ਲਾਸ ਏਂਜਲਸ—ਹਰ ਸਾਲ The Met Gala ਘਟਨਾ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਘਟਨਾ ਦਾ ਉਤਮ ਉਦੇਸ਼ ਫੰਡ ਇਕੱਠਾ ਕਰਨਾ ਹੁੰਦਾ ਹੈ। ਨਿਊਯਾਰਕ ੱਸਿਟੀ ਦੇ ਮੈਟਰੋਪਾਲੀਟਨ ਮਿਊਜ਼ੀਅਮ ਆਰਟ ਪੋਸ਼ਾਕ ਇੰਸਟੀਚਿਊਟ ਦੇ ਲਈ ਫੰਡ ਇੱਕਠਾ ਕੀਤਾ ਜਾਂਦਾ ਹੈ। ਇਸ ਘਟਨਾ 'ਚ ਹਾਲੀਵੁੱਡ ਤਾਰੇ ਸੁਪਰ ਮਾਡਲ, ਗਾਇਕ, ਸੰਗੀਤਕਾਰ, ਦੀ ਇੱਕ ਵੱਡੀ ਗਿਣਤੀ ਸੇਲਬ੍ਰਿਟੀ ਸ਼ਾਮਲ ਹੋਏ। ਇਸ ਘਟਨਾ 'ਚ ਹਾਲੀਵੁੱਡ ਅਦਾਕਾਰਾ ਕਾਈਲੀ ਜੇਨਰ ਵੀ ਸ਼ਾਮਲ ਹੋਈ।
ਜਾਣਕਾਰੀ ਅਨੁਸਾਰ ਹਾਲੀਵੁੱਡ ਦੀ ਅਦਾਕਾਰਾ ਕਾਈਲੀ ਨੂੰ ਆਪਣੀ ਡਰੈਸ ਦੇ ਕਾਰਨ ਸ਼ਰਮਿੰਦਾ ਹੋਣਾ ਪਇਆ। ਅਦਾਕਾਰਾ ਨੇ ਜਿਹੜਾ ਸਿਲਵਰ ਰੰਗ ਦਾ ਜੜਾਊ ਬਾਲਮਿਅਨ ਗਾਊਨ ਪਾਇਆ ਸੀ। ਉਸ 'ਚ ਲੱਗੇ ਭਾਰੀ ਨਗਾ ਦੇ ਕਾਰਨ ਉਨ੍ਹਾਂ ਦੇ ਪੇਟ 'ਤੇ ਕੱਟ ਪੈ ਗਏ ਅਤੇ ਖੂਨ ਨਿਕਲਣ ਲੱਗਾ। ਇਸ ਦੇ ਨਾਲ ਉਨ੍ਹਾਂ ਦੇ ਪੈਰ 'ਤੇ ਵੀ ਕੱਟ ਪੈ ਗਏ ਅਤੇ ਖੂਨ ਨਿਕਲਣ ਲੱਗਾ। ਇਸ ਕਾਰਨ ਉਨ੍ਹਾਂ ਦੇ ਪੈਰ 'ਤੇ ਕਾਫੀ ਸੱਟਾ ਲੱਗੀਆਂ ਅਤੇ ਉਨ੍ਹਾਂ ਦੇ ਪੈਰ ਪੂਰੀ ਤਰ੍ਹਾਂ ਨੀਲੇ ਪੈ ਗਏ।
ਜ਼ਿਕਰਯੋਗ ਗੈ ਕਿ 1946 'ਤੋਂ ਆਯੋਜਿਤ ਹੋ ਰਹੇ ਇਸ ਘਟਨਾ ਦਾ ਹਰ ਸਾਲ ਇੱਕ ਥੀਮ 'ਤੇ ਚੋਣ ਹੁੰਦੀ ਹੈ।
ਨਿਰਦੇਸ਼ਕ ਰਾਮੂ ਨੇ ਹੁਣ ਕੀਤੀ ਕਿੰਗ ਖਾਨ ਦੀ ਤਰੀਫ
NEXT STORY