ਮੁੰਬਈ—ਬਾਲੀਵੁੱਡ ਦੇ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਅਤੇ ਟੀ.ਵੀ ਅਦਾਕਾਰਾ ਅੰਕਿਤਾ ਲੋਖੜੇ ਦਾ ਬ੍ਰੇਕਅਪ ਹੋ ਗਿਆ ਹੈ। ਦੋਵਾਂ ਦੇ ਬ੍ਰੇਕਅਪ ਦੇ ਕਈ ਕਾਰਨ ਸਾਹਮਣੇ ਆਏ ਹਨ ਪਰ ਇਸ ਮਾਮਲੇ 'ਚ ਸੁਸ਼ਾਤ ਨੇ ਆਪਣੀ ਚੁੱਪੀ ਤੋੜਦੋ ਹੋਏ, ਇੱਕਲੇ ਪਨ ਦਾ ਅਸਲੀ ਕਾਰਨ ਸ਼ੇਅਰ ਕੀਤਾ ਹੈ। ਨਾ ਉਹ ਸ਼ਰਾਬੀ ਸੀ ਨਾ ਮੈਂ ਰੰਗੀਨ ਮਿਜ਼ਾਜ..।
ਜਾਣਕਾਰੀ ਅਨੁਸਾਰ ਟੀ.ਵੀ ਅਦਾਕਾਰਾ ਅੰਕਿਤਾ ਪਜ਼ੇਸਿਵ ਹੈ ਅਤੇ ਸੁਸ਼ਾਤ ਉਨ੍ਹਾਂ ਨੂੰ ਆਪਣੇ 'ਤੇ ਯਕੀਨ ਨਹੀਂ ਕਰਵਾ ਪਾਏ। ਕਦੀ ਸੁਸ਼ਾਤ ਦੀ ਕੋ-ਸਟਾਰ ਦੇ ਵੱਧ ਰਹੀ ਨੇੜਤਾ ਤਾਂ ਕਦੀ ਅੰਕਿਤਾ ਦਾ ਸ਼ਰਾਬੀ ਹੋਣਾ ਇਹ ਕਾਰਨ ਦੱਸਿਆ ਗਿਆ। ਬੁੱਧਵਾਰ ਨੂੰ ਟਵਿੱਟਰ 'ਤੇ ਸ਼ੁਸ਼ਾਤ ਨੇ ਅੰਕਿਤਾ ਨਾਲ ਆਪਣੇ ਬ੍ਰੇਕਅਪ 'ਤੇ ਸਫਾਈ ਦਿੰਦਿਆ ਕਿਹਾ ਕਿ, ਨਾ ਉਹ ਸ਼ਰਾਬੀ ਸੀ,ਨਾ ਹੀ ਮੈਂ ਰੰਗੀਨ ਮਿਜ਼ਾਜ਼।
ੁਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਕਿਤਾ ਨੇ ਵੀ ਟਵਿੱਟਰ 'ਤੇ ਫੈਨ ਅਤੇ ਮੀਡੀਆ ਨੂੰ ਪ੍ਰਾਥਨਾ ਕੀਤੀ ਹੈ ਕਿ ਬ੍ਰੇਕਅਪ ਦੇ ਬਾਰੇ 'ਚ ਬੇਕਾਰ ਗੱਲਾਂ ਨਾ ਕਰਨ।
PICS: ਬੁਆਏਫਰੈਡ ਦੇ ਨਾਲ 'ਬਾਲਿਕਾ ਵਧੂ' ਨੇ ਕਰਵਾਇਆ ਸੀਜ਼ਲਿੰਗ Photoshoot
NEXT STORY