Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    8:35:20 PM

  • bms fashion owner threatened after firing  demands rs 50 lakh again

    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ...

  • attacks on indian ships will not be tolerated trump calls iran claims a lie

    'ਭਾਰਤੀ ਜਹਾਜ਼ਾਂ 'ਤੇ ਹਮਲੇ ਬਰਦਾਸ਼ਤ ਨਹੀਂ', ਟਰੰਪ...

  • punjab weather heavy raining yellow alert

    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ...

  • jalandhar boy arjun rajput will now play in the indian cricket team

    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • 10 ਸਾਲਾਂ ਬਾਅਦ ਪਰਦੇ ’ਤੇ ਇਕੱਠੇ ਧੁੰਮਾਂ ਪਾਉਣ ਲਈ ਤਿਆਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ

ENTERTAINMENT News Punjabi(ਤੜਕਾ ਪੰਜਾਬੀ)

10 ਸਾਲਾਂ ਬਾਅਦ ਪਰਦੇ ’ਤੇ ਇਕੱਠੇ ਧੁੰਮਾਂ ਪਾਉਣ ਲਈ ਤਿਆਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ

  • Author Rahul Singh,
  • Updated: 02 Nov, 2021 09:33 AM
Jalandhar
gippy grewal neeru bajwa interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਾਹੁਲ ਸਿੰਘ)– 5 ਨਵੰਬਰ ਨੂੰ ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਰਿਲੀਜ਼ ਹੋਣ ਜਾ ਰਹੀ ਹੈ। ਦੀਵਾਲੀ ਮੌਕੇ ਗਿੱਪੀ ਗਰੇਵਾਲ ਆਪਣੇ ਚਾਹੁਣ ਵਾਲਿਆਂ ਲਈ ਕੁਝ ਵੱਖਰਾ ਲੈ ਕੇ ਆ ਰਹੇ ਹਨ। ਫ਼ਿਲਮ ’ਚ ਗਿੱਪੀ ਗਰੇਵਾਲ ਨਾਲ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੀ ਹੈ, ਉਥੇ ਕਈ ਹੋਰ ਮਸ਼ਹੂਰ ਸਿਤਾਰੇ ਵੀ ਫ਼ਿਲਮ ’ਚ ਦੇਖਣ ਨੂੰ ਮਿਲਣਗੇ। ਨਰੇਸ਼ ਕਥੂਰੀਆ ਵਲੋਂ ਲਿਖੀ ਤੇ ਵਿਜੇ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਪ੍ਰਮੋਸ਼ਨ ਵੀ ਇਨ੍ਹੀਂ ਦਿਨੀਂ ਵੱਡੇ ਪੱਧਰ ’ਤੇ ਹੋ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨੇ ਐਂਕਰ ਨੇਹਾ ਮਨਹਾਸ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ : ਫ਼ਿਲਮ ’ਚ ਤੁਹਾਡੀ ਲੁੱਕ ਕਾਫੀ ਵੱਖਰੀ ਹੈ। ਇਸ ਦੀ ਚੋਣ ਕਿਵੇਂ ਹੋਈ?
ਗਿੱਪੀ ਗਰੇਵਾਲ :
ਜਦੋਂ ਮੈਨੂੰ ਪਹਿਲੀ ਵਾਰ ਇਹ ਫ਼ਿਲਮ ਸੁਣਾਈ ਗਈ ਤਾਂ ਉਸ ਸਮੇਂ ਇਹ ਲੁੱਕ ਬਿਲਕੁਲ ਵੀ ਨਹੀਂ ਸੀ। ਉਦੋਂ ਇਹ ਅੱਜ ਦੇ ਸਮੇਂ ਦੀ ਫ਼ਿਲਮ ਸੀ, 1980 ਦੇ ਦਹਾਕੇ ਦੀ ਨਹੀਂ। ਜਦੋਂ ਮੈਨੂੰ ਲੱਗਾ ਕਿ ਕਹਾਣੀ ਠੀਕ ਹੈ, ਫਿਰ ਅਸੀਂ ਵਿਜੇ ਕੁਮਾਰ ਅਰੋੜਾ ਨਾਲ ਗੱਲਬਾਤ ਕੀਤੀ। ਇਨ੍ਹਾਂ ਨੇ ਫਿਰ ਨਰੇਸ਼ ਕਥੂਰੀਆ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਕਿ ਇਸ ਨੂੰ 80 ਦੇ ਦਹਾਕੇ ਦੀ ਫ਼ਿਲਮ ਬਣਾਇਆ ਜਾਵੇ। ਫਿਰ ਵੱਖ-ਵੱਖ ਲੁੱਕਸ ਟੈਸਟ ਹੋਈਆਂ, ਇਸ ’ਚ ਕਾਫੀ ਸਮਾਂ ਲੱਗਾ। ਅਖੀਰ ’ਚ ਇਹ ਲੁੱਕ ਮੇਰੀ ਸਾਹਮਣੇ ਆਈ।

ਸਵਾਲ : ਤੁਹਾਡੀ ਲੁੱਕ ਬਹੁਤ ਸਾਦੀ ਦਿਖਾਈ ਗਈ ਹੈ? ਕੀ ਕੋਈ ਮੇਕਅੱਪ ਵੀ ਨਹੀਂ ਕੀਤਾ ਫ਼ਿਲਮ ’ਚ ਤੁਸੀਂ?
ਨੀਰੂ ਬਾਜਵਾ :
ਮੈਂ ਡਾਇਰੈਕਟਰ ਦੇ ਕਹਿਣੇ ’ਤੇ ਚੱਲਣ ਵਾਲੀ ਅਦਾਕਾਰਾ ਹਾਂ। ਜੋ ਡਾਇਰੈਕਟਰ ਕਹਿੰਦਾ ਹੈ, ਮੈਂ ਉਹੀ ਕਰਦੀ ਹਾਂ। ਹਾਂ, ਪਹਿਲੇ ਦਿਨ ਮੈਂ ਮੇਕਅੱਪ ਜ਼ਰੂਰ ਕੀਤਾ ਸੀ ਪਰ ਉਹ ਵੀ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਨੇ ਹਟਾਉਣ ਲਈ ਕਹਿ ਦਿੱਤਾ। ਮੈਨੂੰ ਵਿਜੇ ਕੁਮਾਰ ਅਰੋੜਾ ’ਤੇ ਭਰੋਸਾ ਸੀ ਕਿ ਉਹ ਜੋ ਕਹਿਣਗੇ ਠੀਕ ਹੀ ਹੋਵੇਗਾ, ਇਸ ਲਈ ਬਿਨਾਂ ਮੇਕਅੱਪ ਤੋਂ ਇਸ ਫ਼ਿਲਮ ਨੂੰ ਮੈਂ ਸ਼ੂਟ ਕੀਤਾ।

ਸਵਾਲ : ਫ਼ਿਲਮ ਦੀ ਕਹਾਣੀ ਨੂੰ ਅੱਜ ਦੇ ਸਮੇਂ ਤੋਂ ਬਦਲ ਕੇ 80 ਦੇ ਦਹਾਕੇ ਦੀ ਦਿਖਾਉਣ ’ਤੇ ਕੀ ਕਹੋਗੇ?
ਗਿੱਪੀ :
ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਫ਼ੈਸਲਾ ਸੀ। ਪਹਿਲਾਂ ਇਹ ਆਰਡੀਨਰੀ ਫ਼ਿਲਮ ਸੀ, ਹੁਣ ਇਹ ਐਕਸਟਰਾ ਆਰਡੀਨਰੀ ਬਣ ਗਈ ਹੈ ਕਿਉਂਕਿ ਅੱਜ ਦੇ ਸਮੇਂ ’ਚ 80 ਦੇ ਦਹਾਕੇ ਨੂੰ ਦਿਖਾਉਣਾ, ਉਹ ਵੀ ਇੰਗਲੈਂਡ ਨੂੰ, ਕਾਫੀ ਮੁਸ਼ਕਿਲ ਸੀ। ਭਾਵੇਂ ਗੱਡੀਆਂ ਹੋਣ, ਲੋਕ ਹੋਣ ਜਾਂ ਲੁੱਕ ਹੋਵੇ, ਇਸ ਨਾਲ ਬੇਸ਼ੱਕ ਡਾਇਰੈਕਟਰ ਦੀ ਮਿਹਨਤ ਵਧੀ ਤੇ ਪ੍ਰੋਡਿਊਸਰ ਦੇ ਪੈਸੇ ਵੀ ਲੱਗੇ ਪਰ ਇਹ ਕਾਫੀ ਮਜ਼ੇਦਾਰ ਰਿਹਾ।

ਸਵਾਲ : ਜਦੋਂ ਕੋਈ ਫ਼ਿਲਮ ਫਲਾਪ ਹੁੰਦੀ ਹੈ ਤਾਂ ਤੁਹਾਨੂੰ ਕਿੰਨਾ ਬੁਰਾ ਲੱਗਦਾ ਹੈ?
ਨੀੂਰ :
ਜਦੋਂ ਫ਼ਿਲਮ ਬਣਾਉਂਦੇ ਸਮੇਂ ਪਤਾ ਲੱਗ ਜਾਵੇ ਕਿ ਫ਼ਿਲਮ ਸਹੀ ਨਹੀਂ ਬਣ ਰਹੀ ਤਾਂ ਉਹ ਜੇਕਰ ਫਲਾਪ ਹੋ ਜਾਂਦੀ ਹੈ ਤਾਂ ਬੁਰਾ ਨਹੀਂ ਲੱਗਦਾ ਪਰ ਜਦੋਂ ਵਧੀਆ ਫ਼ਿਲਮ ਫਲਾਪ ਹੁੰਦੀ ਹੈ ਤਾਂ ਬੇਹੱਦ ਦੁਖੀ ਮਹਿਸੂਸ ਹੁੰਦਾ ਹੈ। ਹਰ ਫ਼ਿਲਮ ਇੰਨੀ ਮਿਹਨਤ ਕਰਕੇ ਬਣਾਈ ਜਾਂਦੀ ਹੈ। ਤੁਸੀਂ ਘਰ ਛੱਡ ਕੇ ਸ਼ੂਟਿੰਗ ਕਰਦੇ ਹੋ, ਇਕ ਪ੍ਰਾਜੈਕਟ ਨੂੰ ਸਮਾਂ ਦਿੰਦੇ ਹੋ ਤੇ ਪਤਾ ਹੋਣ ਦੇ ਬਾਵਜੂਦ ਕਿ ਇਹ ਫ਼ਿਲਮ ਸਹੀ ਬਣੀ ਹੈ, ਉਹ ਫਲਾਪ ਹੋ ਜਾਵੇ ਤਾਂ ਝਟਕਾ ਲੱਗ ਜਾਂਦਾ ਹੈ।

ਸਵਾਲ : ਕਰੀਅਰ ਨੂੰ ਲੈ ਕੇ ਜੋ ਤੁਸੀਂ ਸੋਚਿਆ ਸੀ, ਕੀ ਉਸ ਮੁਕਾਮ ’ਤੇ ਤੁਸੀਂ ਪਹੁੰਚ ਚੁੱਕੇ ਹੋ?
ਗਿੱਪੀ :
ਮੈਨੂੰ ਲੱਗਦਾ ਹੈ ਕਿ ਅਜੇ ਅਸੀਂ ਆਪਣੇ ਕਰੀਅਰ ’ਚ ਕੁਝ ਵੀ ਨਹੀਂ ਕੀਤਾ ਹੈ। ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਆਸਕਰ ਮਿਲਦਾ ਹੈ, ਉਹ ਵੀ ਕਿੰਨੀ ਮਿਹਨਤ ਕਰਦੇ ਹਨ ਤੇ ਵਧੀਆ ਪ੍ਰੋਡਕਟ ਬਣਾਉਂਦੇ ਹਨ। ਅਸੀਂ ਕਿਸੇ ਦੀ ਗਲਤੀ ਕੱਢਣ ਲੱਗੇ ਇਕ ਮਿੰਟ ਲਗਾਉਂਦੇ ਹਾਂ। ਅਜੇ ਤਾਂ ਸਾਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਵੱਖ-ਵੱਖ ਵਿਸ਼ੇ ਚਲਾਉਣ ਦੀ ਲੋੜ ਹੈ। ਫ਼ਿਲਮਾਂ ਦੇ ਕੰਸੈਪਟ ਵੱਡੇ ਕਰਨ ਦੀ ਲੋੜ ਹੈ।

ਸਵਾਲ : ਫ਼ਿਲਮ ਦੀ ਤਾਰੀਖ਼ 4 ਨਵੰਬਰ ਦੀ ਥਾਂ 5 ਨਵੰਬਰ ਕਿਉਂ ਕੀਤੀ?
ਗਿੱਪੀ :
ਜਦੋਂ ਅਸੀਂ ਫ਼ਿਲਮ ਦੀ ਤਾਰੀਖ਼ ਦਾ ਐਲਾਨ ਕੀਤਾ ਸੀ, ਉਦੋਂ ਅਸੀਂ ਕਿਹਾ ਸੀ ਕਿ ਇਹ ਦੀਵਾਲੀ ਮੌਕੇ ਆਵੇਗੀ। ਅਸੀਂ ਸੋਚਿਆ ਸੀ ਕਿ 4 ਨਵੰਬਰ ਨੂੰ ਦੀਵਾਲੀ ਹੈ ਤੇ 4 ਨੂੰ ਰਿਲੀਜ਼ ਕਰ ਦਿਆਂਗੇ ਪਰ ਇਸ ਮੌਕੇ ਲੋਕਾਂ ਨੇ ਆਪਣੇ ਕੰਮਕਾਜ ’ਚ ਰੁੱਝੇ ਹੋਣਾ ਹੈ। 5 ਨਵੰਬਰ ਨੂੰ ਛੁੱਟੀ ਹੈ, ਫਿਰ ਪੂਰਾ ਵੀਕੈਂਡ ਹੈ, ਸੋ 3 ਦਿਨ ਦੀਵਾਲੀ ਦਾ ਫੈਸਟੀਵਲ ਚੱਲੇਗਾ ਸਿਨੇਮਾਘਰਾਂ ’ਚ।

ਸਵਾਲ : ਪੁਰਾਣੇ ਸਮੇਂ ਦੇ ਕਿਹੜੇ ਕਲਾਕਾਰਾਂ ਨੂੰ ਸੁਣਨਾ ਪਸੰਦ ਕਰਦੇ ਹੋ?
ਨੀਰੂ :
ਪੁਰਾਣੇ ਸਮੇਂ ਦੀ ਜੋੜੀ ਦੀ ਜੇਕਰ ਗੱਲ ਕਰੀਏ ਤਾਂ ਅਮਰਜੋਤ-ਚਮਕੀਲਾ ਜੀ ਮੈਨੂੰ ਬਹੁਤ ਪਸੰਦ ਹਨ। ਇਸ ਤੋਂ ਇਲਾਵਾ ਜੇਕਰ ਮੈਂ ਗਾਇਕਾ ਦੀ ਗੱਲ ਕਰਾਂ ਤਾਂ ਮੈਨੂੰ ਸੁਰਿੰਦਰ ਕੌਰ ਜੀ ਬਹੁਤ ਵਧੀਆ ਲੱਗਦੇ ਹਨ। ਮੈਂ ਉਨ੍ਹਾਂ ਨੂੰ ਸੁਣਨਾ ਪਸੰਦ ਕਰਦੀ ਹਾਂ।

ਸਵਾਲ : ਅਦਾਕਾਰੀ ਕਰਨ ਵੇਲੇ ਸਿਰਫ ਕਲਾਕਾਰ ਵਾਂਗ ਸੋਚਦੇ ਹੋ ਜਾਂ ਡਾਇਰੈਕਟਰ ਵਾਂਗ ਵੀ?
ਗਿੱਪੀ :
ਮੈਂ ਜਦੋਂ ਕੋਈ ਫ਼ਿਲਮ ਅਦਾਕਾਰ ਦੇ ਰੂਪ ’ਚ ਕਰਦਾ ਹਾਂ ਤਾਂ ਮੈਂ ਆਪਣਾ ਡਾਇਰੈਕਟ ਵਾਲਾ ਦਿਮਾਗ ਨਹੀਂ ਚਲਾਉਂਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਫ਼ਿਲਮ ਸਿਰਫ ਇਕ ਬੰਦਾ ਹੀ ਬਣਾਉਂਦਾ ਹੈ, ਉਹ ਹੈ ਡਾਇਰੈਕਟਰ। ਜੇ ਮੈਂ ਆਪਣਾ ਡਾਇਰੈਕਟਰ ਵਾਲਾ ਦਿਮਾਗ ਚਲਾਉਂਦਾ ਤਾਂ ਫ਼ਿਲਮ ਕੁਝ ਹੋਰ ਹੀ ਬਣ ਜਾਣੀ ਸੀ। ਕੋਈ ਵੀ ਡਾਇਰੈਕਟਰ ਹੋਵੇ, ਮੈਂ ਅਦਾਕਾਰ ਦੇ ਰੂਪ ’ਚ ਹੀ ਕੰਮ ਕਰਦਾ ਹਾਂ।

  • Gippy Grewal
  • Neeru Bajwa
  • Interview
  • Paani Ch Madhaani
  • Punjabi Movie

ਦੋਹਰੇ ਚਰਿੱਤਰ ਦਾ ਮੁਖੌਟਾ ਪਹਿਨੀ ਖੜ੍ਹਾ ਹੈ ‘ਗਿਰਗਿਟ’ ਦਾ ਹਰ ਕਿਰਦਾਰ

NEXT STORY

Stories You May Like

  • medical student  mbbs course 10 years complete
    ਮੈਡੀਕਲ ਵਿਦਿਆਰਥੀਆਂ ਲਈ ਵੱਡੀ ਖ਼ਬਰ: MBBS ਪੂਰੀ ਕਰਨ ਲਈ ਹੁਣ ਮਿਲੇਗਾ 10 ਸਾਲ ਦਾ ਸਮਾਂ
  • cm saini  10 lakh rupees  compensation
    ਰੋਹਤਕ ਅਗਨੀਕਾਂਡ: CM ਸੈਣੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਲੱਖ ਰੁਪਏ
  • 9 mobile phones recovered from 10 detainees
    10 ਹਵਾਲਾਤੀਆਂ ਕੋਲੋਂ 9 ਮੋਬਾਈਲ ਫ਼ੋਨ ਬਰਾਮਦ
  • metro bus traveling office 10  extra allowance
    ਮੈਟਰੋ ਜਾਂ ਬੱਸ 'ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲੇਗਾ 10% ਵਾਧੂ ਭੱਤਾ, ਦਿੱਲੀ ਸਰਕਾਰ ਦਾ ਐਲਾਨ
  • heatwave  alert june 10
    ਹਰਿਆਣਾ 'ਚ ਮੁੜ ਪਵੇਗੀ ਗਰਮੀ? 10 ਜੂਨ ਤੱਕ ਮੌਸਮ ਵਿਭਾਗ ਵਲੋਂ ਹੀਟਵੇਵ ਦਾ ਅਲਰਟ ਜਾਰੀ
  • delhi fire cm rekha gupta rs 10 lakh compensation
    ਅੱਗ ਹਾਦਸੇ ਦੇ ਪੀੜਤਾਂ ਨੂੰ ਮਿਲੇ CM ਰੇਖਾ ਗੁਪਤਾ! ਮ੍ਰਿਤਕਾਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ
  • notice issued to vacate 10 circular road bungalow
    ਲਾਲੂ ਪਰਿਵਾਰ ਨੂੰ ਵੱਡਾ ਝਟਕਾ: '10 ਸਰਕੂਲਰ ਰੋਡ' ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ
  • capital gains tax will no longer be levied on government bonds
    ਵਿਦੇਸ਼ੀ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ: ਸਰਕਾਰੀ ਬਾਂਡਾਂ 'ਤੇ ਹੁਣ ਨਹੀਂ ਲੱਗੇਗਾ ਕੈਪੀਟਲ ਗੇਨ ਟੈਕਸ
  • bms fashion owner threatened after firing  demands rs 50 lakh again
    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ...
  • punjab weather heavy raining yellow alert
    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ ਤੂਫਾਨ! ਪੰਜਾਬ 'ਚ 13,14 ਲਈ ਵੀ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
  • jalandhar boy aditya sharma dies in us attack
    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • accident happened to a family from punjab who went to manikaran
    ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ
  • important changes route of vande bharat express
    ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ...
  • blackout in many areas of jalandhar due to thunderstorm
    ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੇ ਵਿਚਕਾਰ ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਕਈ ਘੰਟਿਆਂ...
Trending
Ek Nazar
2026 lucky zodiac signs horoscope

ਭਲਕੇ ਬਣੇਗਾ ਚਮਤਕਾਰੀ 'ਦਵਿਦਵਾਦਸ਼ ਰਾਜਯੋਗ'! ਇਨ੍ਹਾਂ ਰਾਸ਼ੀਆਂ 'ਤੇ ਵ੍ਹਰੇਗਾ...

person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • famous  caught at the airport
      ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ
    • veteran actor passes away
      ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ
    • my life was also limited to work from home and home from work  poonam dhillon
      ਮੇਰੀ ਜ਼ਿੰਦਗੀ ਵੀ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੱਕ ਸੀਮਤ ਸੀ : ਪੂਨਮ
    • renowned mand folk singer gavri devi dies
      ਪ੍ਰਸਿੱਧ ਗਾਇਕਾ ਗਾਵਰੀ ਦੇਵੀ ਦਾ ਦੇਹਾਂਤ, ਰਾਜਸਥਾਨ ਦੇ CM ਨੇ ਜਤਾਇਆ ਦੁੱਖ
    • famous punjabi singer surrounded by controversies
      ਵਿਵਾਦਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, ਹਾਲ ਹੀ 'ਚ ਰਿਲੀਜ਼ ਹੋਇਆ ਸੀ ਨਵਾਂ ਗਾਣਾ
    • nine women have accused this famous actor of harassment
      ਫ੍ਰੈਂਚ ਅਦਾਕਾਰ 'ਤੇ 9 ਔਰਤਾਂ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ, ਅਦਾਲਤ...
    • farah khan and riteish will take over the reins of the show instead of kangana
      ਸ਼ੋਅ ‘ਲਾਕਅੱਪ’ ਨੂੰ ਲੈ ਕੇ ਵੱਡਾ ਟਵਿਸਟ ! ਕੰਗਨਾ ਦੀ ਜਗ੍ਹਾ ਫ਼ਰਾਹ ਖਾਨ ਤੇ ਰਿਤੇਸ਼...
    • women  s commission summons famous comedian and web developer
      ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਤੇ ਵੈੱਬ ਡਿਵੈਲਪਰ ਨੂੰ ਕੀਤਾ ਤਲਬ, ਜਾਣੋ...
    • money laundering case  judge recuses himself from hearing jacqueline  s plea
      ਮਨੀ ਲਾਂਡਰਿੰਗ ਮਾਮਲਾ: ਜੱਜ ਨੇ ਜੈਕਲੀਨ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਖੁਦ ਨੂੰ...
    • spider man  brand new day   to release a day early in india on july 30
      ਭਾਰਤ 'ਚ 30 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ 'ਸਪਾਈਡਰ-ਮੈਨ: ਬ੍ਰੈਂਡ ਨਿਊ ਡੇ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +