ਮੁੰਬਈ (ਬਿਊਰੋ)– ਸੰਗੀਤਕਾਰ ਡੈਨੀਅਲ ਵੇਬਰ ਨੇ ਹਾਲ ਹੀ ’ਚ ‘ਮੈਮੋਰੀਜ਼’ ਗਾਣੇ ਦੀ ਰਿਲੀਜ਼ ਨਾਲ ਆਪਣੇ ਨਵੀਨਤਮ ਸੰਗੀਤਕ ਪ੍ਰਾਜੈਕਟ ਲਾਂਚ ਕੀਤਾ ਹੈ। ਇਸ ਬਹੁਮੁਖੀ ਪ੍ਰਤਿਭਾ ਨੇ ਨਾ ਸਿਰਫ ਗੀਤ ਲਿਖੇ ਹਨ, ਸਗੋਂ ਆਪਣੀ ਆਵਾਜ਼ ਵੀ ਦਿੱਤੀ ਹੈ ਤੇ ਆਪਣੇ ਗਿਟਾਰ ਹੁਨਰ ਨਾਲ ਆਪਣੀ ਕਲਾਤਮਕ ਪ੍ਰਗਟਾਵਾ ਦਾ ਪ੍ਰਦਰਸ਼ਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਤੇ ਮਾਡਲ ਸਰੁਸ਼ਟੀ ਮਾਨ ਦਾ ਹੋਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ
ਆਪਣੇ ਕਾਰੋਬਾਰ ਤੇ ਪ੍ਰਬੰਧਕੀ ਹੁਨਰ ਲਈ ਜਾਣਿਆ ਜਾਂਦਾ ਡੈਨੀਅਲ ਇਕ ਸੰਗੀਤਕਾਰ ਵੀ ਹੈ ਤੇ ਪਹਿਲਾਂ ਬੈਂਡ ‘ਦਿ ਡੈਸਪੇਰੋਜ਼’ ਦਾ ਹਿੱਸਾ ਸੀ। ‘ਮੈਮੋਰੀਜ਼’ ਡੈਨੀਅਲ ਦੀ ਇਕੱਲੇ ਕਲਾਕਾਰ ਵਜੋਂ ਪੰਜਵੀਂ ਰਿਲੀਜ਼ ਹੈ।
ਜੇਮਸ ਥਾਮਸ ਵਲੋਂ ਨਿਰਦੇਸ਼ਿਤ ਤੇ ਲਾਸ ਏਂਜਲਸ ’ਚ ਸ਼ੂਟ ਕੀਤਾ ਗਿਆ ਮਿਊਜ਼ਿਕ ਵੀਡੀਓ, ਗਾਣੇ ਦੇ ਏਸੈਂਸ ਨੂੰ ਪੂਰਾ ਕਰਦਿਆਂ ਵਿਜ਼ੂਅਲ ਨਰੇਟਿਵ ਨੂੰ ’ਚ ਰਚਨਾਤਮਕਤਾ ਨਾਲ ਜੋੜਦਾ ਹੈ।
ਡੈਨੀਅਲ ਵੇਬਰ ਚਾਹੁੰਦਾ ਹੈ ਕਿ ‘ਮੈਮੋਰੀਜ਼’ ਦਰਸ਼ਕਾਂ ਨੂੰ ਪਸੰਦ ਆਵੇ ਤੇ ਨਾਲ ਹੀ ਉਨ੍ਹਾਂ ਦੀ ਮਿਊਜ਼ਿਕ ਵਰਸੇਟੀਲਟੀ ਤੇ ਪੈਸ਼ਨ ਨੂੰ ਪ੍ਰਦਰਸ਼ਿਤ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਮਿਰ ਖ਼ਾਨ ਨੇ ਇਰਾ ਦੇ ਵਿਆਹ ਦੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਈਆਂ
NEXT STORY