ਮੁੰਬਈ- 'ਰਬ ਨੇ ਬਨਾ ਦੀ ਜੋੜੀ' ਨਾਲ ਬਾਲੀਵੁੱਡ 'ਚ ਜ਼ਬਰਦਸਤ ਡੈਬਿਊ ਕਰਨ ਵਾਲੀ ਅਦਾਕਾਰਾ ਅਨੁਸ਼ਕਾ ਸ਼ਰਮਾ 1 ਮਈ ਨੂੰ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ।

ਇਸ ਖ਼ਾਸ ਮੌਕੇ 'ਤੇ ਅਸੀਂ ਤੁਹਾਨੂੰ ਅਨੁਸ਼ਕਾ ਸ਼ਰਮਾ ਦੀਆਂ ਬਚਪਨ ਦੀਆਂ ਉਨ੍ਹਾਂ ਤਸਵੀਰਾਂ ਦਿਖਾਉਂਦੇ ਹਾਂ ਜਿਸ ਨੂੰ ਸ਼ਾਇਦ ਇਸ ਤੋਂ ਪਹਿਲੇ ਤੁਸੀਂ ਕਦੇ ਨਹੀਂ ਦੇਖੀਆਂ ਹੋਣਗੀਆਂ।

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਇੰਨੀ ਜ਼ਿਆਦਾ ਕਿਊਟ ਲੱਗ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਉਨ੍ਹਾਂ ਦੀ ਕਿਊਟਨੈੱਸ ਦੇ ਦੀਵਾਨੇ ਹੋ ਜਾਵੋਗੇ। ਦੇਖੋ ਅਨੁਸ਼ਕਾ ਸ਼ਰਮਾ ਦੀਆਂ ਬਚਪਨ ਦੀਆਂ ਅਣਦੇਖੀਆਂ ਤਸਵੀਰਾਂ....




ਲੰਬੇ ਸਮੇਂ ਬਾਅਦ ਪਤੀ ਨਾਲ ਡਿਨਰ ਡੇਟ 'ਤੇ ਸਪਾਟ ਹੋਈ ਵਿਦਿਆ ਬਾਲਨ (ਤਸਵੀਰਾਂ)
NEXT STORY