ਮੁੰਬਈ (ਬਿਊਰੋ) - ਅਮਾਇਰਾ ਦਸਤੂਰ ਅਜਿਹੀ ਅਦਾਕਾਰਾ ਹੈ, ਜਿਸ ਨੇ ਨਾ ਸਿਰਫ਼ ਬਾਲੀਵੁੱਡ ਸਗੋਂ ਸਾਊਥ ਇੰਡਸਟਰੀ 'ਚ ਵੀ ਐਕਟਿੰਗ ਦਾ ਜਾਦੂ ਦਿਖਾਇਆ ਹੈ। ਹੁਣ ਅਮਾਇਰਾ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਦਮ ਰੱਖਿਆ ਹੈ। ਨਾਲ ਹੀ ਅਮਾਇਰਾ ਦਸਤੂਰ ਦੀਆਂ ਲਗਾਤਾਰ ਤਿੰਨ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ, ਜਿਸ ਨਾਲ ਉਹ ਇੰਡਸਟਰੀ 'ਚ ਨਵੀਂ ਪਸੰਦੀਦਾ ਤੇ ਪੰਜਾਬੀ ਲੜਕੀ ਬਣ ਗਈ ਹਨ।
ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ
ਅਮਾਇਰਾ ਦਸਤੂਰ ਦਾ ਪੰਜਾਬ ਦੀ ਪਰੀ ਵਾਲਾ ਚਾਰਮ ਨੈੱਟਫਲਿਕਸ ਦੇ ‘ਜੋਗੀ’ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ’ਚ ਦੇਖਿਆ ਗਿਆ ਸੀ। ਉਸ ਨੇ ਦਿਲਜੀਤ ਦੋਸਾਂਝ ਨਾਲ ਆਪਣਾ ਰੋਲ ਬਾਖੂਬੀ ਨਿਭਾਇਆ। ਇਸ ਦੇ ਨਾਲ ਹੀ ਅਮਾਇਰਾ ਜਲਦੀ ਹੀ ਰਿਲੀਜ਼ ਹੋਣ ਵਾਲੀਆਂ ਆਪਣੀਆਂ ਫ਼ਿਲਮਾਂ ’ਚ ਬਤੌਰ ਅਭਿਨੇਤਰੀ ਕੁਝ ਨਵੀਆਂ ਚੀਜ਼ਾਂ ਐਕਸਪਲੋਰ ਕਰਦੀ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
NEXT STORY