ਮੁੰਬਈ (ਬਿਊਰੋ) - ਅਦਾ ਸ਼ਰਮਾ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਤੇ ਹੌਟ ਅਦਾਕਾਰਾਂ ਵਿਚੋਂ ਇਕ ਹੈ। ਉਸ ਨੇ ਆਪਣੀ ਲੇਟੈਸਟ ਫੋਟੋ ਇੰਸਟਾ ’ਤੇ ਪੋਸਟ ਕੀਤੀ ਹੈ, ਜਿਸ ’ਚ ਉਹ ਗੁਲਾਬੀ ਰੰਗ ਦੀ ਡਰੈੱਸ ’ਚ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਕ ਫੈਨ ਨੇ ਲਿਖਿਆ- ‘ਤੁਸੀਂ ਇਕ ਪਰੀ ਰਾਜਕੁਮਾਰੀ ਦੀ ਤਰ੍ਹਾਂ ਲੱਗ ਰਹੀ ਹੋ! ਪਿਆਰੀ ਗੁੱਡੀ’।
ਕਾਲੀ ਡਰੈੱਸ 'ਚ ਖੁਸ਼ੀ ਕਪੂਰ ਨੇ ਅਕਰਸ਼ਿਤ ਕੀਤੇ ਲੋਕ
NEXT STORY