ਮੁੰਬਈ (ਬਿਊਰੋ) - 2022 ਵਿਚ ਕੰਤਾਰਾ ਦੀ ਰਿਲੀਜ਼ ਤੋਂ ਬਾਅਦ ਸਫਲਤਾ ਦਾ ਅਰਥ ਹੀ ਬਦਲ ਗਿਆ। ਇਸ ਫਿਲਮ ਨੇ 70ਵੇਂ ਨੈਸ਼ਨਲ ਫਿਲਮ ਐਵਾਰਡ ’ਚ ਵੱਡੀ ਜਿੱਤ ਹਾਸਲ ਕੀਤੀ। ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਫਿਲਮ ਦਾ ਪੁਰਸਕਾਰ ਪ੍ਰਾਪਤ ਕੀਤਾ ਅਤੇ ਰਿਸ਼ਭ ਸ਼ੈੱਟੀ ਨੂੰ ਬੈਸਟ ਐਕਟਰ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ।
ਇਹ ਵੀ ਪੜ੍ਹੋ : 'ਗੈਸ ਚੈਂਬਰ' ਬਣੀ ਦਿੱਲੀ 'ਚ ਇਨ੍ਹਾਂ ਗੱਡੀਆਂ ਖ਼ਿਲਾਫ਼ ਸਖ਼ਤ ਐਕਸ਼ਨ ਜ਼ਰੂਰੀ, CAQM ਨੇ ਸੂਬਿਆਂ ਨੂੰ ਦਿੱਤੀ ਸਲਾਹ
ਕਹਾਣੀ ਦੇਸ਼ ਦੇ ਅਮੀਰ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ। ਕੰਤਾਰਾ ਇਕ ਬਹੁਤ ਵੱਡੀ ਸਰਪ੍ਰਾਈਜ਼ ਹਿੱਟ ਬਣ ਗਈ ਸੀ ਅਤੇ ਹੁਣ ਉਸ ਦਾ ਆਗਾਮੀ ਕੰਤਾਰਾ: ਚੈਪਟਰ-1 ਦਾ ਐਲਾਨ ਹੁੰਦਿਆਂ ਹੀ ਇਹ ਸੁਰਖੀਆਂ ’ਚ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰ ਅਭਿਸ਼ੇਕ ਬਣੇ ਪਿਤਾ, ਪੋਤੇ ਨੂੰ ਗੋਦੀ 'ਚ ਖਿਡਾਉਂਦੀ ਨਜ਼ਰ ਆਈ ਦਾਦੀ
NEXT STORY