ਮੁੰਬਈ: ਬਾਲੀਵੁੱਡ-ਹਾਲੀਵੁੱਡ 'ਚ ਕਈ ਅਭਿਨੇਤਰੀਆਂ ਅਤੇ ਸਿੰਗਰਜ਼ ਅਜਿਹੀਆਂ ਹਨ ਜੋ ਐਵਾਰਡ ਸ਼ੋਅ ਜਾਂ ਪਬਲਿਕਲੀ ਇੰਵੈਂਟ 'ਚ ਕੁਝ ਜ਼ਿਆਦਾ ਹੀ ਬੋਲਡ ਡਰੈੱਸ 'ਚ ਨਜ਼ਰ ਆਉਂਦੀਆਂ ਹਨ। ਇਨ੍ਹਾਂ ਡਰੈੱਸਿਸ 'ਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਕੱਪੜੇ ਪਹਿਨਣਾ ਭੁੱਲ ਗਈਆਂ ਹਨ ਜਾਂ ਫਿਰ ਜਾਨ ਬੁੱਝ ਕੇ ਇਸ ਤਰ੍ਹਾਂ ਆਪਣਾ ਅੰਗ ਪ੍ਰਦਰਸ਼ਨ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਅਭਿਨੇਤਰੀਆਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਅਮਰੀਕੀ ਅਭਿਨੇਤਰੀ ਜੈਨੀਫਰ ਲੋਪੇਜ 2000 'ਚ ਗ੍ਰੇਮੀ ਐਵਾਰਡ ਦੌਰਾਨ ਕੁਝ ਇਸ ਅੰਦਾਜ਼ 'ਚ ਨਜ਼ਰ ਆਈੇ। ਸੁਪਰ ਮਾਡਲ ਇਰੀਨਾ ਸ਼ਾਅਕ 2015 'ਚ ਵੈਨਿਟੀ ਫੇਅਰ ਦੀ ਆਸਕਰ ਪਾਰਟੀ 'ਚ , ਪੋਪ ਸਿੰਗਰ ਬੋਯੋਸ 2015 'ਚ 'ਮੇਟ ਗਾਲਾ ਇੰਵੈਂਟ' 'ਚ ਅਤੇ ਪੋਪ ਸਿੰਗਰ ਰਿਹਾਨਾ 2014 'ਚ 'ਕਾਊਂਸਲ ਆਫ ਫੈਸ਼ਨ ਡਿਜ਼ਾਈਨਰਜ਼ ਆਫ ਅਮਰੀਕਾ ਐਵਾਰਡ' 'ਚ ਬੈਕਲੈਸ ਦਿਖਾਈ ਦਿੱਤੀਆਂ ਹਨ। ਜੈਮੀ ਇਕ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਅਤੇ ਪੋਪ ਆਰਟਿਸਟ ਬਿਲਓਨਾ 2014 'ਚ ਅਮਰੀਕੀ 'ਮਿਊਜ਼ਿਕ ਐਵਾਰਡ' ਮੌਕੇ ਜ਼ਰੂਰੀ ਕੱਪੜੇ ਪਹਿਨਣਾ ਹੀ ਭੁੱਲ ਗਈਆਂ ਸਨ। ਇਸ ਤੋਂ ਇਲਾਵਾ ਕੈਲੀ ਬੁਕ ਅਤੇ ਰੋਜ਼ ਮੈਕਗੋਵਨ ਨੇ ਵੀ ਇਨ੍ਹਾਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹਨ।
...ਤਾਂ ਇੰਝ ਛੁਡਵਾਈ ਕੈਟਰੀਨਾ ਨੇ ਰਣਬੀਰ ਦੀ ਇਹ ਮਾੜੀ ਆਦਤ
NEXT STORY