ਮੁੰਬਈ : ਬਾਲੀਵੁੱਡ ਅਭਿਨੇਤਰੀਆਂ ਅਕਸਰ ਆਪਣੇ ਫੈਸ਼ਨ ਲਈ ਜਾਣੀਆਂ ਜਾਂਦੀਆਂ ਹਨ ਪਰ ਕਈ ਵਾਰ ਇਹ ਫੈਸ਼ਨ ਹੀ ਇਨ੍ਹਾਂ ਲਈ ਹੀ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਇੰਝ ਹੋਇਆ ਹੈ ਕਿ ਬਾਲੀਵੁੱਡ ਅਭਿਨੇਤਰੀਆਂ ਨੂੰ ਆਪਣੇ ਹੀ ਕੱਪੜਿਆਂ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।
ਦਿਖਾ ਰਹੇ ਹਾਂ ਕੁਝ ਅਜਿਹੀਆਂ ਤਸਵੀਰਾਂ, ਜਿਨ੍ਹਾਂ 'ਚ ਬਾਲੀਵੁੱਡ ਦੀਆਂ ਇਹ ਸੁੰਦਰੀਆਂ ਊਪਸ ਮੂਮੈਂਟ ਦਾ ਸ਼ਿਕਾਰ ਹੋ ਗਈਆਂ। ਇਨ੍ਹਾਂ 'ਚ ਸੋਨਮ ਕਪੂਰ, ਪਰਿਣੀਤੀ ਚੋਪੜਾ, ਕਰੀਨਾ ਕਪੂਰ, ਦੀਪਿਕਾ ਪਾਦੁਕੋਣ, ਰਿਚਾ ਚੱਢਾ, ਕੈਟਰੀਨਾ ਕੈਫ, ਸ਼੍ਰੀਦੇਵੀ ਅਤੇ ਸ਼ਿਲਪਾ ਸ਼ੈੱਟੀ ਵਰਗੀਆਂ ਚੋਟੀ ਦੀਆਂ ਅਭਿਨੇਤਰੀਆਂ ਵੀ ਸ਼ਾਮਲ ਹਨ।
ਤਸਵੀਰਾਂ 'ਚ ਦੇਖੋ ਕਰੀਨਾ ਦੇ ਬਲਾਊਜ਼ ਨੂੰ ਲੱਗਾ ਸੇਫਟੀ ਪਿਨ ਆਖਿਰ ਫੈਸ਼ਨ ਹੈ ਜਾਂ ਮਜਬੂਰੀ, ਦੀਪਿਕਾ ਦੀ ਫਟੀ ਡ੍ਰੈੱਸ, ਸ਼੍ਰੀਦੇਵੀ ਦੀ ਪੈਂਟ ਠੀਕ ਕਰਦੇ ਬੋਨੀ ਕਪੂਰ, ਪਰਿਣੀਤੀ ਦਾ ਪਾਰਦਰਸ਼ੀ ਟਾਪ ਅਤੇ ਇਕ ਸਮਾਗਮ ਦੌਰਾਨ ਡ੍ਰੈੱਸ ਠੀਕ ਕਰਦੀ ਸ਼ਿਲਪਾ ਸ਼ੈੱਟੀ ਵੀ ਕੈਮਰੇ ਦਾ ਸ਼ਿਕਾਰ ਹੋ ਗਈ।
Bigg Boss 9 : ਪਿਛਲੇ ਹਫਤੇ ਕੌਣ ਹੋਇਆ ਘਰੋਂ ਬਾਹਰ
NEXT STORY