ਦਾ ਰੇਡੀਓ 3'
NEXT STORY