ਮੁੰਬਈ (ਬਿਊਰੋ)– ਆਲੀਆ ਭੱਟ, ਜੋ ਬਾਲੀਵੁੱਡ ’ਚ ਟਾਪ ਦੇ ਫ਼ਿਲਮ ਸਿਤਾਰਿਆਂ ’ਚੋਂ ਇਕ ਹੈ, ਹੁਣ ਅੰਤਰਰਾਸ਼ਟਰੀ ਪੱਧਰ ’ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ
ਇਹ ਫ਼ਿਲਮ ਭਾਰਤ ਦੇ ਸਭ ਤੋਂ ਵੱਡੇ ਬਾਲੀਵੁੱਡ ਸਿਤਾਰਿਆਂ ’ਚੋਂ ਇਕ ਦੇ ਰੂਪ ’ਚ ਚਾਰ ਫ਼ਿਲਮਫੇਅਰ ਇਨਾਮ ਜੇਤੂ ਆਲੀਆ ਦੀ ਸੰਸਾਰਿਕ ਸ਼ੁਰੂਆਤ ਨੂੰ ਪ੍ਰਦਰਸ਼ਿਤ ਕਰਦੀ ਹੈ।
ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ‘ਗੰਗੂਬਾਈ ਕਾਠੀਆਵਾੜੀ’ ਬਾਕਸ ਆਫਿਸ ’ਤੇ ਰਾਜ ਕਰ ਰਹੀ ਹੈ। ਫ਼ਿਲਮ ਨੇ ਪਿਛਲੇ ਹਫ਼ਤੇ ’ਚ ਤੀਜੀ ਸਭ ਤੋਂ ਵੱਡੀ ਓਪਨਿੰਗ ਹਾਸਲ ਕੀਤੀ ਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਬਾਲੀਵੁੱਡ ਫ਼ਿਲਮ ਲਈ ਸਭ ਤੋਂ ਵੱਡੀ ਗੈਰ-ਹਾਲੀਡੇ ਓਪਨਿੰਗ ਸਾਬਿਤ ਹੋਈ ਹੈ।
ਜੋਇਆ ਅਖ਼ਤਰ ਵਲੋਂ ਨਿਰਦੇਸ਼ਿਤ 2019 ਦੀ ਫ਼ਿਲਮ ‘ਗਲੀ ਬੁਆਏ’ ਉਸ ਸਾਲ ਦੇ ਬਰਲਿਨ ਫ਼ਿਲਮ ਮਹਾਉਤਸਵ ’ਚ ਪ੍ਰੀਮੀਅਰ ਹੋਈ ਸੀ ਤੇ ਇਕ ਅੰਤਰਰਾਸ਼ਟਰੀ ਹਿੱਟ ਬਣ ਗਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੈਂ ਸਿਨੇਮਾ ਦੇ ਸਭ ਤੋਂ ਚੰਗੇ ਯੁੱਗ ’ਚ ਕੰਮ ਕਰ ਰਹੀ ਹਾਂ : ਵਾਣੀ ਕਪੂਰ
NEXT STORY