ਮੁੰਬਈ—ਟੀ.ਵੀ ਸੀਰੀਅਲ 'ਸਸੁਰਾਲ ਸਿਮਰ ਕਾ' 'ਚ ਰੋਲੀ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੀ ਆਵਿਕਾ ਗੌਰ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਟੀ.ਵੀ ਸ਼ੀਰੀਅਲ 'ਬਾਲਿਕਾ ਵਧੂ' ਤੋਂ ਕੀਤੀ ਸੀ। ਉਹ ਆਪਣੀ ਉਮਰ ਤੋਂ ਵੱਡੇ ਕੋ-ਸਟਾਰ ਦੇ ਨਾਲ ਰਿਲੇਸ਼ਨਸ਼ਿਪ 'ਚ ਹੈ। ਹਾਲ 'ਚ ਅਵਿਕਾ ਨੇ ਮਨੀਸ਼ ਦੇ ਨਾਲ ਇੱਕ ਫੋਟੋਸ਼ੂਟ ਕਰਵਾਇਆ। ਇਸ਼ ਫੋਟੋਸ਼ੂਟ ਦੇ ਦੌਰਾਨ ਉਨ੍ਹਾਂ ਨੇ ਕਈ ਵੱਖ-ਵੱਖ ਪੋਜ ਵੀ ਦਿੱਤੇ ਹਨ। ਇਸ ਫੋਟੇਸ਼ੂਟ 'ਚ ਦੋਵਾਂ ਦੀ ਸੀਜ਼ਲਿੰਗ ਕੈਮਿਸਟਰੀ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਮਨੀਸ਼ ਨੇ ਦੱਸਿਆ ਕਿ ਉਹ ਅਤੇ ਆਵਿਕਾ ਕਾਫੀ ਵਧੀਆ ਦੋਸਤ ਹਨ ਅਤੇ ਫੋਟੋਸ਼ੂਟ ਦੇ ਰਾਹੀ ਉਨ੍ਹਾਂ ਨੇ ਆਪਣੇ ਅਸਲੀ ਚਿਹਰੇ ਨੂੰ ਫੈਨ ਦੇ ਸਾਹਮਣੇ ਰੱਖਿਆ। 'ਮਨੀਸ਼ ਨੇ ਕਿਹਾ, 'ਆਵਿਕਾ ਬੇੱਹਦ ਚਲਾਕ ਹੈ ਉੱਥੇ ਦੂਜੇ ਪਾਸੇ ਉਹ ਵੀ ਥੋੜੇ ਸ਼ਰਾਰਤੀ ਹਨ।' ਇਸ ਲਈ ਸਾਡੇ ਫੈਨ ਇਸ ਫੋਟੋ 'ਚ ਸਾਡੀ ਅਸਲੀ ਸਾਈਡ ਦੇਖਣ ਨੂੰ ਮਿਲੇਗੀ।
ਜਾਣਕਾਰੀ ਅਨੁਸਾਰ ਮਨੀਸ਼ ਅਤੇ ਆਵਿਕਾ ਨੇ ਇੱਕਠੇ ਇੱਕ ਛੋਟੀ ਫਿਲਮ 'ਅਨਕਹੀ ਬਾਤੇ' ਵੀ ਕੀਤੀ ਹੈ। ਜਿਸ ਨੂੰ 2016 'ਚ ਕੈਨ੍ਰਸ ਫਿਲਮ ਫੈਸਟੀਵਲ ਲਈ ਚੁਣਿਆ ਗਿਆ ਹੈ।
ਅਦਾਕਾਰਾ ਨੂੰ ਇਸ ਡਰੈਸ ਕਾਰਨ ਹੋਣਾ ਪਇਆ ਸ਼ਰਮਿੰਦਾ
NEXT STORY